Shukar Karan Guru Ji

Shukar Karan Guru Ji

Sonia Arora

Альбом: Shukar Karain
Длительность: 11:26
Год: 2017
Скачать MP3

Текст песни

ਸ਼ੁਕਰ ਕਰਾਂ, ਗੁਰੂਜੀ ਤੁਹਾਡਾ ਸ਼ੁਕਰ ਕਰਾਂ
ਸ਼ੁਕਰ ਕਰਾਂ, ਗੁਰੂਜੀ ਤੁਹਾਡਾ ਸ਼ੁਕਰ ਕਰਾਂ
ਤੇਰਾ ਹਰ ਵੇਲੇ ਦਿਨ ਰਾਤ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਮੇਰੀ ਬਣੀ ਰਹੀ ਜੀ ਬਾਤ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਮੇਰੇ ਬਦਲ ਗਏ ਹਾਲਾਤ ਗੁਰੂਜੀ ਸ਼ੁਕਰ ਕਰਾ
ਮੇਰੀ ਬਣ ਗਈ ਬਿਗੜੀ ਬਾਤ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ

ਸ਼ੁਕਰ ਕਰਾ  ਸ਼ੁਕਰ ਕਰਾ  ਸ਼ੁਕਰ ਕਰਾ  ਸ਼ੁਕਰ ਕਰਾ

ਮੇਰੀ ਸੁਣ ਲੀ ਤੂੰ ਅਰਦਾਸ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਸਰਤਾਜਾਂ ਦੇ ਸਰਤਾਜ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਕੱਟ ਗਈ ਅੰਧੇਰੀ ਰਾਤ ਗੁਰੂਜੀ ਸ਼ੁਕਰ ਕਰਾ
ਹੋਈ ਅੰਮ੍ਰਿਤ ਦੀ ਬਰਸਾਤ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ

ਓਮ ਨਮਹ ਸ਼ਿਵਾਏ ਸ਼ਿਵ ਹੀ ਸਦਾ ਸਹਾਇ
ਓਮ ਨਮਹ ਸ਼ਿਵਾਏ ਗੁਰੂਜੀ ਹੀ ਸਦਾ ਸਹਾਇ

ਪਿਆਰਾ ਦੀਆ ਪਰਿਵਾਰ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਮੇਰਾ ਜੀਤ ਲਿਆ ਵਿਸ਼ਵਾਸ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਮੇਰੇ ਅੰਗ ਸੰਗ ਬਸ ਹੋ ਤੁਸੀਂ ਗੁਰੂਜੀ ਸ਼ੁਕਰ ਕਰਾ
ਜਨਮਾਂ ਦੀ ਬੁਝ ਗਈ ਪਿਆਸ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ

ਸ਼ੁਕਰ ਕਰਾ ਗੁਰੂਜੀ ਤੁਹਾਡਾ ਸ਼ੁਕਰ ਕਰਾ
ਤੇਰੇ ਨਾਮ ਹੋਏ ਹਰ ਸਵਾਸ ਗੁਰੂਜੀ ਸ਼ੁਕਰ ਕਰਾ

ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ
ਤੂੰ ਹਰ ਪਲ ਦਿੱਤਾ ਮੇਰਾ ਸਾਥ ਗੁਰੂਜੀ ਸ਼ੁਕਰ ਕਰਾ ਗੁਰੂਜੀ ਸ਼ੁਕਰ ਕਰਾ
ਖਾਲੀ ਨਾ ਗਈ ਦਰਖਾਸਤ ਗੁਰੂਜੀ ਸ਼ੁਕਰ ਕਰਾ
ਸਰਕਾਰਾਂ ਦੀ ਸਰਕਾਰ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ

ਸ਼ੁਕਰ ਕਰਾ ਸ਼ੁਕਰ ਕਰਾ
ਸ਼ੁਕਰ ਕਰਾ ਸ਼ੁਕਰ ਕਰਾ
ਸਤਸੰਗਰ ਮਾਇਆ ਅੱਜ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਘਰ ਆਏ ਅੱਜ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਜਾਗੇ ਸੋਏ ਹੋਏ ਭਾਗ ਗੁਰੂਜੀ ਸ਼ੁਕਰ ਕਰਾ
ਜੋ ਖਾਏ ਤੇਰਾ ਪਰਸਾਦ ਕਹੇ ਤੇਰਾ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ

