Jatt Life

Jatt Life

Varinder Brar

Альбом: Jatt Life
Длительность: 4:02
Год: 2021
Скачать MP3

Текст песни

ਹੋ ਕੋਈ ਮਿੱਤਰਾਂ ਨਾ’ ਖੇਹਜੇ ਏ ਹੋ ਨੀ ਸਕਦੇ
ਜੱਟ ਦੇ ਤਾਰ ਕੋਈ ਖੋ ਨੀ ਸਕਦਾ
ਮਾਪਿਆਂ ਦੇ ਨਾਲ ਦਿਲੀ ਸਾਂਝ ਰੱਖੀ ਆ
ਓ ਤੇਰਾ ਗੜਵਾਂ ਹੁਸਨ ਸਾਨੂੰ ਮੋਹ ਨੀ ਸਕਦਾ
ਹੋ ਕੋਈ ਮਿੱਤਰਾਂ ਨਾ’ ਖੇਹਜੇ ਏ ਹੋ ਨੀ ਸਕਦੇ
ਜੱਟ ਦੇ ਤਾਰ ਕੋਈ ਖੋ ਨੀ ਸਕਦਾ
ਮਾਪਿਆਂ ਦੇ ਨਾਲ ਦਿਲੀ ਸਾਂਝ ਰੱਖੀ ਆ
ਓ ਤੇਰਾ ਗੜਵਾਂ ਹੁਸਨ ਸਾਨੂੰ ਮੋਹ ਨੀ ਸਕਦਾ
ਓ ਮਾਡੀ ਕਰਦਾ ਕਦੇ ਨੀ
ਬਿੱਲੋ ਜ਼ਰਦਾ ਕਦੇ ਨੀ
ਸਾਨੂੰ ਬਾਬੇ ਵੱਲੋਂ ਦਿਤੀ ਪੂਰੀ good life ਆ
ਜੱਟ life ਸਾਡੀ ਪੂਰੀ ਥਗ life ਆ
ਪੈਸੇ-ਪੂਸੇ ਵੱਲੋਂ ਚਿੱਬ ਕੱਢ ਲਾਇਫ ਆ
ਜੱਟ life ਸਾਡੀ ਪੂਰੀ ਥਗ life ਆ
ਪੈਸੇ-ਪੂਸੇ ਵੱਲੋਂ ਚਿੱਬ ਕੱਢ ਲਾਇਫ ਆ

ਓ ਵੈਲੀ ਕਰਦੇ ਸਲਾਮ ਸਾਡੀ ਗੱਡੀ ਦੇਖ ਕੇ
ਨਾਰਾਂ ਹੁੰਦੀਆਂ ਨੇ hang ਟੌਰ ਕੱਢੀ ਦੇਖ ਕੇ
ਓ ਵੈਲੀ ਕਰਦੇ ਸਲਾਮ ਸਾਡੀ ਗੱਡੀ ਦੇਖ ਕੇ
ਨਾਰਾਂ ਹੁੰਦੀਆਂ ਨੇ hang ਟੌਰ ਕੱਢੀ ਦੇਖ ਕੇ
ਓ ਵੱਡੀ ਮੰਤਰੀ ਵੀ wait’ਆਂ ਲਈ ਨੇ ਹੱਥ ਅੱਡ ਦੇ
Line ਮਿਤਰਾਂ ਦੇ ਪਿੱਛੇ ਲੱਗੀ ਵੱਡੀ ਦੇਖ ਕੇ
ਓ follow ਕਰਦੇ ਨੇ ਰੂਲ ਪੈਦਾ ਕਰਦੇ ਅਸੂਲ
ਜਾਣੇ ਜੱਗ ਸਾਰਾ ਸਾਡੀ ਫੱਟੇ ਚਕ life ਆ
ਜੱਟ life ਸਾਡੀ ਪੂਰੀ ਥਗ life ਆ
ਪੈਸੇ-ਪੂਸੇ ਵੱਲੋਂ ਚਿੱਬ ਕੱਢ ਲਾਇਫ ਆ
ਜੱਟ life ਸਾਡੀ ਪੂਰੀ ਥਗ life ਆ
ਪੈਸੇ-ਪੂਸੇ ਵੱਲੋਂ ਚਿੱਬ ਕੱਢ ਲਾਇਫ ਆ

