Lets Get It Party

Lets Get It Party

Yo Yo Honey Singh

Альбом: Honey 3.0
Длительность: 3:21
Год: 2024
Скачать MP3

Текст песни

ਅੱਖ laser ਆਲੀ beam ਕੁੜੀ
ਪੂਰਾ filmy ਜਿਹਾ scene ਕੁੜੀ

Top ਬਖੀਆਂ ਤੋਂ ਤੰਗ
ਥੱਲੇ Balmain ਦੀ jean ਕੁੜੀ

ਅੱਖ laser ਆਲੀ beam ਕੁੜੀ
ਪੂਰਾ filmy ਜਿਹਾ scene ਕੁੜੀ
Top ਬਖੀਆਂ ਤੋਂ ਤੰਗ
ਥੱਲੇ Balmain ਦੀ jean ਕੁੜੀ
ਸ਼ੀਸ਼ਾ ਫੂਂਕ ਫੂਂਕ ਕਰਦੀ ਤੂੰ
ਐੱਦੀ ਤੂੰ ਤਾਂ ਬਰਸਾਤ
ਪੂਰੇ club ਦਾ ਹਾਂ
ਪੂਰੇ club ਦਾ ਬਣਾਤਾ
ਕੁੜੀਏ ਤੂੰ ