Jerhe Shadd Gye

Jerhe Shadd Gye

Veer Sandhu

Альбом: Jerhe Shadd Gye
Длительность: 3:12
Год: 2021
Скачать MP3

Текст песни

ਅਗਰ ਤੇਰੇ ਕੋ ਲਗੇ ਕੇ ਤੇਰੇ ਅੰਦਰ
ਵਫ਼ਾਦਾਰੀ ਕੇ ਕਿਟਾਣੂ ਮਰ ਗਏ ਹੈਂ
ਤੋਂ ਮੇਰੇ ਕੁੱਤੇ ਕਾ ਜੂਠਾ ਖਾ ਲੇਨਾ

ਹੋ ਸਾਡੇ ਰੁਤਬੇ ਮੜਕ ਠਰੰਮੇ ਦਾ
ਹੋ ਕੀ ਪਤਾ ਬਾਹਲੇਆਂ ਤੇਜਾਂ ਨੂ
ਹੋ ਸਾਡੇ ਰੁਤਬੇ ਮੜਕ ਠਰੰਮੇ ਦਾ
ਕੀ ਪਤਾ ਬਾਹਲੇਆਂ ਤੇਜਾਂ ਨੂ
ਹੋ ਸਾਡੀ ਯਾਰੀ ਔਖੀ ਮਿਲਦੀ ਐ
ਜੋ ਸੀ ਮਿਲੇਯਾ ਪੰਜਾਬ ਅੰਗਰੇਜ਼ਾਂ ਨੂ
ਐਥੇ ਲੰਡੂ ਫਿਰਣ ਬਥੇਰੇ ਜੋ
ਢੋ ਢੋ ਕੇ ਵੇਖਣ ਜੈਬਾਂ ਨੂ
ਹੋ ਤਾਂ ਹੀ ਮੁੱਡ ਤੋਂ ਆਸ੍ਟਰ ਬੰਦਿਆ ਨਾਲ
ਸਾਡੀ ਮਿੱਤਰਾ ਉੱਠਣੀ ਬੈਣੀ ਸੀ
ਓ ਜੇੜੇ ਛੱਡ ਗਏ ਓ ਵੀ ਕਿਹੰਦੇ ਨੇ
ਜੱਟ ਛੱਡਣ ਵਾਲੀ ਸ਼ਿਹ ਨਈ ਸੀ
ਜੇੜੇ ਛੱਡ ਗਏ ਓ ਵੀ ਕਿਹੰਦੇ ਨੇ
ਜੱਟ ਛੱਡਣ ਵਾਲੀ ਸ਼ਿਹ ਨਈ ਸੀ

ਹੋ ਮੇਰੇ ਵੈਰੀਆਂ ਨੂ ਅਫਸੋਸ ਏ
ਮੇਰੇ ਯਾਰ ਬਨਣ ਨੂ ਫਿਰਦੇ ਨੇ
ਹੋ ਮੇਰੇ ਯਾਰ ਰਿਹਨ ਲਈ ਨਾਲ ਮੇਰੇ
ਹਥੇਯਾਰ ਬਨਣ ਨੂ ਫਿਰਦੇ ਨੇ
ਸਾਥੋਂ ਲੰਡੂ ਡਰ ਡਰ ਭੱਜਦੇ ਨੇ
ਓ ਤਾਂ car ਬਨਣ ਨੂ ਫਿਰਦੇ ਨੇ
ਹੋ ਗੱਲ ਗਿਰੀ ਜਮੀਰੋਂ ਕਰਦੇ ਜੋ
ਓਹ੍ਨਾ ਨਾਲ ਸਾਡੀ ਖੈਣੀ ਸੀ
ਓ ਜੇੜੇ ਛੱਡ ਗਏ ਓ ਵੀ ਕਿਹੰਦੇ ਨੇ
ਜੱਟ ਛੱਡਣ ਵਾਲੀ ਸ਼ਿਹ ਨਈ ਸੀ
ਜੇੜੇ ਛੱਡ ਗਏ ਓ ਵੀ ਕਿਹੰਦੇ ਨੇ
ਜੱਟ ਛੱਡਣ ਵਾਲੀ ਸ਼ਿਹ ਨਈ ਸੀ

