Notice: file_put_contents(): Write of 650 bytes failed with errno=28 No space left on device in /www/wwwroot/muzbon.net/system/url_helper.php on line 265
Sikander Kahlon - Currency | Скачать MP3 бесплатно
Currency

Currency

Sikander Kahlon

Длительность: 3:12
Год: 2023
Скачать MP3

Текст песни

Killa
Dope
God is watching through birds

ਡਾਲਰ ਕਮਾਏ, ਜਾਲ ਦਿੱਤੇ ਪੁੜੀਆਂ ’ ਤੇ
ਪਾਉਂਡ ਕਮਾਏ, ਜਾਲ ਦਿੱਤੇ ਕੁੜੀਆਂ’ ਤੇ
ਰੁਪਈਏ ਕਮਾਏ ਸਾਰੇ ਲਾ ਦਿੱਤੇ ਕਾਰਾਂ ’ ਤੇ
ਯੂਰੋ ਕਮਾਏ ਸਾਰੇ ਲਾ ਦਿੱਤੇ ਯਾਰਾਂ’ ਤੇ
ਸਿਵਾਜੀ ਤੋਂ ਭਗਤ ਸਿੰਘ, land ਹੋਇਆ ਜੱਟ
ਯਾਰ ਜਿਗਰੀ ਮੈਨੂੰ ਲੈਣ ਆਇਆ ਝੱਟ
ਬੈਠ ਗੱਡੀ ਵਿੱਚ ਵੇ ਤੂੰ on ਕਰ base
ਭਰਦੇ ਗਲਾਸੀ ਮੁੰਡਾ ਵਾਪਸ ਆਇਆ ਦੇਸ
ਸ਼ਹਿਰ ਚੜ੍ਹਾਈ, ਕੋਈ ਦਏ ਨਾ ਗਵਾਈ
ਕਿੰਨੇ ਡਾਕਟਰ ਕੋਈ ਦਏ ਨਾ ਦਵਾਈ
Independent ਜੱਟ ਮੇਂ ਤੇ ਕੇਸ ਪਏ ਲੇਬਲ
ਕਾਹਲੋਂ’ ਡਿਸ਼ TV ਤੇਰੀ ਕੱਟ ਦਵੇ ਕੈਬਲ
ਪੂਰੀ ਜ਼ਿੰਦਗੀ ਬਸ ਗੈਰਤ ਕਮਾਈ
ਤੇਰੀ ਏ ਹਰਾਮ ਮੇਰੀ ਮਹਨਤ ਕਮਾਈ
ਕੱਲੀ ਗੱਡੀ ਨਹੀਂ ਮੇਰੇ ਲਫ਼ਜ਼ ਵੀ ਭਾਰੇ
ਕਿੰਨੇ ਸਾਰੇ ਲੋਕ ਉੜੇ ਹੱਸਦੇ ਨੇ ਸਾਰੇ
187 on a undercover opp
Dope ਨੂੰ ਮੈ ਕਹਾਂ’ use ਕਰੀ ਨਾ ਗਲੌਕ
Knife game ਕਾਹਲੋਂ’ ਦੇ N ਵਾਂਗੂ silent
ਗੱਡੀ V6, V ਫਾਰ voilent
ਡਾਲਰ ਕਮਾਏ, ਜਾਲ ਦਿੱਤੇ ਪੁੜੀਆਂ ’ ਤੇ
Pound ਕਮਾਏ, ਸਾਰੇ ਜਾਲ ਦਿੱਤੇ ਕੁੜੀਆਂ’ ਤੇ
ਰੁਪਈਏ ਕਮਾਏ ਸਾਰੇ ਲਾ ਦਿੱਤੇ ਕਦਮਾਂ’ ਤੇ
ਯੂਰੋ ਕਮਾਏ ਸਾਰੇ ਲਾ ਦਿੱਤੇ ਯਾਰਾਂ’ ਤੇ
Currency
Currency
Currency
Jameson, JD, J&B ਤੇ royal stag
ਨਾਲ ਏ ਵੇ ਚੱਖਣ ਦਾ ਭਰਿਆ ਫੋਇਲ ਪੈਕ
ਲੈ ਆ bad ਕੁੜੀਆਂ’ ਵੇ ਮਹਫਿਲ ਸ਼ਾਂਤ ਏ
ਹਿੱਲੇ ਸ਼ਰੀਰ ਸੋਹਣੀ ਦਾ ਨਹੀਂ ਐਵਾਲਾਂਚ ਏ
ਜਸ਼ਨ ਸੱਜੇ ਖੱਬੇ ਮੁੰਡੇ ਨਾਲ ਕੱਬੇ ਕੱਬੇ
ਵੇਖ ਇਕ ਵਾਰ ਸਾਡੇ ਜਿਹਾ ਨਹੀਂ ਕਦੇ ਲੱਭੇ
ਪਾਰਟੀ ਘੱਟ ਹੋਏ business affect
Fake ਖੁਸ਼ੀ ਨਹੀਂ ਕਰਾਂ’ ਮੈ original collect
ਯਾਰਾਂ’ ਨਾਲ ਬੈਟ ਲਾਈ, ਹਾਰ ਗਿਆ ਮੈ
ਹਾਰ 1 ਨਹੀਂ 2 ਨਹੀਂ 4 ਗਿਆ ਮੈ
ਮੇਰਾ ਬਟੂਆ ਵੀ ਕਹੇ ਹਥੋਂ’ ਬਾਹਰ ਗਿਆ ਮੈ
ਪਰ ਆਖਰੀ ਬਾਜ਼ੀ ਕਰ ਸ਼ਿਕਾਰ ਗਿਆ ਮੈ
ਕੰਬੈਕ ਕਿੰਗ, ਬਿਚ, SK ਲੈਵਲ
ਦੇਖ ਜ਼ਰਾ ਆ ਕੇ ਮੇਰੇ ਚੈਸਟ ਦੇ medal
ਕਰਾਂ’ ਬਸ facts ਨਾਲ dealing
ਤੂ ਚੁਈ-ਮੁਈ ਹੈ, ਫੱਕ ਯੋਰ feelings
ਡਾਲਰ ਕਮਾਏ, ਜਾਲ ਦਿੱਤੇ ਪੁੜੀਆਂ ’ ਤੇ
Pound ਕਮਾਏ, ਜਾਲ ਦਿੱਤੇ ਕੁੜੀਆਂ’ ਤੇ
ਰੁਪਈਏ ਕਮਾਏ ਸਾਰੇ ਲਾ ਦਿੱਤੇ ਕਦਮਾਂ’ ਤੇ
ਯੂਰੋ ਕਮਾਏ ਸਾਰੇ ਲਾ ਦਿੱਤੇ ਯਾਰਾਂ’ ਤੇ
ਡਾਲਰ ਕਮਾਏ, ਜਾਲ ਦਿੱਤੇ ਪੁੜੀਆਂ ’ ਤੇ
Pound ਕਮਾਏ, ਜਾਲ ਦਿੱਤੇ ਕੁੜੀਆਂ’ ਤੇ
ਰੁਪਈਏ ਕਮਾਏ ਸਾਰੇ ਲਾ ਦਿੱਤੇ ਕਦਮਾਂ’ ਤੇ
ਯੂਰੋ ਕਮਾਏ ਸਾਰੇ ਲਾ ਦਿੱਤੇ ਯਾਰਾਂ’ ਤੇ

Currency
Currency
Currency