Gal Dil De Ft Raja Wilco (Feat. Raja Wilco)
Soni Pabla
4:59ਵੇਖਣ ਲਈ ਕੁਝ ਹੋਰ ਹੋਰ ਐ ਦਿਲ ਵਿਚ ਓਹਦੇ ਚੋਰ ਚੋਰ ਐ ਵੇਖਣ ਲਈ ਕੁਝ ਹੋਰ ਹੋਰ ਐ ਦਿਲ ਵਿਚ ਓਹਦੇ ਚੋਰ ਚੋਰ ਐ ਜਿਹਨੂੰ ਤਕ ਕੇ ਦਿਲ ਨਾ ਮੇਰਾ, ਥਕਿਆ ਹੌਕੇ ਭਰ ਕੇ ਓ ਕੁੜੀ ਮੁਕਰ ਗਈ ਮੁਲਾਕਾਤ ਦਾ ਵਾਦਾ ਕਰਕੇ ਓ ਕੁੜੀ ਮੁਕਰ ਗਈ ਹੋ ਹੋ ਮੁਲਾਕਾਤ ਦਾ ਵਾਦਾ ਕਰਕੇ ਓ ਕੁੜੀ ਮੁਕਰ ਗਈ ਪਿਹਲੀ ਵਾਰੀ ਸਿਖਰ ਦੁਪਹਿਰੇ ਤਾਕੇਯਾ ਸੀ ਰਾਹ ਜਾਂਦੀ ਨੂੰ ਦੂਜੀ ਵਾਰੀ ਤਕਿਆ ਗਿੱਧੇ ਵਿਚ ਧਮਾਲਾਂ ਪੌਂਦੀ ਨੂੰ ਪਿਹਲੀ ਵਾਰੀ ਸਿਖਰ ਦੁਪਹਿਰੇ ਤਾਕੇਯਾ ਸੀ ਰਾਹ ਜਾਂਦੀ ਨੂੰ ਦੂਜੀ ਵਾਰੀ ਤਕਿਆ ਗਿੱਧੇ ਵਿਚ ਧਮਾਲਾਂ ਪੌਂਦੀ ਨੂੰ ਜਿਹਨੂੰ ਤਕ ਕੇ ਦਿਲ ਦੀ ਧੜਕਣ ਤੇਜ਼ ਤੇਜ਼ ਜਿਹੀ ਧੜਕੀ ਓ ਕੁੜੀ ਮੁਕਰ ਗਈ ਮੁਲਾਕਾਤ ਦਾ ਵਾਦਾ ਕਰਕੇ ਓ ਕੁੜੀ ਮੁਕਰ ਗਈ ਹੋ ਹੋ ਮੁਲਾਕਾਤ ਦਾ ਵਾਦਾ ਕਰਕੇ ਓ ਕੁੜੀ ਮੁਕਰ ਗਈ ਯਾਰਾਂ ਦੀ ਮਹਿਫ਼ਿਲ ਛੱਡ ਕੇ ਜਿਹਦੇ ਲਈ ਵਕਤ ਗਵਾਇਆ ਮੈਂ ਓਹਦੇ ਦਿਲ ਵਿਚ ਕਿਹੜੀ ਗਲ, ਓਸ ਗਲ ਨੂੰ ਸਮਝ ਨਾ ਪਾਇਆ ਮੈਂ ਯਾਰਾਂ ਦੀ ਮਹਿਫ਼ਿਲ ਛੱਡ ਕੇ ਜਿਹਦੇ ਲਈ ਵਕਤ ਗਵਾਇਆ ਮੈਂ ਓਹਦੇ ਦਿਲ ਵਿਚ ਕਿਹੜੀ ਗਲ, ਓਸ ਗਲ ਨੂੰ ਸਮਝ ਨਾ ਪਾਇਆ ਮੈਂ ਜੀਹਦਾ ਕੀਤਾ ਇੰਤੇਜ਼ਾਰ ਮੋੜਾ ਤੇ ਮੈਂ ਖੜ ਖੜ ਕੇ ਓ ਕੁੜੀ ਮੁਕਰ ਗਈ ਹੋ ਹੋ ਮੁਲਾਕਾਤ ਦਾ ਵਾਦਾ ਕਰਕੇ ਓ ਕੁੜੀ ਮੁਕਰ ਗਈ ਹੋ ਹੋ ਮੁਲਾਕਾਤ ਦਾ ਵਾਦਾ ਕਰਕੇ ਓ ਕੁੜੀ ਮੁਕਰ ਗਈ ਸਮਝ ਨੀ ਔਂਦੀ ਕਿਹੋ ਜਿਹੇ ਨਖਰੇ ਨੇ ਸੋਹਣੀਆਂ ਕੁੜੀਆਂ ਦੇ ਕਿਹੋ ਜਿਹੇ ਨੇ ਸ਼ੋੰਕ ਪਤਾ ਨੀ ਆਏ ਮਨਮੋਹਣੀਆਂ ਕੁੜੀਆਂ ਦੇ ਸਮਝ ਨੀ ਔਂਦੀ ਕਿਹੋ ਜਿਹੇ ਨਖਰੇ ਨੇ ਸੋਹਣੀਆਂ ਕੁੜੀਆਂ ਦੇ ਕਿਹੋ ਜਿਹੇ ਨੇ ਸ਼ੋੰਕ ਪਤਾ ਨੀ ਆਏ ਮਨਮੋਹਣੀਆਂ ਕੁੜੀਆਂ ਦੇ ਜਿਹਦਾ ਸਤਾਯਾ ਸੋਨੀ ਬੈਠਾ ਆਏ ਮਿਤਰੋ ਦਿਲ ਫੜਕੇ ਓ ਕੁੜੀ ਮੁਕਰ ਗਈ ਹੋ ਹੋ ਮੁਲਾਕਾਤ ਦਾ ਵਾਦਾ ਕਰਕੇ ਓ ਕੁੜੀ ਮੁਕਰ ਗਈ ਹੋ ਹੋ ਮੁਲਾਕਾਤ ਦਾ ਵਾਦਾ ਕਰਕੇ ਓ ਕੁੜੀ ਮੁਕਰ ਗਈ ਹੋ ਹੋ ਮੁਲਾਕਾਤ ਦਾ ਵਾਦਾ ਕਰਕੇ ਓ ਕੁੜੀ ਮੁਕਰ ਗਈ ਹੋ ਹੋ ਮੁਲਾਕਾਤ ਦਾ ਵਾਦਾ ਕਰਕੇ ਓ ਕੁੜੀ ਮੁਕਰ ਗਈ