ਜਿੰਨਕੇ ਸਾਥ ਹਮ ਬਾਤ ਕਰਨਾ ਪਸੰਦ ਨਹੀਂ ਕਰਤੇ
ਉਨਕੀ ਤੋਂ ਹਮ ਬਾਤ ਕਰਨਾ ਭੀ ਪਸੰਦ ਨਹੀਂ ਕਰਤੇ

ਜਿਥੇ ਸਚੀਓਂ ਮੇਰੀ ਗਲਤੀ ਸੀ
ਓਥੇ ਤਾਂ ਹਥ ਵੀ ਜੋਡ਼ੇ ਮੈਂ
ਜੇੜੇ ਆਕੜ ਵਿਚ ਗਏ ਛੱਡ ਮੈਨੂ
ਓਹੋ ਜਾਂਦੇ ਨਾ ਮੋੜੇ ਮੈਂ
ਅੱਜ ਪਿਛੇ line ਆਂ ਲੱਗੀਆਂ ਨੇ
ਆ ਵੇਖ ਲਿਯੱੰਦੇ ਲੋੜੇ ਮੈਂ
ਭੁਲ ਚੁੱਕੇ ਹਟ ਸਾਥੋਂ ਹੋ ਗਏ ਜੋ
ਸੌ ਰੱਬ ਦੀ ਸਾਡੀ ਕੋਈ ਰਿਹ ਨੀ ਸੀ
ਓ ਜੇੜੇ ਛੱਡ ਗਏ ਓ ਵੀ ਕਿਹੰਦੇ ਨੇ
ਜੱਟ ਛੱਡਣ ਵਾਲੀ ਸ਼ਿਹ ਨਈ ਸੀ
ਜੇੜੇ ਛੱਡ ਗਏ ਓ ਵੀ ਕਿਹੰਦੇ ਨੇ
ਜੱਟ ਛੱਡਣ ਵਾਲੀ ਸ਼ਿਹ ਨਈ ਸੀ

ਹੋ ਵੱਡੇ ਘਰ ਵੜ ਦਿਆ ਤੋਂ ਪਿਹਲਾਂ ਹੀ
ਵੈਲੀ ਬੂਟ ਪੈਰਾਂ ਚੋਂ ਲਾਹ ਲੈਂਦੇ
ਪੱਤੇ ਪਾ ਲੈਂਦੇ ਆ ਲੇਮ ਤੇ
ਮੁੱਛ ਦਾੜੀ ਵਾਂਗੂ ਵਾਹ ਲੈਂਦੇ
ਹੋ ਜੇੜੇ ਗੱਲਾਂ ਚੱਬ ਚੱਬ ਕਰਦੇ ਸੀ
ਅੱਜ ਕਲ ਓ ਚਿੰਗਮ ਖਾ ਲੈਂਦੇ
ਹੋ ਸੰਧੂ ਤੇ ਸੰਘਾ ਸੁਧਰ ਗਏ
ਗਲ ਪੈਣ ਲਈ ਕਰਦੇ ਰਿਹ ਨੀ ਸੀ
ਓ ਜੇੜੇ ਛੱਡ ਗਏ ਓ ਵੀ ਕਿਹੰਦੇ ਨੇ
ਜੱਟ ਛੱਡਣ ਵਾਲੀ ਸ਼ਿਹ ਨਈ ਸੀ
ਜੇੜੇ ਛੱਡ ਗਏ ਓ ਵੀ ਕਿਹੰਦੇ ਨੇ
ਜੱਟ ਛੱਡਣ ਵਾਲੀ ਸ਼ਿਹ ਨਈ ਸੀ