Udoon Udoon Kardi Jawani
Surjit Bindrakhia
Surjit Bindrakhia, Atul Sharma, Dj Sonu Dhillon, And Shamsher Singh Sandhu
ਮੈਂ ਕੱਲ ਤਕ ਨਹੀਂ ਰਹਿਣਾ ਮੈਂ ਕੱਲ ਤਕ ਨਹੀਂ ਰਹਿਣਾ ਵੇ ਮੈਂ ਤਿੜਕੇ ਘੜੇ ਦਾ ਪਾਣੀ ਮੈਂ ਕੱਲ ਤਕ ਨਹੀਂ ਰਹਿਣਾ ਮੈਂ ਕੱਲ ਤਕ ਨਹੀਂ ਰਹਿਣਾ ਦੇ ਲੈ ਤਾਹਨੇ, ਮੇਹਣੇ ਕਹਿ ਲੈ ਜੋ ਵੀ ਕਹਿਣਾ ਮੈਂ ਕੱਲ ਤਕ ਨਹੀਂ ਰਹਿਣਾ ਮੈਂ ਕੱਲ ਤਕ ਨਹੀਂ ਰਹਿਣਾ ਵੇ ਮੈਂ ਤਿੜਕੇ ਘੜੇ ਦਾ ਪਾਣੀ ਮੈਂ ਕੱਲ ਤਕ ਨਹੀਂ ਰਹਿਣਾ ਮੈਂ ਕੱਲ ਤਕ ਨਹੀਂ ਰਹਿਣਾ ਹੋ ਨਾ ਨਿਰਾਸ਼ ਵੇ ਤੂੰ ਹੋ ਨਾ ਨਿਰਾਸ਼ ਵੇ ਡੋਲੀ ਵਿਚ ਮੈਂ ਨੀ ਜਾਣਾ ਜੌ ਮੇਰੀ ਲਾਸ਼ ਵੇ ਹੋ ਨਾ ਨਿਰਾਸ਼ ਵੇ ਤੂੰ ਹੋ ਨਾ ਨਿਰਾਸ਼ ਵੇ ਡੋਲੀ ਵਿਚ ਮੈਂ ਨੀ ਜਾਣਾ ਜੌ ਮੇਰੀ ਲਾਸ਼ ਵੇ ਗੱਲਾਂ ਸੱਚੀਆਂ ਭਾਵੇਂ ਨਾ ਸਚ ਜਾਣੀ ਗੱਲਾਂ ਸੱਚੀਆਂ ਭਾਵੇਂ ਨਾ ਸਚ ਜਾਣੀ ਮੈਂ ਕੱਲ ਤਕ ਨਹੀਂ ਰਹਿਣਾ ਮੈਂ ਕੱਲ ਤਕ ਨਹੀਂ ਰਹਿਣਾ ਵੇ ਮੈਂ ਤਿੜਕੇ ਘੜੇ ਦਾ ਪਾਣੀ ਮੈਂ ਕੱਲ ਤਕ ਨਹੀਂ ਰਹਿਣਾ ਮੈਂ ਕੱਲ ਤਕ ਨਹੀਂ ਰਹਿਣਾ ਸਾਡਾ ਪਿਆਰ ਜੱਗ ਨੇ ਹੈ ਪੈਰਾਂ ਚ' ਮਦੋਲਿਆ ਸੋਨੇ ਵਾਲੀ ਤਕੜੀ ਚ' ਹੈ ਮੈਨੂੰ ਤੋਲਿਆ ਸਾਡਾ ਪਿਆਰ ਜੱਗ ਨੇ ਹੈ ਪੈਰਾਂ ਚ' ਮਦੋਲਿਆ ਸੋਨੇ ਵਾਲੀ ਤਕੜੀ ਚ' ਹੈ ਮੈਨੂੰ ਤੋਲਿਆ ਹੋ ਜੇਂਦੀ ਫਿਰਦੀ ਮੈਂ ਕਿਵੇਂ ਮਰਜਾਣੀ ਹੋ ਜੇਂਦੀ ਫਿਰਦੀ ਮੈਂ ਕਿਵੇਂ ਮਰਜਾਣੀ ਮੈਂ ਕੱਲ ਤਕ ਨਹੀਂ ਰਹਿਣਾ ਮੈਂ ਕੱਲ ਤਕ ਨਹੀਂ ਰਹਿਣਾ ਵੇ ਮੈਂ ਤਿੜਕੇ ਘੜੇ ਦਾ ਪਾਣੀ ਮੈਂ ਕੱਲ ਤਕ ਨਹੀਂ ਰਹਿਣਾ ਮੈਂ ਕੱਲ ਤਕ ਨਹੀਂ ਰਹਿਣਾ ਨੇਹਰਿਆਂ ਦਾ ਮੁਢ਼ ਤੋਂ ਸਵੇਰ ਨਾਲ ਵੈਰ ਵੇ ਬਾਦਲਾਂ ਨੇ ਘੇਰੀ ਸੰਧੂ ਸਿਖਰ ਦੁਪਿਹਰ ਵੇ ਨੇਹਰਿਆਂ ਦਾ ਮੁਢ਼ ਤੋਂ ਸਵੇਰ ਨਾਲ ਵੈਰ ਵੇ ਬਾਦਲਾਂ ਨੇ ਘੇਰੀ ਸੰਧੂ ਸਿਖਰ ਦੁਪਿਹਰ ਵੇ ਕੱਲ ਮੂਕ ਜਾਣੀ ਪ੍ਰੇਮ ਕਹਾਣੀ ਕੱਲ ਮੂਕ ਜਾਣੀ ਪ੍ਰੇਮ ਕਹਾਣੀ ਮੈਂ ਕੱਲ ਤਕ ਨਹੀਂ ਰਹਿਣਾ ਮੈਂ ਕੱਲ ਤਕ ਨਹੀਂ ਰਹਿਣਾ ਵੇ ਮੈਂ ਤਿੜਕੇ ਘੜੇ ਦਾ ਪਾਣੀ ਮੈਂ ਕੱਲ ਤਕ ਨਹੀਂ ਰਹਿਣਾ ਮੈਂ ਕੱਲ ਤਕ ਨਹੀਂ ਰਹਿਣਾ ਦੇ ਲੈ ਤਾਹਨੇ, ਮੇਹਣੇ ਕਹਿ ਲੈ ਜੋ ਵੀ ਕਹਿਣਾ ਮੈਂ ਕੱਲ ਤਕ ਨਹੀਂ ਰਹਿਣਾ ਮੈਂ ਕੱਲ ਤਕ ਨਹੀਂ ਰਹਿਣਾ ਮੈਂ ਕੱਲ ਤਕ ਮੈਂ ਕੱਲ ਤਕ ਮੈਂ ਕੱਲ ਤਕ