Kamle
The Prophec
3:18ਲੰਮੀਆਂ ਨੇ ਰਾਤਾਂ ਹੋਈਆਂ ਤੇਰੇ ਆਉਣ ਤੇ ਮਿਠੀਆਂ ਨੇ ਬਾਤਾਂ ਹੋਈਆਂ ਤੇਰੇ ਹੋਣ ਤੇ ਰਾਤ ਤੇਰੀ ਮੇਰੀ ਆ ਚੰਨ ਤਾਰੇ ਨੇ ਗਵਾਹ ਕਿਹੜੀ ਗਲੋਂ ਕਿਸ ਬਾਤ ਤੋਂ ਚੁਪ ਹਵਾਵਾਂ ਹੋਈਆਂ ਚੰਨ ਪੁੱਛੇ ਹੁਣ ਰਾਤ ਨੂੰ ਕਾਹਤੋਂ ਤੂੰ ਨੀਂਦਾਂ ਖੋਈਆਂ ਮੈਂ ਚਾਵਾਂ ਚਾਵਾਂ ਸਵੇਰੇ ਨੂੰ ਠਹਿਰ ਜਾ ਦੋ ਪਲ ਮੈਂ ਰੋਕਾ ਰੋਕਾ ਹਨੇਰੇ ਨੂੰ ਅੱਜੇ ਨਾ ਆਵੇ ਕੱਲ (ਤਮ) ਲੰਮੀਆਂ ਨੇ ਰਾਤਾਂ ਹੋਈਆਂ ਤੇਰੇ ਆਉਣ ਤੇ ਮਿਠੀਆਂ ਨੇ ਬਾਤਾਂ ਹੋਈਆਂ ਤੇਰੇ ਹੋਣ ਤੇ ਰਾਤ ਤੇਰੀ ਮੇਰੀ ਆ ਚੰਨ ਤਾਰੇ ਨੇ ਗਵਾਹ ਮੰਗਾ ਦੁਆ ਮੈ ਤਾਰਿਆਂ ਤੋਂ ਜਾਗਦੇ ਰਹਿਣ ਨਾਲ ਪੱਲੇ ਤੇਰੇ ਨਾਲ ਇੰਝ ਲਗੇ ਜਿਵੇਂ ਹੋਣ ਸਾਲ ਹਾਏ ਜਾਗੇ ਜਾਗੇ ਨੈਣਾ ਸੁੱਤਾ ਜਗ ਸਾਰਾ ਤੇਰੇ ਲਾਗੇ ਲਾਗੇ ਰਹਿਣਾ ਬਸ ਤੇਰਾ ਹੀ ਸਹਾਰਾ (ਤਮ) ਜਿਨੀਆਂ ਵੀ ਮੰਗਾ ਸੀ ਰੱਬ ਨੇ ਸਾਰੀਆਂ ਮੰਨੀਆਂ ਨੇ ਜਿਨੀਆਂ ਨੇ ਗੱਲਾਂ ਹੋਈਆਂ ਓਹਨੀਆਂ ਹੀ ਯਾਦਾਂ ਬਣੀਆਂ ਨੇ ਲੰਮੀਆਂ ਨੇ ਰਾਤਾਂ ਹੋਈਆਂ ਤੇਰੇ ਆਉਣ ਤੇ ਮਿਠੀਆਂ ਨੇ ਬਾਤਾਂ ਹੋਈਆਂ ਤੇਰੇ ਹੋਣ ਤੇ ਰਾਤ ਤੇਰੀ ਮੇਰੀ ਆ ਚੰਨ ਤਾਰੇ ਨੇ ਗਵਾਹ ਹਾਂ ਆ ਆ ਆ ਹਾ ਆ ਆ ਆ ਆ