Bitch I'M Back
Sidhu Moose Wala
3:51ਪਰ ਹੁਣ ਤਾਂ ਤੁਹਾਡੀ ਜਿਹੜੀ ਗਿਣਤੀ ਆ (ਹਾਨਜੀ ਹਾਨਜੀ) ਓ ਹੋਰ ਜਿਹੜੇ ਉਚ-ਪਾਦ੍ਰੇ ਗਾਯਕ ਨੇ ਯਾ ਕਲਾਕਾਰ ਨੇ, ਉਨ੍ਹਾਂ ਵਿਚ ਹੋਣ ਲਗ ਪਯੀ ਹੈਂ ਕ੍ਯੂਂਕਿ ਤੁਹਾਡੀ audience ਬਹੁਤ ਵਧ ਗਯੀ ਹੈਂ (ਹਾਂਜੀ ਹਾਂਜੀ ਪਾਜੀ) ਪਰ ਮੈਨੂ ਲਗਦਾ ਕਿ ਹਾਲੇ ਤੁੱਸੀ ਪੈਰ-ਪੂਰ ਨਹੀ ਛਡੇ ਔਰ ਨਾ ਹੀ ਮੈਨੂ ਲਗਦਾ ਹੈਂ ਤੁਹਾਡੇ 'ਚ ਉਸ ਤਰਹ ਦੀ ਆਕਡ਼ ਆਯੀ ਹੈਂ ਕਿ ਕਾਲਾ ਚਸ਼ਮਾ ਲਾਕੇ studio ਚ ਔਉਂਦੇ ਆ ਐਥੇ ਅੰਦਰ ਵੀ ਕਾਲਾ ਚਸ਼ਮਾ ਲਾਯੀ ਰਖਦੇ ਆ