Stubborn

Stubborn

Surjit Khan

Альбом: Stubborn
Длительность: 4:01
Год: 2017
Скачать MP3

Текст песни

ਉਹ ਅੱਖ ਚੁੱਕਣ ਨੀ ਦਿੰਦਾ
ਉਹ ਅੱਖ ਚੁੱਕਣ ਨੀ ਦਿੰਦਾ ਐਰੇ ਗੈਰੇ ਨੂੰ ,
ਮੁੱਛ ਤਾਹੀਓਂ ਰੱਖਦਾ ਉਤਾਨ੍ਹ ਕਰਕੇ .
ਵੱਡੇ ਵੱਡੇ ਵੈਲੀ ਵੈਲਪੁਣਾ ਸ਼ੱਡ ਗਏ ,
ਵੱਡੇ ਵੱਡੇ ਵੈਲੀ ਵੈਲਪੁਣਾ ਛਡ ਗਏ

ਮਿੱਤਰਾਂ ਦੇ ਅੜਬ ਸੁਬਾਹ ਕਰਕੇ
ਵੱਡੇ ਵੱਡੇ ਵੈਲੀ ਵੈਲਪੁਣਾ ਛਡ ਗਏ
ਮਿੱਤਰਾਂ ਦੇ ਅੜਬ ਸੁਬਾਹ ਕਰਕੇ
ਵੱਡੇ ਵੱਡੇ ਵੈਲੀ ਵੈਲਪੁਣਾ ਛਡ ਗਏ
ਮਿੱਤਰਾਂ ਦੇ ਅੜਬ ਸੁਬਾਹ ਕਰਕੇ

ਸਾਨੂ ਲੋੜ ਪੈਂਦੀ ਨਹੀਂ ,
ਤਕੂਏ ਗੰਦਸਿਆ ਦੀ .
ਸਾਨੂ ਲੋੜ ਯਾਰਾਂ ਦੀ ,
ਨਾਂ ਝੂਠੇਯਾ ਦਿਲਾਸੇਆਂ ਦੀ ..
ਬਿਨਾਂ ਗੱਲੋਂ ਐਵੇਂ ਜਿਹੜੇ ਹਵਾ ਕਰੀ ਫਿਰਦੇ ਨੇ ,
ਹਵਾ ਕੱਢ ਦੇਵਾ ਵੱਡੇ ਘਰਾਂ ਦਿਆਂ ਕਾਕੀਆਂ ਦੀ .
ਹਾਏ ,ਦਾਦੇ ਨੇ ਲੈਸੈਂਸੀ ਰੱਖੀ 12 ਬੋਰ ਨੀ ..
ਮਾਰ ਦਿੰਦੇ ਬੰਦਾ ਓਹੋ ਠਾਹ ਕਰਕੇ ,

ਵੱਡੇ ਵੱਡੇ ਵੈਲੀ ਵੈਲਪੁਣਾ ਛਡ ਗਏ
ਵੱਡੇ ਵੱਡੇ ਵੈਲੀ ਵੈਲਪੁਣਾ ਛਡ ਗਏ
ਮਿੱਤਰਾਂ ਦੇ ਅੜਬ ਸੁਬਾਹ ਕਰਕੇ
ਵੱਡੇ ਵੱਡੇ ਵੈਲੀ ਵੈਲਪੁਣਾ ਛਡ ਗਏ
ਮਿੱਤਰਾਂ ਦੇ ਅੜਬ ਸੁਬਾਹ ਕਰਕੇ

yeah!!!
ਓਬਾਮਾ ਵਾਲਾ ਸਵੈਗ
ਵੇਖੀ , ਵੇਖੀ ,
ਵੇਖੀ ਵੇਖੀ ਸਾਡਾ ਮੁੱਕਦਾ ਨੀ cash,
ਅੱਗੇ ਪਿੱਛੇ ਦੇਖ ਸਾਰਾ
ਆਵੇ ਮੇਰਾ style,
ਗਿਲਾਸੀ ਰਾਖਾ ਗੱਡੀਆਂ ਚ .
ਵਿਚ ਪਾ ਕੇ ਨੱਡੀਆਂ ਨਾਂ ,
I am first class.
ਸਿੱਕਾ ਚਲਦਾ ਏ ,
LA ਤੋਂ ਪੰਜਾਬ .
ਲਾ ਕੇ ਰੱਖਦੇ ਆ ਥੱਲੇ ਸਰਕਾਰ ,
ਹਜੇ ਵੀ ਰੱਖਦੇ ਆ ਡੁੱਬ ਚ ਰਿਵਾਲਵਰ .
ਜਿਥੇ ਵੀ ਜਾਈਏ , ਦੇਈਏ ਅੱਤ ਜੀ ਕਰਾ !!!
ਆ ਗੇ ਆ ਗੇ ਆ ਗੇ ਮੁੰਡੇ ,
west coast ਦੇ
ਦੇਖ ਵੈਰੀਆਂ ਦੀ ਸਾਨੂ ਕਿਵੇਂ ਅੱਖ ਭੜਕੇ ,
gun ਰੱਖਦੇ ਸਿਰਹਾਣੇ , ਸ਼ੇਰਾ ਦੇ ਕਏ ਟਿਕਾਣੇ .
ਤੂੰ ਸਾਡੇ ਬਾਰੇ ਪੁੱਛ ਲੈ ਵੈਲੀ ਆ ਪੁਰਾਣੇ ..

