Mohabat
Sucha Yaar
3:36ਆ ਆ ਆ ਆ ਆ ਆ ਆ ਜਦ ਸ਼ਾਮ ਢਲੀ ਤੋਂ ਮੇਰਾ ਚੇਤਾ ਆਉਣਾ ਵੇ ਅਜੇ ਵਕਤ ਪੈਂਦੇ ਤੂੰ ਫਿਰ ਪਛਤਾਉਣਾ ਜਦ ਸ਼ਾਮ ਢਲੀ ਤੋਂ ਮੇਰਾ ਚੇਤਾ ਆਉਣਾ ਵੇ ਅਜੇ ਵਕਤ ਪੈਂਦੇ ਤੂੰ ਫਿਰ ਪਛਤਾਉਣਾ ਲੱਭਿਆ ਨਾ ਜਦ ਕੋਈ ਤੈਨੂੰ ਰੋਹਬ ਜਮਾਉਣੇ ਨੂੰ ਤੇਰੀ ਗਲਤੀ ਤੇ ਵੀ ਤੈਨੂੰ ਨਿੱਤ ਮਨਾਉਣੇ ਨੂੰ ਰੱਬ ਅੱਗੇ ਮੈਨੂੰ ਫੇਰ ਪਾਉਣ ਲਈ ਝੋਲੀ ਅੱਡੇਗਾ ਦਿਨ ਯਾਦ ਆਉਂਦਾ ਮੈਨੂੰ ਮੈਂ ਕਿਹ ਦੀ ਨਾ ਤੈਨੂੰ ਤੂੰ ਪਹਿਲਾਂ ਛੱਡੇਗਾ ਦਿਨ ਯਾਦ ਆਉਂਦਾ ਮੈਨੂੰ ਮੈਂ ਕਿਹ ਦੀ ਨਾ ਤੈਨੂੰ ਤੂੰ ਪਹਿਲਾਂ ਛੱਡੇਗਾ ਕਿੰਨੇ ਸੋਹਣੇ ਝੂਠ ਬੋਲੇ ਹੱਥਾਂ ਵਿਚ ਹੱਥ ਲੈਕੇ ਜਾਨ ਹੀ ਲੈ ਚੱਲਿਆ ਸੀ ਮੇਰੀ ਜਾਨ ਜਾਨ ਕਹਿ ਕੇ ਕਿੰਨੇ ਸੋਹਣੇ ਝੂਠ ਬੋਲੇ ਹੱਥਾਂ ਵਿਚ ਹੱਥ ਲੈਕੇ ਜਾਨ ਹੀ ਲੈ ਚੱਲਿਆ ਸੀ ਮੇਰੀ ਜਾਨ ਜਾਨ ਕਹਿ ਕੇ ਮੈਂ ਕਮਲੀ ਨੇ ਐਵੇਂ ਆ ਦਿਲ ਪਿੱਛੇ ਲਾ ਲਿਆ ਵੇ ਬੜਾ ਰੁਵਾਇਆ ਇਸ ਨੂੰ ਪਰ ਹੁਣ ਸਮਝ ਲਿਆ ਵੇ ਘੁੰਮਿਆ ਦੁਨੀਆਂ ਇਕ ਦਿਨ ਦੇਖੀ ਮਿਨਤਾ ਕੱਢੇਗਾ ਦਿਨ ਯਾਦ ਆਉਂਦਾ ਮੈਨੂੰ ਮੈਂ ਕਿਹ ਦੀ ਨਾ ਤੈਨੂੰ ਤੂੰ ਪਹਿਲਾਂ ਛੱਡੇਗਾ ਦਿਨ ਯਾਦ ਆਉਂਦਾ ਮੈਨੂੰ ਮੈਂ ਕਿਹ ਦੀ ਨਾ ਤੈਨੂੰ ਤੂੰ ਪਹਿਲਾਂ ਛੱਡੇਗਾ ਕਾਲਪੂਰਿਆ ਦਿਲ ਕਦੇ ਦੁਆਵਾਂ ਤੇਰੀਆਂ ਮੰਗਦਾ ਸੀ ਓਹ ਵੀ ਦਿਨ ਸੀ ਜਦੋਂ ਤੇਰੇ ਬਿਨ ਦਿਨ ਨਾ ਲੰਘਦਾ ਸੀ ਕਾਲਪੂਰਿਆ ਦਿਲ ਕਦੇ ਦੁਆਵਾਂ ਤੇਰੀਆਂ ਮੰਗਦਾ ਸੀ ਓਹ ਵੀ ਦਿਨ ਸੀ ਜਦੋਂ ਤੇਰੇ ਬਿਨ ਦਿਨ ਨਾ ਲੰਘਦਾ ਸੀ ਜਾਦੀ ਜਾਂਦੀ ਗਲੀਆਂ ਤੈਨੂੰ ਕਹਿਣ ਲੱਗੀਆਂ ਤਾ ਫਰੀਦਕੋਟ ਤੂੰ ਲਿਖ ਲਾਂ ਤੈਨੂੰ ਮੌਤ ਵੀ ਆਉਣੀ ਨਾ ਸੁੱਚੇ ਯਾਰਾ ਰੋ ਤੱਕ ਕੇ ਨੱਸ ਹੀ ਵੱਡੇਗਾ ਦਿਨ ਯਾਦ ਆਉਂਦਾ ਮੈਨੂੰ ਮੈਂ ਕਿਹ ਦੀ ਨਾ ਤੈਨੂੰ ਤੂੰ ਪਹਿਲਾਂ ਛੱਡੇਗਾ ਦਿਨ ਯਾਦ ਆਉਂਦਾ ਮੈਨੂੰ ਮੈਂ ਕਿਹ ਦੀ ਨਾ ਤੈਨੂੰ ਤੂੰ ਪਹਿਲਾਂ ਛੱਡੇਗਾ ਨਾ ਅੱਖ ਮੇਰੀ ਚੋਂ ਤੂੰ ਸੱਜਣਾ ਅੱਜ ਹੰਜੂ ਬਣਕੇ ਵੈਦਾ ਵੇ ਜੇ ਵਫ਼ਾ ਕੀਤੀ ਹੁੰਦੀ ਤਾਂ ਅੱਜ ਐਡਾਂ ਦੁੱਖ ਨਾ ਸਹਿੰਦਾ ਵੇ ਜੇ ਦਿਲ ਤੋਂ ਸੁੱਚੇ ਯਾਰਾ ਤੂੰ ਮੈਨੂੰ ਪਿਆਰ ਵੇ ਕਰਦਾ ਨਾ ਮੈਂ ਮਰਦੀ ਤੇ ਨਾ ਅੱਜ ਤੂੰ ਮਰਦਾ