Big Stepper

Big Stepper

Veer Sandhu & Inderzy

Альбом: Gangsta Poetry
Длительность: 2:49
Год: 2025
Скачать MP3

Текст песни

ਫੁੱਟਪੀ ਮੁੱਛ ਹਾਣ ਦੀਏ ਨੀ ਚਰਚੇ ਦਿੱਲੀ ਤੱਕਣ ਹੁੰਦੇ
ਮੈਥੋਂ ਦੱਬ ਕੇ ਚੱਲਦੇ ਆ ਨੀ ਮੇਰੇ ਹਾਣ ਦੇ ਜੰਮੇ ਮੁੰਡੇ
ਕਦ ਕੋਠੇ ਜਿਡਾ ਵੇਖ ਚੁਗਾਠਾਂ ਛੋ ਗਿਆ ਨੀ ਪੁੱਤ ਜੱਟ ਦਾ
ਬਾਹੋਂ ਫੜ ਵੈਰੀ ਨੂ ਰੋਕਣ ਜੋਗਾ ਹੋ ਗਿਆ ਨੀ ਪੁੱਤ ਜੱਟ ਦਾ
ਬਾਹੋਂ ਫੜ ਵੈਰੀ ਨੂ ਰੋਕਣ ਜੋਗਾ ਹੋ ਗਿਆ ਨੀ ਪੁੱਤ ਜੱਟ ਦਾ

ਤੇਰੀ ਯਾਰੀ ਜੱਟ ਨਾਲ, ਰੱਖ ਨਾ ਕੇ ਹੰਕਾਰ
ਰੱਖ ਸੂਟ ਪਾ ਕੇ ਕਾਲਾ, ਤੇ blonde ਕਰ ਵਾਲ
ਨੀ ਨਾ ਹੱਥ ਆਉਂਦਾ ਜਿਹੜਾ ਠਾਲਦਾ ਭੁਚਾਲ
ਫੁੱਲ ਟਾਈਟ ਰਹਿੰਦੇ ਯਾਰ, ਬੰਦੇ ਕਾਫਲੇ 'ਚ 40
ਦੱਸ ਨਾਲ ਦਿਆਂ ਨੂ ਹੱਬ ਕੇ, ਤੇਰਾ ਦਿਲ ਮੋਹ ਗਿਆ ਏ ਪੁੱਤ ਜੱਟ ਦਾ
ਬਾਹੋਂ ਫੜ ਵੈਰੀ ਨੂ ਰੋਕਣ ਜੋਗਾ ਹੋ ਗਿਆ ਨੀ ਪੁੱਤ ਜੱਟ ਦਾ
ਬਾਹੋਂ ਫੜ ਵੈਰੀ ਨੂ ਰੋਕਣ ਜੋਗਾ ਹੋ ਗਿਆ ਨੀ ਪੁੱਤ ਜੱਟ ਦਾ
ਲੱਗੇ ਮਾਂ ਨੂੰ ਨਿਆਣਾ ਲੱਗੇ ਰੰਨਾ ਨੂੰ ਜਵਾਨ
ਕਹਿਣ ਸ਼ਹਿਰ ਨਾ ਬਰੋਲ ਕਦੇ ਯਾਰ ਭੇਲੀ ਸਾਨ
ਉਸ ਉਮਰ ਚ ਨਿਕਲਿਆ ਰੌਂਦ ਬੈਗ ਵਿਚੋਂ
ਜਿਹੜੀ ਉਮਰ ਚ ਮਿਲਦੀ ਜਵਾਕਾਂ ਕੋਲੋਂ ਭਾਣ
ਹੋ ਨਾ ਡਰਦਾ ਨਾ ਦਬਦਾ ਖੋਰੇ ਜੱਟ ਬਣਿਆ ਏ ਕਾਹਦਾ
ਠੰਡੇ ਕਰ ਕਰ ਤੋਰੁਗਾ ਜਿੰਨ੍ਹਾ ਨੂੰ ਚੜ੍ਹਦਾ ਗੁੱਸਾ ਜਿਆਦਾ
ਸੀ ਹੋਇਆ ਫਰਾਰ ਤੇ ਪਿੰਡ ਦੇ ਆਖਣ ਲੱਗੇ ਖੋ ਗਯਾ ਏ ਪੁੱਤ ਜੱਟ ਦਾ
ਓ ਸੰਧੂ ਸੰਘਾ ਸੁਣਦਾ ਸੁਣਦਾ ਓਹਨਾ ਜੇਹਾ ਹੀ ਹੋ ਗਯਾ ਏ ਪੁੱਤ ਜੱਟ ਦਾ
ਬਾਹੋਂ ਫੜ ਵੈਰੀ ਨੂ ਰੋਕਣ ਜੋਗਾ ਹੋ ਗਿਆ ਨੀ ਪੁੱਤ ਜੱਟ ਦਾ
ਬਾਹੋਂ ਫੜ ਵੈਰੀ ਨੂ ਰੋਕਣ ਜੋਗਾ ਹੋ ਗਿਆ ਨੀ ਪੁੱਤ ਜੱਟ ਦਾ

ਲਾਈਫ ਆਫ਼ ਬੈਲੈਂਸ ਹੋਈ, ਆ ਗਈ ਆਫ਼-ਰੋਡ ਤੇ ਗੱਡੀ
ਜੱਟ ਬੱਦਲਾਂ 'ਚ ਫਿਰਦੇ, ਕਰਕੇ ਵਾਰਦਾਤ ਕੋਈ ਵੱਡੀ
ਦਿੱਖੇ ਧੁੰਦਲਾ ਲੋਕਾਂ ਨੂੰ ਨੀ ਸਾਡੀ ਚੜਤ ਦਾ ਉੱਡਦਾ ਗਰਦਾ
ਏਹੋ ਜਿਹਾ ਕੱਬਾ ਏ, ਵੈਰੀ ਨੂ ਕੁੱਟ ਕੇ ਪਾਰਟੀ ਕਰਦਾ
ਲੱਖ ਲਾਹਨਤਾ ਯਾਰਾਂ ਕੋਲੋਂ, ਜੇ ਜਾਣ ਲੁਕੋਗੇ ਜੇ ਪੁੱਤ ਜੱਟ ਦਾ
ਵੱਡੇ ਘਰ ਦਾ ਨਾਂ ਅਖਬਾਰਾਂ ਵਿੱਚ ਪਰੋ ਗਿਆ ਜੇ ਪੁੱਤ ਜੱਟ ਦਾ
ਬਾਹੋਂ ਫੜ ਵੈਰੀ ਨੂ ਰੋਕਣ ਜੋਗਾ ਹੋ ਗਿਆ ਨੀ ਪੁੱਤ ਜੱਟ ਦਾ
ਬਾਹੋਂ ਫੜ ਵੈਰੀ ਨੂ ਰੋਕਣ ਜੋਗਾ ਹੋ ਗਿਆ ਨੀ ਪੁੱਤ ਜੱਟ ਦਾ
INDERZY ਗਾਣਾ ਗੁਨਾ ਪਾ ਦੇਣਾ