ਓਮ ਨਮਹ ਸ਼ਿਵਾਏ ਸ਼ਿਵ ਹੀ ਸਦਾ ਸਹਾਇ
ਓਮ ਨਮਹ ਸ਼ਿਵਾਏ ਗੁਰੂਜੀ ਸਦਾ ਸਹਾਇ

ਤੇਰਾ ਪਿਆਰਾ ਲੱਗੇ ਦਰਬਾਰ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਤੂੰ ਇੰਨੇ ਕੀਤੇ ਉਪਕਾਰ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਤੂੰ ਦੁਬਾਰਾ ਬੁਲਾਇਆ ਅੱਜ ਗੁਰੂਜੀ ਸ਼ੁਕਰ ਕਰਾ
ਤੇਰਾ ਦਰ ਆਇਆ ਮੈਨੂੰ ਰਾਸ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ

ਸ਼ੁਕਰ ਕਰਾ ਗੁਰੂਜੀ ਤੁਹਾਡਾ ਸ਼ੁਕਰ ਕਰਾ
ਸ਼ੁਕਰ ਕਰਾ ਗੁਰੂਜੀ ਤੁਹਾਡਾ ਸ਼ੁਕਰ ਕਰਾ

ਰੋਤੇ ਕੋ ਹਸਾਇਆ ਆਜ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਦੀਏ ਪਿਆਰੇ ਸੇ ਲਮ੍ਹਾਤ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਮਿਲੇ ਸੁੱਖਾਂ ਦੀ ਸੌਗਾਤ ਗੁਰੂਜੀ ਸ਼ੁਕਰ ਕਰਾ
ਮੇਰੀ ਸੁਣ ਲੀ ਤੂੰ ਅਰਦਾਸ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ

ਸ਼ੁਕਰ ਕਰਾ ਸ਼ੁਕਰ ਕਰਾ
ਸ਼ੁਕਰ ਕਰਾ ਸ਼ੁਕਰ ਕਰਾ
ਤੂਨੇ ਬੇੜਾ ਲਗਾਇਆ ਪਾਰ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਸੁਖ ਚੈਨ ਕਿ ਹੁਈ ਭਰਮਾਰ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਤੇਰਾ ਮਿਲ ਗਿਆ ਆਸ਼ੀਰਵਾਦ ਗੁਰੂਜੀ ਸ਼ੁਕਰ ਕਰਾ
ਸਭ ਕੇ ਤੁਮ ਪਾਲਣਹਾਰ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ

ਓਮ ਨਮਹ ਸ਼ਿਵਾਏ ਸ਼ਿਵ ਹੀ ਸਦਾ ਸਹਾਇ
ਓਮ ਨਮਹ ਸ਼ਿਵਾਏ ਗੁਰੂਜੀ ਸਦਾ ਸਹਾਇ
ਮੁਝੇ ਆਪ ਸੇ ਕਹਿਣਾ ਅੱਜ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਅੱਜ ਬੱਸ ‘ਚ ਨਹੀਂ ਜਜ਼ਬਾਤ ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਮੇਰੀਆਂ ਅੱਖੀਆਂ ਨਮ ਹੈ ਅੱਜ ਗੁਰੂਜੀ ਸ਼ੁਕਰ ਕਰਾ
ਆਈ ਸ਼ਗਨ ਵਾਲੀ ਰਾਤ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ
ਗੁਰੂਜੀ ਸ਼ੁਕਰ ਕਰਾ

ਓਮ ਨਮਹ ਸ਼ਿਵਾਏ ਸ਼ਿਵ ਹੀ ਸਦਾ ਸਹਾਇ
ਓਮ ਨਮਹ ਸ਼ਿਵਾਏ ਗੁਰੂਜੀ ਸਦਾ ਸਹਾਇ
ਓਮ ਨਮਹ ਸ਼ਿਵਾਏ ਸ਼ਿਵ ਹੀ ਸਦਾ ਸਹਾਇ
ਓਮ ਨਮਹ ਸ਼ਿਵਾਏ ਗੁਰੂਜੀ ਸਦਾ ਸਹਾਇ