ਓ ਗੱਲ Google ਦੇ ਲਈ ਖਾਸ ਹੁੰਦੀ ਏ
ਜਿਹੜੀ ਨਾਮ ਸਾਡੇ ਉੱਤੇ ਵਾਰਦਾਤ ਹੁੰਦੀ ਆ
ਓ ਗੱਲ Google ਦੇ ਲਈ ਖਾਸ ਹੁੰਦੀ ਏ
ਜਿਹੜੀ ਨਾਮ ਸਾਡੇ ਉੱਤੇ ਵਾਰਦਾਤ ਹੁੰਦੀ ਆ
ਜਦੋਂ ਗੁਣ’ ਆ ਦੇ ਸ਼ੁਕੀਂ ਸਾਰੇ ਯਾਰ ਚੰਦਰੇ ਨੀ
ਦਸ ਅਸਲੇ ਦੀ ਕਿਤੋਂ ਫੇਰ ਘਟ ਹੁੰਦੀ ਆ
ਰਹਿੰਦੇ ਕੁੜੀਆਂ ਤੋਂ ਦੂਰ
ਸਾਰਾ ਗੁੱਸੇ ਦਾ ਕਸੂਰ
ਕਿਹੰਦੇ ਲੈਣਾ ਕੀ ਏ ਜਦੋਂ ਸਾਡੀ gun wife ਆ

ਨੀ ਤੂੰ ਇਕ ਵਾਰੀ ਨਾਮ ਮੇਰਾ ਲੈਣਾ ਬਲਿਏ
ਨੀ ਹਰ ਬੰਦਾ ਮੰਨੂ ਸੁਣ ਤੇਰਾ ਕਿਹਨਾ ਬਲੀਏ
ਨੀ ਤੂੰ ਇਕ ਵਾਰੀ ਨਾਮ ਮੇਰਾ ਲੈਣਾ ਬਲਿਏ
ਨੀ ਹਰ ਬੰਦਾ ਮੰਨੂ ਸੁਣ ਤੇਰਾ ਕਿਹਨਾ ਬਲੀਏ
ਉਤੇ ਪੋਲੀਸ ਦਾ ਔਣਾ ਜਾਣਾ ban ਬਲੀਏ
ਨੀ ਜਿਹਦੇ ਤਾਂ ਤੇ Varinder ਦਾ ਬਹਿਣਾ ਬਲਿਏ
ਮੁੰਡਾ ਕਰਦਾ ਨੀ ਚੇਸ ਬਸ ਕਰੇ replace
ਆਹ ਲੱਲੀ-ਛੱਲੀ ਨਾਲੋ ਪੂਰੀ ਅੱਡ life ਆ
ਜੱਟ life ਸਾਡੀ ਪੂਰੀ ਥਗ life ਆ
ਪੈਸੇ-ਪੂਸੇ ਵੱਲੋਂ ਚਿੱਬ ਕੱਢ ਲਾਇਫ ਆ
ਜੱਟ life ਸਾਡੀ ਪੂਰੀ ਥਗ life ਆ
ਪੈਸੇ-ਪੂਸੇ ਵੱਲੋਂ ਚਿੱਬ ਕੱਢ ਲਾਇਫ ਆ

ਹੋ ਸਟਰੁਗਲੇਰ ਬੰਦਿਆ ਨੂੰ ਐਥੇ
ਆਹ ਦੁਨੀਆ ਦਸਦੀ ਨਿਆਣੇ ਆ
ਆਪਣੀ ਉਮਰਾਂ ਤੋਂ ਵਧ ਕੇ
ਐਂਵੇ ਬਣ’ ਦੇ ਸਿਆਣੇ ਆ
ਆ ਏਰੀਏ ਚ ਗੱਲ ਜਹੀ ਉੱਡੀ ਆ
ਕੋਈ ਆ ਰਿਹਾ ਤੋੜਨ ਲਈ ਰਕਾਡ
ਗਾਨੇ ਲਿਖੇ ਗੁੱਸੇ ਵਿਚ ਆਕੇ
ਬੇਹਿਕੇ ਸੁਣ Varinder Brar