Gustakhiyan 2
The Landers
2:45Yo! The Kidd! ਰੂਪ ਨਿਖਰਿਆ ਲੱਗਦਾ ਤੇਰਾ ਚੰਨ ਤੋਂ ਵੱਧਕੇ ਸੋਹਣਾ ਚਿਹਰਾ ਰੂਪ ਨਿਖਰਿਆ ਲੱਗਦਾ ਤੇਰਾ ਚੰਨ ਤੋਂ ਵੱਧਕੇ ਸੋਹਣਾ ਚਿਹਰਾ ਹੁਸਨ ਕਤਲ ਤੇਰਾ ਜਾਵੇ ਕਰਦਾ ਹੁਸਨ ਕਤਲ ਤੇਰਾ ਜਾਵੇ ਕਰਦਾ ਮੁੰਡਿਆਂ ਨੂੰ ਬੱਚਣਾ ਪੈਣਾ ਨੀ ਮਾਂ ਦੀਏ ਮਿੱਠੀਏ ਮੋਰਨੀਏ ਦਿਲ ਕਿਹੜੇ ਗੱਬਰੂ ਨੂੰ ਦੇਣਾ ਮਾਂ ਦੀਏ ਮਿੱਠੀਏ ਮੋਰਨੀਏ ਦਿਲ ਕਿਹੜੇ ਗੱਬਰੂ ਨੂੰ ਦੇਣਾ ਰਾਤ ਤੋਂ ਸਿੱਖ ਲਿਆ ਪਉਣਾ ਸੁਰਮਾ ਜੱਚਦਾ ਮੋਰਨੀ ਬਣਕੇ ਤੁਰਨਾ ਰਾਤ ਤੋਂ ਸਿੱਖ ਲਿਆ ਪਉਣਾ ਸੁਰਮਾ ਜੱਚਦਾ ਮੋਰਨੀ ਬਣਕੇ ਤੁਰਨਾ ਨਾਮ ਲਵਾ ਲੈਣਾ ਤੈਨੂੰ ਅਾਪਣੇ ਨਾਮ ਲਵਾ ਲੈਣਾ ਤੈਨੂੰ ਅਾਪਣੇ ਦੱਸਦੇ ਕੀ ਮੁੱਲ ਲੈਣਾ ਨੀ ਮਾਂ ਦੀਏ ਮਿੱਠੀਏ ਮੋਰਨੀਏ ਦਿਲ ਕਿਹੜੇ ਗੱਬਰੂ ਨੂੰ ਦੇਣਾ ਮਾਂ ਦੀਏ ਮਿੱਠੀਏ ਮੋਰਨੀਏ ਦਿਲ ਕਿਹੜੇ ਗੱਬਰੂ ਨੂੰ ਦੇਣਾ ਮਾਂ ਦੀਏ ਮਿੱਠੀਏ... ਦਿਲ ਕਿਹੜੇ ਗੱਬਰੂ ਨੂੰ... ਮਾਂ ਦੀਏ ਮਿੱਠੀਏ... ਦਿਲ ਕਿਹੜੇ ਗੱਬਰੂ ਨੂੰ... ਮਾਂ ਦੀਏ ਮਿੱਠੀਏ... ਦਿਲ ਕਿਹੜੇ ਗੱਬਰੂ ਨੂੰ... ਮਾਂ ਦੀਏ ਮਿੱਠੀਏ... ਦਿਲ ਕਿਹੜੇ ਗੱਬਰੂ ਨੂੰ... ਗੋਰਾ ਮੁੱਖੜਾ ਦੁੱਧ ਦਾ ਝਰਨਾ ਆਸ਼ਕਾਂ ਨੇ ਤੈਨੂੰ ਤੱਕ ਕੇ ਮਰਨਾ ਗੋਰਾ ਮੁੱਖੜਾ ਦੁੱਧ ਦਾ ਝਰਨਾ ਆਸ਼ਕਾਂ ਨੇ ਤੈਨੂੰ ਤੱਕ ਕੇ ਮਰਨਾ Ricky ਹੋਇਆ ਗ਼ੁਲਾਮ ਨੀ ਤੇਰਾ Ricky ਹੋਇਆ ਗ਼ੁਲਾਮ ਨੀ ਤੇਰਾ ਲੈ ਲੈ ਜੋ ਕੰਮ ਲੈਣਾ (yeah) ਨੀ ਮਾਂ ਦੀਏ ਮਿੱਠੀਏ ਮੋਰਨੀਏ ਦਿਲ ਕਿਹੜੇ ਗੱਬਰੂ ਨੂੰ ਦੇਣਾ ਮਾਂ ਦੀਏ ਮਿੱਠੀਏ ਮੋਰਨੀਏ ਦਿਲ ਕਿਹੜੇ ਗੱਬਰੂ ਨੂੰ... ਮਾਂ ਦੀਏ ਮਿੱਠੀਏ... ਦਿਲ ਕਿਹੜੇ ਗੱਬਰੂ ਨੂੰ... ਮਾਂ ਦੀਏ ਮਿੱਠੀਏ... (Yeah, drop this shit!) ਮਾਂ ਦੀਏ ਮਿੱਠੀਏ... ਦਿਲ ਕਿਹੜੇ ਗੱਬਰੂ ਨੂੰ... ਮਾਂ ਦੀਏ ਮਿੱਠੀਏ... ਦਿਲ ਕਿਹੜੇ ਗੱਬਰੂ ਨੂੰ ਦੇਣਾ