Notice: file_put_contents(): Write of 626 bytes failed with errno=28 No space left on device in /www/wwwroot/muzbon.net/system/url_helper.php on line 265
Sidhu Moose Wala - Power | Скачать MP3 бесплатно
Power

Power

Sidhu Moose Wala

Альбом: Moosetape
Длительность: 3:48
Год: 2021
Скачать MP3

Текст песни

Sidhu Moose Wala ਜਿਸਨੂੰ police
ਪਿਛਲੇ ਇਕ ਮਹੀਨੇ ਤੋਂ ਲੱਭ ਰਹੀ ਏ
ਕਿਸੇ ਗੱਲੋਂ police ਦੇ ਹੱਥ ਨਾ ਆਇਆ
ਪਰ ਫੇਰ ਬਚ ਕੇ ਨਿਕਲ ਗਿਆ
ਬਚ ਕੇ ਤਾ ਨਿਕਲ ਹੀ ਗਿਆ
ਪਾਰ ਜਾਂਦੇ ਜਾਂਦੇ ਸਰੇਆਮ ਹਥਿਆਰ ਦਿਖਾ ਗਿਆ

Ae yo The Kidd!

ਹੋ ਨਾ ਕਿਸੇ ਉਸ੍ਤਾਦ ਦਾ ਏ ਹਥ ਓਸ ਤੇ
ਬਸ ਲੇਖਾ ਵਿਚ ਲਿਖੀ ਅੱਤ ਅੱਤ ਓਸ ਦੇ
ਓਹਦੇ ਬੋਲਣ ਦਾ ਖੜਾਕਾ ਹਥਿਆਰਾ ਵਾਂਗੂ ਨੀ
ਨੀ ਮੁੰਡਾ power ਚ
ਨੀ ਮੁੰਡਾ power ਚ
ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ
ਨੀ ਮੁੰਡਾ ਪਵਰ ਚ
ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ
ਨੀ ਮੁੰਡਾ power ਚ
ਮੁੰਡਾ power ਚ
ਰੌਬ ਮਾਰਦਾ ਏ ਲਾਟਾਂ ਓ ਓਸ ਦੇ ਸ਼ਰੀਰ ਚੋਂ
ਨੀ ਉਹ ਫੁੱਟ ਉੱਚਾ ਦਿਖਦਾ ਆਮ ਜਹੀ ਮੰਡੀਰ ਤੋਂ
ਗੁੱਸਾ ਗੱਬਰੂ ਦਾ ਜਮਾ ਹੈ ਪਹਾੜਾਂ ਵਾਂਗੂ ਨੀ
ਨੀ ਮੁੰਡਾ power ਚ
ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ
ਨੀ ਮੁੰਡਾ ਪਵਰ ਚ
ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ
ਨੀ ਮੁੰਡਾ power ਚ
ਕਦੇ ਹੀਰੇਆ  ਜਿਹਾ ਹੁੰਦਾ ਕਦੇ rate ਹੁੰਦਾ ਆ
ਜਦੋਂ ਕਿੱਥੋਂ ਨਾ ਤਿਯਾਵੇ ਓ ਤੋਂ ਖੇਤ ਹੁੰਦਾ ਆ
ਬਾਕੀ ਚਲੇ ਪੋਰਸ਼ੇ ਦੇ ਵਿਚਾਰਂ ਵਾਂਗੂ ਨੀ
ਨੀ ਮੁੰਡਾ power ਚ
ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ
ਨੀ ਮੁੰਡਾ power ਚ
ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ
ਨੀ ਮੁੰਡਾ power ਚ

ਹੋ ਗੱਲ ਬਾਤ ਦੁਨਿਯਾ ਤੋਂ ਅੱਤ ਓਸ ਦੀ
ਕਾਲੇ ਸੀਸ਼ੇਯਾ ਚੋਂ ਝਾਟੀ  ਮਾਰੇ ਪਗ ਓਸ ਦੀ
ਰੰਗੇ ਰੋਕੇ ਨਾ ਕੋਯੀ ਲੋਕਾਂ ਦਿਆ  ਕਾਰਾ ਵਾਂਗੂ ਨੀ
ਨੀ ਮੁੰਡਾ power ਚ
ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ
ਨੀ ਮੁੰਡਾ ਪਵਰ ਚ
ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ
ਨੀ ਮੁੰਡਾ power ਚ

ਜਿਹਦਾ ਫੀਲ ਚੱਕੀ ਜੌ ਐਵੇਈਂ ਫੀਲਾਂ ਥੋਡੀ ਆ
ਜੱਟ ਟਾਹਲੀ ਵਾਂਗੂ ਕੇਡਾ ਬੀਬਾ ਢਿੱਲਾ ਥੋਡੀ ਆ
ਹੋ ਤੂੰਬੀ ਤਾਂਬਈ ਛੱਡ ਰਖੇ 3-15
ਹੋ ਸਿਧੂ ਮੂਸੇ ਵਾਲਾ ਚਾਮਬ* ਥੋਡੀ ਆ
ਓਹਦਾ ਰਿਹਣ ਸਿਹੰ ਹੋਰ ਕਲਾਕਾਰਾ ਵਾਂਗੂ ਨੀ
ਨੀ ਮੁੰਡਾ power ਚ
ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ
ਨੀ ਮੁੰਡਾ ਪਵਰ ਚ
ਹੋ power ਚ ਰਿਹੰਦਾ ਸਰਕਾਰਾ ਵਾਂਗੂ ਨੀ
ਨੀ ਮੁੰਡਾ power ਚ
ਮੁੰਡਾ power ਚ