ਜੱਟ ਕੀ ਨੀ ਜਾਨ ਦਾ ਕਚੇਰੀਆਂ ਤੇ ਥਾਣਿਆ ਨੂੰ ,
ਸਾਡੇ ਬਾਰੇ ਪੁੱਛ ਲੈ ਵੈਲੀਆਂ ਪੁਰਾਣਿਆ ਨੂੰ .
ਖੁਲਿਆ ਮੈਦਾਣਾ ਵਿਚ ਕੀਤੇ ਨੇ ਸ਼ਿਕਾਰ ਸਧਾ .
ਗਿੱਧਰਾ ਤੂੰ ਡਰ ਕਾਹਦਾ ਸ਼ੇਰਾ ਦੇ ਟਿਕਾਣੇਆਂ ਨੂੰ ,
ਹੋ ,ਦਬਕਾ ਕਈਆਂ ਤੇ ਅੱਖ ਵਾਲ਼ੀ ਘੂਰ ਦਾ ,
ਮੂੰਹੋ ਬਹੁਤਾ ਬੋਲਦਾ ਨੀ ਤਾਂ ਕਰਕੇ .

ਵੱਡੇ ਵੱਡੇ ਵੈਲੀ ਵੈਲਪੁਣਾ ਛਡ ਗਏ
ਵੱਡੇ ਵੱਡੇ ਵੈਲੀ ਵੈਲਪੁਣਾ ਛਡ ਗਏ
ਮਿੱਤਰਾਂ ਦੇ ਅੜਬ ਸੁਬਾਹ ਕਰਕੇ
ਵੱਡੇ ਵੱਡੇ ਵੈਲੀ ਵੈਲਪੁਣਾ ਛਡ ਗਏ
ਮਿੱਤਰਾਂ ਦੇ ਅੜਬ ਸੁਬਾਹ ਕਰਕੇ

ਸਾਡੀਆਂ ਤਰੱਕੀਆਂ ਤੂੰ ,ਖਾਂਦੇ ਜਿਹੜੇ ਖ਼ਾਰ ਨੇ
ਮੈਂ ਬਹੁਤੇ ਟੁੱਟੇ ਪੱਲਾਹ ਵਿਚ ਦਿੱਤੇ ਕਿੰਨੇ ਠਾਰ ਨੇ
ਚਲਦਾ ਏ ਸਿੱਕਾ ਸੱਧਾ LA ਤੋਂ ਪੰਜਾਬ ਤਕ ,
king ਗਰੇਵਾਲ ਉਚੇ ਰੱਖੇ ਕਿਰਦਾਰ ਨੇ .
ਓਏ ,ਕਰਦਾ ਏ ਹਰ ਕ਼ੋਈ ਮਾਨ ਜੱਟ ਤੇ ,
ਕਰਦਾ ਏ ਦਾਤੇ ਦੀ ਨਿਗਾਹ ਕਰਕੇ

ਵੱਡੇ ਵੱਡੇ ਵੈਲੀ ਵੈਲਪੁਣਾ ਛਡ ਗਏ
ਵੱਡੇ ਵੱਡੇ ਵੈਲੀ ਵੈਲਪੁਣਾ ਛਡ ਗਏ
ਮਿੱਤਰਾਂ ਦੇ ਅੜਬ ਸੁਬਾਹ ਕਰਕੇ
ਵੱਡੇ ਵੱਡੇ ਵੈਲੀ ਵੈਲਪੁਣਾ ਛਡ ਗਏ

ਮਿੱਤਰਾਂ ਦੇ ਅੜਬ ਸੁਬਾਹ ਕਰਕੇ
ਮਿੱਤਰਾਂ ਦੇ ਅੜਬ ਸੁਬਾਹ ਕਰਕੇ
ਮਿੱਤਰਾਂ ਦੇ ਅੜਬ ਸੁਬਾਹ ਕਰਕੇ