Smooth (From "Badnaam") (Original Motion Picture Soundtrack)
Arjan Dhillon
3:01ਹੋ ਐੱਡੀ ਕੇਡੀ ਮੰਤਰੀਆਂ ਨਾਲ ਯਾਰੀ ਵੇ ਜੱਟਾ ਫਸਦਾ ਫਸਦਾ ਬਚ ਜਾਂਦਾ ਹਰ ਵਾਰੀ ਵੇ ਜੱਟਾ Court ਕਚੈਰੀਆਂ ਰਹਿਣ ਨਾਗ ਬਣ ਮੂਹਰੇ ਮੇਲ ਦਿਆਂ ਦੋ ਦਿਨ ਵੀ ਨੀ ਖਾਂਦਾ ਵੇ ਤੂੰ ਪੱਕੀਆਂ ਜੇਲ ਦਿਆਂ ਦੋ ਦਿਨ ਵੀ ਨੀ ਖਾਂਦਾ ਵੇ ਤੂੰ ਪੱਕੀਆਂ ਜੇਲ ਦਿਆਂ Indian Russian ਘਰ ਤੇਰੇ ਹਥਿਆਰ ਪਏ ਰਹਿੰਦੇ ਹਾਂ ਨਸ਼ਿਆਂ ਦੇ ਨਾਲ ਤੁੰਨ ਤੇਰੇ ਸਭ ਯਾਰ ਪਏ ਰਹਿੰਦੇ ਬਾਹਰ ਗਿਣਤੀਓਂ ਗੱਡੀਆਂ ਧਜੀਆਂ ਉੱਡ ਦੀਆਂ ਤੇਲ ਦੀਆਂ ਦੋ ਦਿਨ ਵੀ ਨੀ ਖਾਂਦਾ ਵੇ ਤੂੰ ਪੱਕੀਆਂ ਜੇਲ ਦਿਆਂ ਦੋ ਦਿਨ ਵੀ ਨੀ ਖਾਂਦਾ ਵੇ ਤੂੰ ਪੱਕੀਆਂ ਜੇਲ ਦਿਆਂ ਕੁੱਟ ਕੁੱਟ ਭਰੀ ਦਿਲੇਰੀ ਨਾ ਦਿਲ ਕੰਬਦਾ ਤੇਰਾ ਵੇ ਉਦੇੜ੍ਹਾਂ ਲਗਾ ਹਿੱਕਾ ਕਿਥੋਂ ਲੈ ਆਉਂਦਾ ਜੈਰਾ ਵੇ ਆ ਜਾਨ ਘਰੇ ਰਿਪੋਰਟਾਂ ਕੋਰਟੋ ਹੋਈ ਵੈਲ ਦਿਆਂ ਦੋ ਦਿਨ ਵੀ ਨੀ ਖਾਂਦਾ ਵੇ ਤੂੰ ਪੱਕੀਆਂ ਜੇਲ ਦਿਆਂ ਦੋ ਦਿਨ ਵੀ ਨੀ ਖਾਂਦਾ ਵੇ ਤੂੰ ਪੱਕੀਆਂ ਜੇਲ ਦਿਆਂ ਛੱਡ ਦੇ ਕੁੱਟ ਕਟਾਪੇ ਜੇ ਦੀਪਕ ਦੀ ਮੰਨੇ ਵੇ ਆਹ ਮੈਂ ਲੈ ਲਾ ਫੁਲਕਾਰੀ ਤੇ ਤੂੰ ਸ਼ਹਿਰਾ ਬੰਨੇ ਵੇ ਹੋਣ ਗਿੱਦੜਬਾਹੇ ਗੱਲਾਂ ਆਪਣੇ ਹੋਏ ਸਭ ਵੈਲ ਦਿਆਂ ਦੋ ਦਿਨ ਵੀ ਨੀ ਖਾਂਦਾ ਵੇ ਤੂੰ ਪੱਕੀਆਂ ਜੇਲ ਦਿਆਂ ਦੋ ਦਿਨ ਵੀ ਨੀ ਖਾਂਦਾ ਵੇ ਤੂੰ ਪੱਕੀਆਂ ਜੇਲ ਦਿਆਂ