Haseen
Talwiinder
2:55NDS ਕੀ ਕਰਾਂ ਤੇਰਾ ਚੇਹਰਾ ਮੇਰੇ ਹੁਣ ਦਿਲ ਤੋਂ ਨਹੀਂ ਭੁੱਲਦਾ ਨੀ ਕੀ ਕਰਾਂ ਤੇਰਾ ਚੇਹਰਾ ਮੇਰੇ ਹੁਣ ਦਿਲ ਤੋਂ ਨਹੀਂ ਭੁੱਲਦਾ ਨੀ ਕੀ ਕਰਾਂ ਬੂਹਾ ਤੇਰੇ ਦਿਲ ਦਾ ਹੁਣ ਮੇਥੋਂ ਨਹੀਂ ਖੁਲਦਾ ਨੀ ਹੁਣ ਮੇਥੋਂ ਨਹੀਂ ਖੁਲਦਾ ਨੀ ਕੀ ਕਰਾਂ ਤੇਰਾ ਚੇਹਰਾ ਮੇਰੇ ਹੁਣ ਦਿਲ ਤੋਂ ਨਹੀਂ ਭੁੱਲਦਾ ਨੀ ਕੀ ਕਰਾਂ ਤੇਰਾ ਚੇਹਰਾ ਮੇਰੇ ਹੁਣ ਦਿਲ ਤੋਂ ਨਹੀਂ ਭੁੱਲਦਾ ਨੀ ਕੀ ਕਰਾਂ ਤੇਰੇ ਦਿਲ ਦਾ ਬੂਹਾ ਹੁਣ ਮੇਥੋਂ ਨਹੀਂ ਖੁਲਦਾ ਨੀ ਕੀ ਕਰਾਂ ਤੇਰੇ ਦਿਲ ਦਾ ਬੂਹਾ ਹੁਣ ਮੇਥੋਂ ਨਹੀਂ ਖੁਲਦਾ ਨੀ ਕਿਉਂ ਮੇਥੋਂ ਨਹੀਂ ਖੁਲਦਾ ਨੀ ਕਿਉਂ ਮੇਥੋਂ ਨਹੀਂ ਖੁਲਦਾ ਨੀ ਕਿਉਂ ਮੇਥੋਂ ਨਹੀਂ ਖੁਲਦਾ ਨੀ ਕਿਉਂ ਮੇਰੀ ਨੀਅਤੋਂ ਕਾ ਪੁੱਛੋ ਮੇਰੇ ਪਿਆਰ ਕੋ ਨਾ ਲੂਟੋ ਸ਼ੁਰੂ ਤੋਂ ਕਰੋ ਗੁਫਤਗੂ ਐਸੇ ਬਾਤ ਕੋ ਨਾ ਮੋੜੋ ਗੁਜ਼ਰੋ ਮੇਰੇ ਸਹਿਨ ਤੋਂ ਤੁਸੀਂ ਹੀ ਹੋ ਮੇਰੇ ਜਿਹਨ ਮੇ ਜ਼ਿੰਮੇਦਾਰੀ ਹੈ ਤੂੰ ਮੇਰੀ ਇਹ ਮੇਰਾ ਵਹਮ ਨਹੀਂ ਹੈ ਅਬ ਤੇਰਾ ਪਹਿਰਾ ਦੇਂਦੇ, ਕਦੇ ਮੈਂ ਰੁਕਣਾ ਨਹੀਂ ਸਾਰਾ ਮੇਰਾ ਕਰਦੇ ਤੂੰ ਹਾਂ ਤੇਰੇ ਦਿਲ 'ਚ ਵਸਣਾ ਹੈ ਤੂੰ ਮੇਰਾ ਦਿਲ ਚੀਨੀ ਰੇ ਜਦੋਂ ਤੋਂ ਮੋ ਤੋਂ ਨੈਨਾ ਤੂੰ ਮਿਲਾਈ ਤੂੰ ਮੇਰਾ ਦਿਲ ਚੀਨੀ ਰੇ ਜਦੋਂ ਤੋਂ ਮੋ ਤੋਂ ਨੈਨਾ ਤੂੰ ਮਿਲਾਈ ਕੀ ਕਰਾਂ ਤੇਰਾ ਚੇਹਰਾ ਮੇਰੇ ਹੁਣ ਦਿਲ ਤੋਂ ਨਹੀਂ ਭੁੱਲਦਾ ਨੀ ਕੀ ਕਰਾਂ ਤੇਰਾ ਚੇਹਰਾ ਮੇਰੇ ਹੁਣ ਦਿਲ ਤੋਂ ਨਹੀਂ ਭੁੱਲਦਾ ਨੀ ਕੀ ਕਰਾਂ ਤੇਰੇ ਦਿਲ ਦਾ ਬੂਹਾ ਹੁਣ ਮੇਥੋਂ ਨਹੀਂ ਖੁਲਦਾ ਨੀ ਕੀ ਕਰਾਂ ਤੇਰੇ ਦਿਲ ਦਾ ਬੂਹਾ ਹੁਣ ਮੇਥੋਂ ਨਹੀਂ ਖੁਲਦਾ ਨੀ ਕਿਉਂ ਮੇਥੋਂ ਨਹੀਂ ਖੁਲਦਾ ਨੀ ਕਿਉਂ ਮੇਥੋਂ ਨਹੀਂ ਖੁਲਦਾ ਨੀ ਕਿਉਂ ਕਿਉਂ ਤੂੰ ਵੀ ਤਾਂ ਤੂੰ ਵੀ ਤਾਂ ਬੂਹੇ ਨੂੰ ਖੋਲੇ ਨਾ ਮੈਂ ਵੀ ਤਾਂ ਬੋਲੀ ਜਾਵਾਂ ਤੂੰ ਤੇ ਕੁਝ ਬੋਲੇ ਨਾ ਤੂੰ ਵੀ ਤਾਂ ਆਪਣੇ ਇਹ ਬੂਹੇ ਨੂੰ ਖੋਲੇ ਨਾ ਜਿਵੇਂ ਤੂੰ ਕਰਦੀ ਐਂ ਐਦਾ ਕੋਈ ਰੋਲਾ ਨਾ ਹੁਣ ਇਹ ਵੀ ਉੱਡਦਾ ਆਵੇ ਤੈਨੂੰ ਪੁੱਛਦਾ ਇਹ ਤੇਰਾ ਹੀ ਰਾਹ ਇਥੋਂ ਰਹਿ ਨਾ ਜਾਵੇ ਦਿਲ ਲਾਵੇ ਇਹਨੂੰ ਚੜ੍ਹਿਆ ਚਾਹ ਹੁਣ ਇਹ ਵੀ ਉੱਡਦਾ ਆਵੇ ਤੈਨੂੰ ਪੁੱਛਦਾ ਇਹ ਤੇਰਾ ਹੀ ਰਾਹ ਵੇਖੀ ਮੁੱਕ ਨਾ ਜਾਵੇ ਜੋ ਰਹਿ ਗਏ ਇਹਦੇ ਥੋੜੇ ਸਾਹ ਕੀ ਕਰਾਂ ਤੇਰਾ ਚੇਹਰਾ ਮੇਰੇ ਹੁਣ ਦਿਲ ਤੋਂ ਨਹੀਂ ਭੁੱਲਦਾ ਨੀ ਕੀ ਕਰਾਂ ਤੇਰਾ ਚੇਹਰਾ ਮੇਰੇ ਹੁਣ ਦਿਲ ਤੋਂ ਨਹੀਂ ਭੁੱਲਦਾ ਨੀ ਕੀ ਕਰਾਂ ਤੇਰੇ ਦਿਲ ਦਾ ਬੂਹਾ ਹੁਣ ਮੇਥੋਂ ਨਹੀਂ ਖੁਲਦਾ ਨੀ ਕੀ ਕਰਾਂ ਬੂਹਾ ਤੇਰੇ ਦਿਲ ਦਾ ਹੁਣ ਮੇਥੋਂ ਨਹੀਂ ਖੁਲਦਾ ਨੀ ਕਿਉਂ ਮੇਥੋਂ ਨਹੀਂ ਖੁਲਦਾ ਨੀ ਕਿਉਂ ਕਿਉਂ ਕਿਉਂ