Punjaban
Sukha
2:58Ae yo The Kidd ਦੇਖੀ ਆਈ ਨਾ ਮਿਲਣ ਚੰਨਾ ਰਾਤ ਨੂੰ ਹਾੜੇ ਕੱਢ ਦੇ ਵੇ ਮੰਨ ਲਾ ਤੂੰ ਗੱਲ ਨੂੰ ਮਹਿੰਗਾ ਪੈ ਜੇ ਨਾ ਰਿਸਕ ਪੱਟ ਹੋਣਿਆ ਸਾਫ਼ ਕਰੇਗਾ ਤੂੰ ਜੇਲ 'ਚ ਸਲਾਖ ਨੂੰ ਉਮਰਾਂ ਲਈ ਜੱਟਾ ਰਹਿ ਜੇਗਾ ਕੁਵਾਰਾ ਪਿੰਡ ਸਾਡੇ ਪਹਿਰਾ ਲੱਗਦਾ ਵੇ ਆਈ ਬਚ ਕੇ ਸੋਹਣਿਆ ਯਾਰਾ ਓ ਪਿੰਡ ਸਾਡੇ ਪਹਿਰਾ ਲੱਗਦਾ ਵੇ ਆਈ ਬਚ ਕੇ ਸੋਹਣਿਆ ਯਾਰਾ ਪਿੰਡ ਸਾਡੇ ਪਹਿਰਾ ਲੱਗਦਾ ਵੇ ਆਈ ਬਚ ਕੇ ਸੋਹਣਿਆ ਯਾਰਾ ਕਿੱਤੀ ਸੋਹਣੀਏ ਦਿਲੇਰੀ ਵਿੱਚ ਡਿਗਰੀ ਤੇਰੇ ਪਿੰਡ ਚ ਪਹਿਲਾਂ ਹੀ ਸਾਡੀ ਬਿਗੜੀ ਪੰਜ ਲੱਖ ਦਾ ਜਿੱਥੇ 'ਚ ਛੇ ਪੈਂਦੀ ਆ 30 ਬੋਰ ਆ ਮੁੰਡੇ ਦੇ ਕੋਲੇ ਜਿਗਰੀ ਦਲੀ ਵਰਗਾ ਏ ਜੱਟ ਕੱਲਾ ਗੈਰ ਆ ਗਭਰੂ ਦੀ ਰਾਖੀ ਕਰਦਾ ਜੋ ਡੱਬ ਵਿੱਚ ਦੇਵੇ ਕੁੜੇ ਪਹਿਰਾ ਗਭਰੂ ਦੀ ਰਾਖੀ ਕਰਦਾ ਜੋ ਡੱਬ ਵਿੱਚ ਦੇਵੇ ਕੁੜੇ ਪਹਿਰਾ ਗਭਰੂ ਦੀ ਰਾਖੀ ਕਰਦਾ ਜੋ ਡੱਬ ਵਿੱਚ ਦੇਵੇ ਕੁੜੇ ਪਹਿਰਾ ਜੱਟਾ ਸੋਨੇ ਦੀ ਤੂੰ ਖਾਨ ਜਮਾ ਲੱਗੇ ਸਲਮਾਨ ਮੇਰੀ ਕੱਢ ਦੇ ਪ੍ਰਾਣ ਸੁਣ ਸੋਹਣਿਆ ਗਿਣ-ਗਿਣ ਬੰਨੇ ਪੱਗ ਬੱਸ ਤੂੰ ਹੀ ਮੇਰਾ ਜਗ ਸੁੰਨਾ ਰੱਖਦਾ ਨਾ ਡੱਬ ਮੰਨ ਮੋਹਣਿਆ ਨੀ ਤੂੰ ਰੌਲਿਆਂ ਦੀ ਜ਼ਮੀਨ ਜਮਾ ਲੱਗਦੀ ਸਰੀਨ ਜੱਟ ਸਿਰੇ ਦਾ ਸ਼ੌਕੀਨ ਬਿੱਲੋ ਰਾਣੀਏ ਤੇਰੀ ਨਾਗਣੀ ਜਿਹੀ ਤੋਰ ਕੁੜੇ ਚੜ੍ਹਤੀ ਆ ਲੋਰ ਗੁੱਟ ਲੰਬੀ ਬਾਰਾਂ ਬੋਰ ਵਾਲਖਾਣੀ ਏ ਓ ਤਾਂਹੀ ਰੱਖਦੇ ਆ ਬੰਨ ਕੇ ਨੀ ਲਾਈਨ ਆ ਗਭਰੂ ਦੀ ਰਾਖੀ ਕਰਦਾ ਜੋ ਡੱਬ ਵਿੱਚ ਦੇਵੇ ਕੁੜੇ ਪਹਿਰਾ ਪਿੰਡ ਸਾਡੇ ਪਹਿਰਾ ਲੱਗਦਾ ਵੇ ਆਈ ਬਚ ਕੇ ਸੋਹਣਿਆ ਯਾਰਾ ਗਭਰੂ ਦੀ ਰਾਖੀ ਕਰਦਾ ਜੋ ਡੱਬ ਵਿੱਚ ਦੇਵੇ ਕੁੜੇ ਪਹਿਰਾ ਜਿਵੇਂ ਚਲਿਆ ਟਰੰਪ ਉੱਤੇ ਫਾਇਰ ਵੇ ਓਵੇਂ ਫਿਰਦੇ ਕੋਰੋਨਾ ਜਿਹਾ ਕਹਿਰ ਵੇ ਫਾਇਰ ਤੱਪਦਾ ਚਬਾਰੇ ਮੇਰੀ ਦੀਦ ਲਈ ਅੱਜ ਲੱਗਦੀ ਨਾ ਮੈਨੂੰ ਸੱਚੀ ਖੈਰ ਵੇ ਜਿਵੇਂ ਚਲਦਾ ਆ ਪੱਤਾ ਕੁੜੇ ਗੋਰੀਆਂ ਓਵੇਂ ਫੂਕਦਾ ਹਟਾਇਆ ਤੇਰਾ ਕੋਰੀਆ ਲੌ ਪਾ ਕੇ ਸਰਦਾਰਾ ਤੇਰੇ ਝਾਂਜਰਾਂ ਕੀਤਾ ਪਿਆਰ, ਤੇਨੂੰ ਕੀਤੀ ਕੋਈ ਚੋਰੀ ਨਾ ਲਾਈ ਸੁਖਿਆ ਨਾ ਮੈਨੂੰ ਮਿੱਠਾ ਲਾਰਾ ਪਿੰਡ ਸਾਡੇ ਪਹਿਰਾ ਲੱਗਦਾ ਵੇ ਆਈ ਬਚ ਕੇ ਸੋਹਣਿਆ ਯਾਰਾ ਗਭਰੂ ਦੀ ਰਾਖੀ ਕਰਦਾ ਜੋ ਡੱਬ ਵਿੱਚ ਦੇਵੇ ਕੁੜੇ ਪਹਿਰਾ ਪਿੰਡ ਸਾਡੇ ਪਹਿਰਾ ਲੱਗਦਾ ਵੇ ਆਈ ਬਚ ਕੇ ਸੋਹਣਿਆ ਯਾਰਾ