Haseen
Talwiinder
2:55ਤੂੰ ਤਾਂ ਹੁਣ ਕਰਦੀ ਨਹੀਂ ਜੋ ਤੂੰ ਕਰਨਾ ਚਾਹੁੰਦੀ ਸੀ ਤੂੰ ਤਾਂ ਹੁਣ ਕਰਦੀ ਨਹੀਂ ਮੈਨੂੰ ਹੀ ਕਰਨੀ ਪੈਣੀ ਐ ਤੂੰ ਤਾਂ ਗੱਲ ਕਰਦੀ ਨਹੀਂ ਜੋ ਤੂੰ ਕਰਨਾ ਚਾਹੁੰਦੀ ਸੀ ਤੂੰ ਤਾਂ ਹੁਣ ਕਰਦੀ ਨਹੀਂ ਮੈਨੂੰ ਹੀ ਕਰਨੀ ਪੈਣੀ ਐ ਤੂੰ ਤਾਂ ਹੁਣ ਕਰਦੀ ਨਹੀਂ ਹਮੱਮ ਹਮੱਮ ਹਮੱਮ ਤੂੰ ਤਾਂ ਗੱਲ ਕਰਦੀ ਨਹੀਂ ਹਮੱਮ ਹਮੱਮ ਹਮੱਮ ਤੂੰ ਤਾਂ ਗੱਲ ਕਰਦੀ ਨਹੀਂ ਹਮੱਮ ਹਮੱਮ ਹਮੱਮ ਤੂੰ ਤਾਂ ਹੁਣ ਕਰਦੀ ਨਹੀਂ ਮਿਲ ਗਿਆ ਰਾਹ ਮਿਲ ਗਿਆ ਰਾਹ ਤੇਰੀ ਰਾਹਾਂ ਚ ਮਿਲ ਗਿਆ ਰਾਹ ਮਿਲ ਗਿਆ ਰਾਹ ਤੇਰੀ ਬਾਹਾਂ ਚ ਮਿਲ ਗਿਆ ਰਾਹ, ਆ ਆ ਹੁਣ ਏਧਾ ਨਾ ਤੜਪਾਂ ਤੂੰ ਤਾਂ ਕਦੇ ਦੱਸਦੀ ਨਹੀਂ ਜਿਹੜੇ ਤੇਰੀ ਰਾਹਾਂ ਵਿੱਚ ਰੁੱਲ ਗਏ ਤੂੰ ਤਾਂ ਕਦੇ ਫੜਦੀ ਨਹੀਂ ਜਿਹੜੇ ਕਹਿੰਦੇ ਤੇਰਾ ਨਾਮ ਕਦੀ ਭੁੱਲ ਗਏ ਤੂੰ ਤਾਂ ਹੁਣ ਕਰਦੀ ਨਹੀਂ ਜੋ ਤੂੰ ਕਰਨਾ ਚਾਹੁੰਦੀ ਸੀ ਤੂੰ ਤਾਂ ਗੱਲ ਕਰਦੀ ਨਹੀਂ ਮੈਨੂੰ ਹੀ ਕਰਨੀ ਪੈਣੀ ਐ ਤੂੰ ਤਾਂ ਹੁਣ ਕਰਦੀ ਨਹੀਂ ਹਮੱਮ ਹਮੱਮ ਹਮੱਮ ਤੂੰ ਤਾਂ ਗੱਲ ਕਰਦੀ ਨਹੀਂ ਹਮੱਮ ਹਮੱਮ ਹਮੱਮ ਹਾਂ ਹਾਂ ਹਾਂ ਹਾਂ ਬਿੱਲੇ ਬਿੱਲੇ ਨੈਣ ਕੁੜੇ ਤੇਰੀ ਜਾਨ ਜਾਨ ਸਾਡੀ ਕੱਢ ਦੇ ਤੇਰੇ ਵਰਗੀ ਸੋਹਣੀ ਸਾਨੂੰ ਸਦੀਆਂ ਹੋਗੀ ਲੱਭਦੇ, yeah ਬਿੱਲੇ ਬਿੱਲੇ ਨੈਣ ਕੁੜੇ ਤੇਰੀ ਜਾਨ ਜਾਨ ਸਾਡੀ ਕੱਢ ਦੇ ਤੇਰੇ ਵਰਗੀ ਸੋਹਣੀ ਸਾਨੂੰ ਸਦੀਆਂ ਹੋਗੀ ਲੱਭਦੇ ਕਾਹਤੋਂ ਉਡਾ ਗਈ ਚੈਨ ਮੇਰੇ ਹਾਂ ਚੈਨ ਤੇਰੇ ਤੇ ਰਹਿਣ ਮੇਰੇ ਬੁੱਲਾਂ ਚ ਗੁਣਗੁਣ ਰਹਿਣ ਤੇਰੇ ਗੱਲਾਂ ਅੱਖਾਂ ਨਾਲ ਕਰਦੇ ਰਹੇ ਕੱਲ ਰਾਤ ਅਸੀਂ ਤੈਨੂੰ ਤੱਕਦੇ ਰਹੇ ਤੇਰੇ ਖ਼ਿਆਲਾਂ ਚੋ ਲੁਕਦੇ ਰਹੇ ਹਮੱਮ ਹਮੱਮ ਹਮੱਮ ਤੂੰ ਤਾਂ ਗੱਲ ਕਰਦੀ ਨਹੀਂ ਜੇ ਤੂੰ ਕਰਨਾ ਚਾਹੁੰਦੀ ਸੀ ਤੂੰ ਤਾਂ ਗੱਲ ਕਰਦੀ ਨਹੀਂ ਮੈਨੂੰ ਹੀ ਕਰਨੀ ਪੈਣੀ ਐ ਤੂੰ ਤਾਂ ਗੱਲ ਕਰਦੀ ਨਹੀਂ ਤੂੰ ਤਾਂ ਕਰਨੀ ਚਾਹੁੰਦੀ ਸੀ ਤੂੰ ਤਾਂ ਗੱਲ ਕਰਦੀ ਨਹੀਂ ਮੈਨੂੰ ਹੀ ਕਰਨੀ ਪੈਣੀ ਐ ਤੂੰ ਤਾਂ ਹੁਣ ਕਰਦੀ ਨਹੀਂ ਜੋ ਤੂੰ ਕਰਨਾ ਚਾਹੁੰਦੀ ਸੀ ਤੂੰ ਤਾਂ ਗੱਲ ਕਰਦੀ ਨਹੀਂ ਮੈਨੂੰ ਹੀ ਕਰਨੀ ਪੈਣੀ ਐ ਤੂੰ ਤਾਂ ਗੱਲ ਕਰਦੀ ਨਹੀਂ ਤੂੰ ਤਾਂ ਗੱਲ ਕਰਦੀ ਨਹੀਂ ਆ ਆ ਆ ਆ