Season
Jordan Sandhu
2:06ਇੱਕ ਤਾਂ ਅੱਖਾਂ ਦੇ ਵਿਚ ਤੂੰ ਵਸਦਾ ਦੂਜਾ ਵਸਦਾ ਅੱਖਾਂ ਚ ਤੇਰਾ ਪਿਆਰ ਚੰਨ ਵੇ ਤੂੰ ਵੀ ਤਾਂ ਦੱਸ ਦੀ ਆ ਜਾਣ ਮੇਰੀ ਤੇਰੀ ਜਦੋਂ ਇਹ ਨਹੀਂ ਏ ਨਿਗਾਹਾਂ ਵਿਚ ਅੱਖਾਂ ਅੱਡ ਕੇ ਤੇਰੇ ਰਾਹਾਂ ਤੇ ਸ਼ਾਹਾਂ ਦੇ ਵਿਚ ਇਕ ਹੋ ਜਾਵਾਂ ਰਾਹਾਂ ਤੇ ਸ਼ਾਹਾਂ ਦੇ ਵਿਚ ਇਕ ਹੋ ਜਾਵਾਂ ਕਰਾਂ ਓਹੀ ਵੇ ਇਸ਼ਕ ਕਹਿਣੇ ਜਿਨੂੰ ਵੇ ਮੈਂ ਹੱਸਣਾ ਸਿੱਖ ਜਾਂਦੀ ਜਦੋਂ ਵੀ ਵੇਖਾ ਤੈਨੂੰ ਹੋ ਬਾਕੀ ਸਭ ਕੁਝ ਭੁਲ ਗਿਆ ਨਹੀਂ ਰੱਖ ਚੇਤੇ ਤੈਨੂੰ ਚੰਨ ਤਾਰੇ ਵੇਹਣੀ ਆ ਤੇ ਵਿੱਚੋਂ ਵੇਖਾ ਤੈਨੂੰ ਤੂੰ ਚੰਨ ਤਾਰੇ ਵੇਹਣੀ ਏ ਤੇ ਅਸੀਂ ਕੁੜੇ ਤੈਨੂੰ ਨੀ ਜੁੱਗਨੂਆਂ ਵਰਗੀਏ ਜਚਦੀ ਹੀ ਜਾਵੇ ਭਾਵੇਂ ਸੂਟ ਪਸ਼ਮੀਨਾ ਧੂੜਾ ਪੱਟ-ਦੀ ਹੀ ਜਾਵੇ ਪੁੱਛ ਨਾ ਲਾਈਆਂ ਅੱਖਾਂ ਮੇਰੇ ਤੋਂ ਰਕਾਨੇ ਨੀ ਤੂੰ ਸਾਥ ਸਾਡੇ ਭਾਲਦੀ ਤੇ ਸੁਪਨੇ ਸਜਾਵੇ ਹਾਏ ਜੁਲਫਾਂ ਤੇ ਛਲੇ ਤੇਰਾ ਹੱਥ ਮੰਗਦੇ ਨਾਮ ਤੇਰਾ ਲੈਣ ਲੱਗੇ ਬੁੱਲ ਸੰਗ੍ਹਦੇ ਗੱਲਾਂ ਤੇ ਆਉਂਦੀ ਲਾਲੀ ਕਰੇ ਟੀਚਰਾਂ ਰੰਗ ਪਾਵਾਂ ਜਿਹੜੇ ਤੈਨੂੰ ਸੋਹਣੇ ਲੱਗਦੇ ਅਸੀਂ ਰੁਖ ਸੱਜਣ ਕਰ ਲੈ ਤੂੰ ਤੋਹਫੇ ਲਾਏ ਜਿਨੂੰ ਵੇ ਮੈਂ ਹੱਸਣਾ ਸਿੱਖ ਜਾਂਦੀ ਜਦੋਂ ਵੀ ਵੇਖਾ ਤੈਨੂੰ ਹੋ ਬਾਕੀ ਸਭ ਕੁਝ ਭੁਲ ਗਿਆ ਨਹੀਂ ਰੱਖ ਚੇਤੇ ਤੈਨੂੰ ਚੰਨ ਤਾਰੇ ਵੇਹਣੀ ਆ ਤੇ ਵਿੱਚੋਂ ਵੇਖਾ ਤੈਨੂੰ ਤੂੰ ਚੰਨ ਤਾਰੇ ਵੇਹਣੀ ਏ ਤੇ ਅਸੀਂ ਕੁੜੇ ਤੈਨੂੰ ਤੇਰੇ ਨਾਲ ਸਾਡੀਆਂ ਮੁਲਾਜ਼ੇਦਾਰੀਆਂ ਤੇਰੇ ਨਾਲ ਸਾਰੀਆਂ ਨੇ ਦਾਵੇਦਾਰੀਆਂ ਚੱਲੇ ਵਿਚ ਜੜ ਕੇ ਤੂੰ ਮੈਂਨੂੰ ਰੱਖ ਲੈ ਗਾਣੀ ਚ ਪਰੋਕੇ ਰੱਖ ਰੀਝਾਂ ਸਾਰੀਆਂ ਹਾਏ ਅੱਖਾਂ ਤੇਰੀਆਂ ਚ ਵੇਖਾਂ ਜੁਲਫਾਂ ਸਵਾਰ ਕੇ ਦਿਲ ਦੇ ਹੱਥੋਂ ਹੀ ਆ ਬੈਠੇ ਦਿਲ ਹਾਰ ਕੇ ਦੱਸਿਆ ਏ ਧੇੜ ਸ਼ੇਰ ਲਿਖਦਾ ਮੇਰੇ ਤੇ ਲਿਖਦਾ ਏ ਥਾਪੜਾ ਵੇ ਅੱਖਰ ਸਵਾਰ ਕੇ ਮੈਂ ਰੱਬ ਹੀ ਪਾ ਲਿਆ ਏ ਬੁਲੇਖਾ ਪਵੇ ਮੈਂਨੂੰ ਵੇ ਮੈਂ ਹੱਸਣਾ ਸਿੱਖ ਜਾਂਦੀ ਜਦੋਂ ਵੀ ਵੇਖਾ ਤੈਨੂੰ ਹੋ ਬਾਕੀ ਸਭ ਕੁਝ ਭੁਲ ਗਿਆ ਨਹੀਂ ਰੱਖ ਚੇਤੇ ਤੈਨੂੰ ਚੰਨ ਤਾਰੇ ਵੇਹਣੀ ਆ ਤੇ ਵਿੱਚੋਂ ਵੇਖਾ ਤੈਨੂੰ ਤੂੰ ਚੰਨ ਤਾਰੇ ਵੇਹਣੀ ਏ ਤੇ ਅਸੀਂ ਕੁੜੇ ਤੈਨੂੰ