Dope Shope

Dope Shope

Yo Yo Honey Singh

Длительность: 3:11
Год: 2011
Скачать MP3

Текст песни

ਐਨਾ ਵੀ ਨਾ dope-shope ਮਾਰਿਆ ਕਰੋ
ਸਾਨੂੰ ਵੇਖ ਕੇ ਨਾ ਨੱਕ ਚਾੜ੍ਹਿਆ ਕਰੋ
ਸਾਡੇ ਲਿਖੇ ਖ਼ਤਾ ਨੂੰ ਨਾ ਪਾੜਿਆ ਕਰੋ
ਨਾ ਹੀ ਦੂਜੇ ਮੁੰਡਿਆਂ ਨੂੰ ਐਦਾਂ ਤਾੜਿਆ ਕਰੋ
ਐਨਾ ਵੀ ਨਾ dope-shope ਮਾਰਿਆ ਕਰੋ

Aha, Yo Yo Honey Singh
Deep Money, Money
(Ayy, ayy, ayy, ਕੁੜੀਏ)
(Ayy, ayy, ayy, ਕੁੜੀਏ)

ਆਜ਼ਮਾ ਕੇ ਵੇਖੇ ਨੀ ਤੂੰ ਨਸ਼ੇ ਸਾਰੇ
ਹੋਣਾ ਕੀ ਐ ਤੇਰਾ ਅੱਗੇ, ਮੁਟਿਆਰੇ?
ਆਜ਼ਮਾ ਕੇ ਵੇਖੇ ਨੀ ਤੂੰ ਨਸ਼ੇ ਸਾਰੇ
ਹੋਣਾ ਕੀ ਐ ਤੇਰਾ ਅੱਗੇ, ਮੁਟਿਆਰੇ?

ਨਿਰੀ ਸੁੱਕੀ vodka ਨਾ ਮਾਰਿਆ ਕਰੋ
ਥੋੜ੍ਹਾ-ਬਹੁਤਾਂ Limca ਵੀ ਪਾ ਲਿਆ ਕਰੋ
ਨਾਲ਼ੇ ਥੋੜ੍ਹੇ ਟਿੱਕੇ-ਸ਼ਿੱਕੇ ਤੁਸੀਂ ਖਾ ਲਿਆ ਕਰੋ
ਐਵੇਂ ਖਾਲੀ ਢਿੱਡ liver ਨਾ ਸਾੜਿਆ ਕਰੋ
ਐਨਾ ਵੀ ਨਾ dope-shope ਮਾਰਿਆ ਕਰੋ

ਸੁਣੋ, ਮੇਰੇ ਵੀਰੋਂ...
ਸੁਣੋ, ਮੇਰੇ ਵੀਰੋਂ...

ਸੁਣੋ, ਮੇਰੇ ਵੀਰੋਂ, ਅੱਜ ਮੇਰੀ ਕਹਾਣੀ
ਮੈਂ ਸੋਫ਼ੀਆਂ ਦਾ ਰਾਜਾ, ਨਸ਼ੇ 'ਚ ਮੇਰੀ ਰਾਣੀ
ਰਾਣੀ ਪਾਣੀ ਵੀ ਨਹੀਂ ਪਾਉਂਦੀ ਜਦੋਂ drink ਸੀ ਬਣਾਉਂਦੀ
ਗਟ-ਗਟ ਖਿੱਚੀ ਜਾਉਂਦੀ, ਦੱਸੋ ਮੈਂ ਕਿਆ ਕਰੂੰ

"Who, who's that girl?" ਲੋਕੀਂ ਪੁੱਛਦੇ ਰਹਿੰਦੇ ਨੇ
ਜਦੋਂ ਨਸ਼ੇ ਵਿੱਚ ਨੱਚੇ, ਲੋਕੀਂ ਤੱਕਦੇ ਰਹਿੰਦੇ ਨੇ
ਟੱਪ-ਟੱਪਦੇ ਰਹਿੰਦੇ ਨੇ, ਨਾਂ ਜਪਦੇ ਰਹਿੰਦੇ ਨੇ ਰੱਬ ਦਾ
ਹਾਂ-ਹਾਂ, oh, my God, ਹਾਂ-ਹਾਂ

ਤੇਰੀ ਲੈ ਲਵਾਂ photo, ਤੂੰ ਰੁਕੇ ਤਾਂ ਸਹੀ
Purchase ਵੀ ਕਰੀਏ ਜੇ ਵਿਕੇ ਤਾਂ ਸਹੀ
ਥੋਨੂੰ ਦੱਸਾਂ ਕੀ ਮੈਂ ਯਾਰੋਂ, ਕਲੀਆਂ ਦਾ ਨਿੱਤ ਖਿੱਲਣਾ
ਜੋ ਵੀ ਮਿਲੇ ਚੱਕੋ, ਕੁਝ fresh ਨਹੀਓਂ ਮਿਲਣਾ

ਚੱਕੋ, ਚੱਕੋ, ਚੱਕੋ, ਕੁਝ fresh ਨਹੀਓਂ ਮਿਲਣਾ
ਚੱਕੋ, ਚੱਕੋ, ਚੱਕੋ, first hand ਨਹੀਓਂ ਮਿਲਣਾ

ਕਹਿੰਦੇ ਸੀਗੇ ਮੁੰਡੇ ਤੈਨੂੰ, "ਸਿਰੇ ਦੀ ਰਕਾਨ"
ਬਣ ਕੇ ਤੂੰ ਰਹਿ ਗਈ ਹੁਣ ਨਸ਼ੇ ਦੀ ਦੁਕਾਨ
ਕਹਿੰਦੇ ਸੀਗੇ ਮੁੰਡੇ ਤੈਨੂੰ, "ਸਿਰੇ ਦੀ ਰਕਾਨ"
ਬਣ ਕੇ ਤੂੰ ਰਹਿ ਗਈ ਹੁਣ ਨਸ਼ੇ ਦੀ ਦੁਕਾਨ

ਹਾਏ, ਦਿਨੋਂ-ਦਿਨ ਮੁੱਕੀ ਜਾਂਦੀ ਮੇਰੀ ਜਾਨ
ਸਾਰੇ ਨਸ਼ੇ ਇਹ ਨਸ਼ੇ ਵਾਲੇ ਖ਼ਸਮਾਂ ਨੂੰ ਖਾਣ
ਤੇਰੀ ਇਹੀ ਗੱਲਾਂ ਤੋਂ ਹੁਣ ਮੈਂ ਰਹਿੰਦਾ ਪਰੇਸ਼ਾਨ
ਐਵੇਂ ਮਿੱਟੀ ਵਿੱਚ ਰੋਲੇ ਨਾ ਪੰਜਾਬੀਆਂ ਦੀ ਸ਼ਾਨ
ਐਨਾ ਵੀ ਨਾ dope-shope ਮਾਰਿਆ ਕਰੋ

Aha, Yo Yo Honey Singh
Deep Money, Money
(Ayy, ayy, ayy, ਕੁੜੀਏ)
(Ayy, ayy, ayy, ਕੁੜੀਏ)
(Ayy, ayy, ayy, ਕੁੜੀਏ)