Lock

Lock

Sidhu Moose Wala

Альбом: Lock
Длительность: 2:56
Год: 2025
Скачать MP3

Текст песни

Sidhu Moose Wala Baby!
ਆਏ

ਧੱਕੇ ਨਾਲ ਦਬੇਯਾ ਕੋਈ ਕਿਨਾ ਚਿਰ ਝੁੰਕਦਾ ਹੈ
ਫੇਰ ਡਾਂਗ ਤੋਂ ਸ਼ੁਰੂ ਹੁੰਦਾ ਘੋੜੇ ਤੇ ਮੁੱਕਦਾ ਹੈ
ਐਡਵਾਇਸ ਆ ਓਹਨਾਂ ਨੂੰ ਜੋ ਸਾਡੇ ਬਾਲੇ ਲੱਗਦੇ ਨੇ (Yeah man)

ਜਦੋ ਝਾਕੇ ਖੁਲਦੇ ਨੇ ਘਰੇ ਤਾਲੇ ਹੀ ਲੱਗਦੇ ਨੇ (ਏ)
ਜਦੋ ਝਾਕੇ ਖੁਲਦੇ ਨੇ ਘਰੇ ਤਾਲੇ ਹੀ ਲੱਗਦੇ ਨੇ (ਬੁਰਾਹ )

ਘਰੇ ਤਾਲੇ ਹੀ ਲੱਗਦੇ ਨੇ
ਘਰੇ ਤਾਲੇ ਹੀ ਲੱਗਦੇ ਨੇ

ਜੇਹੜੇ ਰੜਕ ਗਏ ਅੱਖਾਂ ਚ ਖੱਬੀ-ਖਾਣ ਬਰੋਬਰ ਨੇ
ਜਦੋ ਭੱਜਣ ਤੇ ਹੀ ਆ ਗਏ ਫੇਰ ਬੈਹਨ ਬਰੋਬਰ ਨੇ
ਸਾਡੇ ਮਾੜੇ ਸੋਚਦੇ ਜੋ ਕਿ ਸਾਡੇ ਸਾਲੇ ਲੱਗਦੇ ਨੇ (Yeah man)

ਜਦੋ ਝਾਕੇ ਖੁਲਦੇ ਨੇ ਘਰੇ ਤਾਲੇ ਹੀ ਲੱਗਦੇ ਨੇ   (ਏ)
ਜਦੋ ਝਾਕੇ ਖੁਲਦੇ ਨੇ ਘਰੇ ਤਾਲੇ ਹੀ ਲੱਗਦੇ ਨੇ  (ਬੁਰਾਹ )

ਘਰੇ ਤਾਲੇ ਹੀ ਲੱਗਦੇ ਨੇ
ਜਦੋ ਝਾਕੇ ਖੁਲਦੇ ਨੇ ਘਰੇ ਤਾਲੇ ਹੀ ਲੱਗਦੇ ਨੇ

ਹੋ ਅਸੀਂ ਆਪਣੀ ਜਿੰਦਗੀ ਦੇ CEO ਹੋ ਗਏ ਜੇ
ਘਰੇ ਥੋਨੂੰ ਵੀ ਨੀ ਬੈਹਨ ਦਿੰਦੇ ਅਸੀਂ P.O. ਹੋ ਗਏ ਜੇ
ਫੇਰ ਕਾਮ ਐਯੋਂ ਹੋਣੇ ਜੇਯੋ ਜੁਲੀ ਫਾਲੇ ਲੱਗਦੇ ਨੇ (Yeah man)

ਜਦੋ ਝਾਕੇ ਖੁਲਦੇ ਨੇ ਘਰੇ ਤਾਲੇ ਹੀ ਲੱਗਦੇ ਨੇ  (ਏ)
ਜਦੋ ਝਾਕੇ ਖੁਲਦੇ ਨੇ ਘਰੇ ਤਾਲੇ ਹੀ ਲੱਗਦੇ ਨੇ (ਬੁਰਾਹ )

ਘਰੇ ਤਾਲੇ ਹੀ ਲੱਗਦੇ ਨੇ
ਘਰੇ ਤਾਲੇ ਹੀ ਲੱਗਦੇ ਨੇ

ਜਦੋ ਵੈਰ ਵੱਡੇ ਹੁੰਦੇ ਫੇਰ ਜੇਲਾਂ ਹੀ ਹੁੰਦੀਆਂ ਨੇ
ਨਾ ਛੁੱਟੀਆਂ ਮਿਲਦੀਆਂ ਨੇ ਨਾ ਬੇਲਾਂ ਹੀ ਹੁੰਦੀਆਂ ਨੇ
ਚੁੱਲੇ ਘਾਹ ਉਗਦੇ ਨੇ ਖੁੰਜੇ ਜਾਲੇ ਲੱਗਦੇ ਨੇ (Yeah man)

ਜਦੋ ਝਾਕੇ ਖੁਲਦੇ ਨੇ ਘਰੇ ਤਾਲੇ ਹੀ ਲੱਗਦੇ ਨੇ  (ਏ)
ਜਦੋ ਝਾਕੇ ਖੁਲਦੇ ਨੇ ਘਰੇ ਤਾਲੇ ਹੀ ਲੱਗਦੇ ਨੇ (ਬੁਰਾਹ )

ਘਰੇ ਤਾਲੇ ਹੀ ਲੱਗਦੇ ਨੇ
ਜਦੋ ਝਾਕੇ ਖੁਲਦੇ ਨੇ, ਘਰੇ ਤਾਲੇ ਹੀ ਲੱਗਦੇ ਨੇ (Yeah man)

ਸਾਜਨ ਮੋਰਾ ਘਰ ਆਵੇ, ਸਾਜਨ ਮੋਰਾ ਘਰ ਆਵੇ
Aye yo, The Kidd
ਸਾਜਨ ਮੋਰਾ ਘਰ ਆਵੇ, ਸਾਜਨ ਮੋਰਾ ਘਰ ਆਵੇ

Yeah man