Kamm Koi Na
The Landers
2:58ਹੋ ਓ ਓ ਓ ਆ ਜੱਟੀਏ ਹੋ ਓ ਬੈਹ ਜੱਟੀਏ ਹੋ ਆ ਜੱਟੀਏ ਬੈਹ ਜੱਟੀਏ ਤੈਨੂੰ ਦਿਲ ਦੀ ਦੇਣੀ ਆ ਕੁਝ ਕਹਿ ਜੱਟੀਏ ਆ ਜਾ ਜੱਟੀਏ ਬੈਹ ਜਾ ਜੱਟੀਏ ਤੈਨੂੰ ਦਿਲ ਦੀ ਦੇਣੀ ਆ ਗੱਲ ਕਹਿ ਜੱਟੀਏ ਹੋ ਰਗ ਰਗ ਵਿੱਚ ਸਾਡੇ ਤੂੰ ਰਚ ਗਈ ਮੋਤੀ ਮੋਤੀ ਗਾਣੀ ਜਿੰਨਾ ਤੂੰ ਜਚ ਗਈ ਐਨੀ ਜ਼ਿਆਦਾ ਜਚੀ ਨਾ ਕੋਈ ਸ਼ੈ ਜੱਟੀਏ ਆ ਜੱਟੀਏ ਬੈਹ ਜੱਟੀਏ ਤੈਨੂੰ ਦਿਲ ਦੀ ਦੇਣੀ ਆ ਕੁਝ ਕਹਿ ਜੱਟੀਏ ਆ ਜਾ ਜੱਟੀਏ ਬੈਹ ਜਾ ਜੱਟੀਏ ਤੈਨੂੰ ਦਿਲ ਦੀ ਦੇਣੀ ਆ ਗੱਲ ਕਹਿ ਜੱਟੀਏ ਤੇਰਾ ਫੁੱਲਾਂ ਜਿਹਾ ਰੰਗ ਉੱਤੇ ਸਾਦਗੀ ਤੇ ਸੰਗ ਤਾਂ ਹੀ ਆ ਗਈ ਏ ਪਸੰਦ ਗੱਲ ਸੁਣ ਜੱਟੀਏ ਤੂੰ ਬੋਲਦੀ ਏ ਜਿਦਾਂ ਤੇਰੀ ਅੱਖੀਆਂ ਦਾ ਕਿਦਾਂ ਅਸੀਂ ਬਚੀਏ ਵੀ ਕਿਦਾਂ ਦੱਸ ਹੁਣ ਜੱਟੀਏ ਤੂੰ ਕਰ ਦੇ ਕਮਾਲ ਸਾਡਾ ਚੱਲ ਜਾਵੇ ਮਾਲ ਕਰ ਦੇ ਕਮਾਲ ਸਾਡਾ ਚੱਲ ਜਾਵੇ ਮਾਲ ਹੋਇਆ ਬੁਰਾ ਹਾਲ ਸਹਿ ਸਹਿ ਜੱਟੀਏ ਆ ਜੱਟੀਏ ਬੈਹ ਜੱਟੀਏ ਤੈਨੂੰ ਦਿਲ ਦੀ ਦੇਣੀ ਆ ਕੁਝ ਕਹਿ ਜੱਟੀਏ ਆ ਜਾ ਜੱਟੀਏ ਬੈਹ ਜਾ ਜੱਟੀਏ ਤੈਨੂੰ ਦਿਲ ਦੀ ਦੇਣੀ ਆ ਗੱਲ ਕਹਿ ਜੱਟੀਏ ਤੈਨੂੰ ਦਿਲ ਦੇ ਦੇਵਾਂਗੇ ਸੀਨਾ ਚੀਰ ਕੇ ਵਿਚੋਂ ਸਾਡੀ ਰੂਹ ਕੱਢ ਲੈ ਗਈ ਓ ਸ਼ਰੀਰ ਦੇ ਵਿਚੋਂ ਅਸੀਂ ਤੇਰੇ ਨਾਲ ਖਿਚੀ ਤਸਵੀਰ ਸੁਪਨੇ ਚ ਸਾਨੂੰ ਹੀਰ ਦਿਸਦੀ ਆ ਤਸਵੀਰ ਦੇ ਵਿਚੋਂ ਤੈਨੂੰ ਮੇਰੇ ਨਾਲ ਮਿਲਾ ਕੇ ਅਸੀਂ ਇਕੱਠੇ ਹੋ ਜਾਣਾ ਮੇਰੇ ਨਾਲ ਮਿਲਾ ਕੇ ਅਸੀਂ ਇਕੱਠੇ ਹੋ ਜਾਣਾ ਤੇਰੇ ਮੇਰੇ ਚੋਂ ਮੁਕਾ ਕੇ ਮੈਂ ਮੈਂ ਜੱਟੀਏ ਆ ਜੱਟੀਏ ਬੈਹ ਜੱਟੀਏ ਤੈਨੂੰ ਦਿਲ ਦੀ ਦੇਣੀ ਆ ਕੁਝ ਕਹਿ ਜੱਟੀਏ ਆ ਜਾ ਜੱਟੀਏ ਬੈਹ ਜਾ ਜੱਟੀਏ ਤੈਨੂੰ ਦਿਲ ਦੀ ਦੇਣੀ ਆ ਗੱਲ ਕਹਿ ਜੱਟੀਏ ਮੰਨ ਜਾਂ ਨੀ ਮੰਨ ਜਾਂ ਨੀ ਮੈਂ ਬਣਾ ਕੇ ਰਖਾਂ ਰਾਣੀ ਮੇਰੇ ਨਾਲ Call ਉੱਤੇ ਬਣੀ ਰਹਿ ਜੱਟੀਏ ਆਵੀ ਕਹਿੰਦਾ ਤੈਨੂੰ ਨਿੱਕਾ ਚੰਨ ਤੇਰੇ ਅੱਗੇ ਫਿੱਕਾ ਸਾਥੋਂ ਖੁੱਲੀਆਂ ਤਾਰੀਫ਼ਾਂ ਲੈ ਲੈ ਜੱਟੀਏ ਆ ਜੱਟੀਏ ਬੈਹ ਜੱਟੀਏ ਤੈਨੂੰ ਦਿਲ ਦੀ ਦੇਣੀ ਆ ਕੁਝ ਕਹਿ ਜੱਟੀਏ ਆ ਜੱਟੀਏ ਬੈਹ ਜੱਟੀਏ ਤੈਨੂੰ ਦਿਲ ਦੀ ਦੇਣੀ ਆ ਕੁਝ ਕਹਿ ਜੱਟੀਏ ਆ ਜਾ ਜੱਟੀਏ ਬੈਹ ਜਾ ਜੱਟੀਏ ਤੈਨੂੰ ਦਿਲ ਦੀ ਦੇਣੀ ਆ ਗੱਲ ਕਹਿ ਜੱਟੀਏ