Tere Bina Na Guzara E
Josh Brar
3:41ਸੁਣ, ਬੇਖ਼ਬਰਾ, ਦਿਲ ਬੇਸਬਰਾ ਖ਼ੌਰੇ, ਕਿਹੜੇ-ਕਿਹੜੇ ਖ਼ਾਬ ਸਜਾ ਬੈਠਾ? ਅਸਾਂ ਰੋਕਿਆ ਵੀ ਨਹੀਂ, ਕੁਝ ਸੋਚਿਆ ਵੀ ਨਹੀਂ ਕਿੱਥੇ ਜਾਵਾਂਗੇ ਜੇ ਦਿਲ ਤੂੰ ਦੁਖਾ ਬੈਠਾ? ਬੱਸ ਇਹੋ ਗਲਤੀ ਹੋ ਗਈ ਥੋੜੀ ਜਿਹੀ ਜਲਦੀ ਹੋ ਗਈ ਜੋ ਹਾਲਤ ਦਿਲ ਦੀ ਹੋ ਗਈ, ਕੀ ਕਰਾਂ, ਹਾਏ? ਕਿ ਤੇਰੇ ਨਾਲ ਗਰਮੀ 'ਚ ਗਰਮੀ ਨਾ ਲੱਗੇ ਕੁਝ ਵੀ ਮੈਂ ਪਾ ਲਵਾਂ ਤੇ ਮੈਨੂੰ ਓਹ ਸੱਜੇ ਪਿੱਛੇ-ਪਿੱਛੇ ਮੈਂ ਤੇ ਮੇਰਾ ਦਿਲ ਅੱਗੇ-ਅੱਗੇ ਉੱਡਦੀ ਫਿਰਾਂ-ਆਂ-ਆਂ ਕਿ ਸਪਨੇ ਜੋ ਪਲਕਾਂ ਦੇ ਨਾਲ ਸੀ ਕੱਜੇ ਖੁੱਲ੍ਹੀਆਂ ਨਿਗਾਹਵਾਂ ਦੇ ਓਹ ਸਾਹਮਣੇ ਆ ਸੱਜੇ ਪਿੱਛੇ-ਪਿੱਛੇ ਮੈਂ ਤੇ ਮੇਰਾ ਦਿਲ ਅੱਗੇ-ਅੱਗੇ ਉੱਡਦੀ ਫਿਰਾਂ-ਆਂ-ਆਂ ਮੇਰੇ ਪਿੱਛੇ-ਪਿੱਛੇ ਤੇਰਾ ਤੁਰਨਾ ਮੈਨੂੰ ਬੜਾ ਚੰਗਾ ਲਗਦੈ ਮੇਰੇ ਮੋੜ ਆਵੀਂ ਨਾ ਮੁੜ, ਨਾ ਮੈਨੂੰ ਬੜਾ ਚੰਗਾ ਲਗਦੈ ਚੰਗਾ ਲੱਗਦੈ ਤੇਰਾ ਹੱਥ ਫ਼ੜਨਾ ਗੱਲ-ਗੱਲ ਤੇ ਮੇਰੇ ਨਾਲ ਲੜਨਾ ਜ਼ਿਦ ਕਰਨਾ ਪਰ ਮੇਰੀ ਹੀ ਸੁਣਨਾ ਤੇ ਅੱਜ-ਕਲ ਸ਼ੀਸ਼ੇ ਨਾਲ ਹੋਣ ਗੱਲਾਂ-ਬਾਤਾਂ ਤੇਰੇ ਨਾਲ ਰਹਿੰਦੀਆਂ ਨੇ ਇੱਕ ਮੁਲਾਕਾਤਾਂ ਯਾਰਾਂ-ਬੇਲੀਆਂ ਨੂੰ ਰਹਿੰਦੀਆਂ ਨੇ ਸ਼ਿਕਾਇਤਾਂ ਮੈਂ ਕੀ ਕਰਾਂ-ਆਂ-ਆਂ? ਓਹ ਸਪਨੇ ਜੋ ਪਲਕਾਂ ਦੇ ਨਾਲ ਸੀ ਕੱਜੇ ਖੁੱਲ੍ਹੀਆਂ ਨਿਗਾਹਵਾਂ ਦੇ ਓਹ ਸਮਣੇ ਆ ਸੱਜੇ ਪਿੱਛੇ-ਪਿੱਛੇ ਮੈਂ ਤੇ ਮੇਰਾ ਦਿਲ ਅੱਗੇ-ਅੱਗੇ ਉੱਡਦਾ ਫਿਰਾਂ ਕਿਸਮਤਾਂ ਦੇ ਤੇ ਜੋ ਹੋਣਗੇ ਫ਼ੈਸਲੇ ਤੂੰ ਏਂ ਦੱਸ, ਤੇਰਾ ਕੀ ਏ ਫੈਸਲਾ? ਚਾਹੀਦਾ ਜੇ ਨਹੀਂ, ਤੇ ਤੋੜ ਦੇ ਮੇਰਾ ਦਿਲ ਨਾ ਕਰਾਂਗੀ ਮੈਂ ਕੋਈ ਵੀ ਗਿਲਾ ਵੇ ਮੈਨੂੰ ਦੱਸਦੇ ਦਿਲ ਦੀਆਂ ਗੱਲਾਂ ਮੈਂ ਠਹਿਰ ਜਾਵਾਂ ਯਾ ਚੱਲਾਂ? ਰਾਹਵਾਂ ਨਾ' ਤੇਰੀਆਂ ਮੱਲਾਂ ਮਹਿਰਮਾ, ਹਾਏ ਕਿ ਤੇਰੇ ਨਾਲ ਗਰਮੀ 'ਚ ਗਰਮੀ ਨਾ ਲੱਗੇ ਕੁਝ ਵੀ ਮੈਂ ਪਾ ਲਵਾਂ ਤੇ ਮੈਨੂੰ ਓਹ ਸੱਜੇ ਪਿੱਛੇ-ਪਿੱਛੇ ਮੈਂ ਤੇ ਮੇਰਾ ਦਿਲ ਅੱਗੇ-ਅੱਗੇ ਉੱਡਦੀ ਫਿਰਾਂ-ਆਂ-ਆਂ ਕਿ ਸਪਨੇ ਜੋ ਪਲਕਾਂ ਦੇ ਨਾਲ ਸੀ ਕੱਜੇ ਖੁੱਲ੍ਹੀਆਂ ਨਿਗਾਹਵਾਂ ਦੇ ਓਹ ਸਾਹਮਣੇ ਆ ਸੱਜੇ ਪਿੱਛੇ-ਪਿੱਛੇ ਮੈਂ ਤੇ ਮੇਰਾ ਦਿਲ ਅੱਗੇ-ਅੱਗੇ ਉੱਡਦੀ ਫਿਰਾਂ