Notice: file_put_contents(): Write of 637 bytes failed with errno=28 No space left on device in /www/wwwroot/muzbon.net/system/url_helper.php on line 265
Yo Yo Honey Singh - Call Aundi | Скачать MP3 бесплатно
Call Aundi

Call Aundi

Yo Yo Honey Singh

Альбом: Zorawar
Длительность: 3:37
Год: 2016
Скачать MP3

Текст песни

ਅੱਧੀ ਜ਼ਿੰਦਗੀ ਮੇਰੀ ਲੰਘ ਗਯੀ ਮੇਰੇ ਰੱਬਾ ਮੈਂ ਕਿ ਕਰਾਂ
I Just Don’t Know, ਤੇਰੇ ਬਾਜਓਂ ਮੈਂ ਜੀਵਾਂ ਯਾ ਮੈਂ ਮਰਾਂ

ਕੱਲ ਪਰਸੋਂ ਦੀ ਮੈਨੂ ਕੱਲ ਪਰਸੋਂ ਦੀ ਮੈਨੂ
ਕੱਲ ਪਰਸੋਂ ਦੀ ਮੈਨੂ ਇਕ ਨੁਂਬੇਰੋ call ਔਂਦੀ ਏ
ਮੈਨੂ ਲਗਦਾ ਏ ਮੇਰੀ ਸਹੇਲੀ ਮੈਨੂ ਫੋਨ ਮਿਲੌਂਦੀ ਏ
ਇੰਜਜ ਲਗੇਯਾ ਸੀ ਬੇਵਫਾ ਚੰਦਰੀ ਅੱਜ ਵੀ ਚੌਂਦੀ ਏ

Call ਔਂਦੀ ਏ call ਔਂਦੀ ਏ

ਤੈਨੂੰ ਦਿਲ ਵਿਚੋਂ ਕਡਨਾ ਤੇ ਭੂਲਨਾ ਮੇਨੂ ਔਖਾ ਲਗਦਾ ਏ
ਔਖੇ ਤੋਂ ਵੀ ਔਖਾ ਮੈਨੂ ਮਰਨਾ ਸੌਖਾ ਲਗਦਾ ਏ

ਤੇਰੇ ਬਾਜਓਂ ਦਿਲ ਨਯੀ ਲਗਦਾ
ਗਲ ਸੁਣ ਮੇਰੀ ਬੇਬੀ girl  ਆਨਾ ਏ ਤਾਂ ਆਜਾ ਵਾਪਿਸ
ਹੁਣ ਤੂ ਐਡੀ ਦੇਰ ਨਾ ਕਰ
I’m Waiting For You
I’m Waiting For You
I’m Waiting For You
ਕੱਲ ਪਰਸੋਂ ਦੀ ਮੈਨੂ ਇਕ ਨੁਂਬੇਰੋ call ਔਂਦੀ ਏ
ਮੈਨੂ ਲਗਦਾ ਏ ਮੇਰੀ ਸਹੇਲੀ ਮੈਨੂ ਫੋਨ ਮਿਲੌਂਦੀ ਏ
ਇੰਜਜ ਲਗੇਯਾ ਸੀ ਬੇਵਫਾ ਚੰਦਰੀ ਅੱਜ ਵੀ ਚੌਂਦੀ ਏ
ਕੱਲ ਪਰਸੋਂ ਦੀ ਮੈਨੂ ਇਕ ਨੁਂਬੇਰੋ call ਔਂਦੀ ਏ

ਤੂ ਥੀ ਤੋ ਫੂਲੋਂ ਮੇ ਖੁਸ਼ਬੂ ਥੀ ਯੇ ਜ਼ਿੰਦਗੀ ਥੀ ਰਾਤੋਂ ਮੇਂ ਚਾਂਦਨੀ ਥੀ
ਸੁਰੋਂ ਮੇਂ ਸਜਤੀ ਹੂਯੀ ਖੁਲ ਕੇ ਬਿਹਤੀ ਹੂਯੀ ਐਸੀ ਸੁੰਦਰ ਰਾਗੀਨੀ ਥੀ

ਕੈਸੀ ਯੇ ਸਜ਼ਾ ਤੇਰੀ ਹਰ ਏਕ ਆਡਯਾ ਮੂਝਕੋ
ਰਾਤੋਂ ਮੇਂ ਭੀ ਜਗਾਨੇ ਲਗੀ ਡੂਬਾ ਸਾ ਰਿਹਤਾ ਹੁਣ
ਖੋਇਆ ਸਾ ਰਿਹਤਾ ਹੁਣ ਜਬਸੇ ਤੂ ਖ੍ਵਾਬੋਂ ਮੇਂ  ਆਨੇ ਲਗੀ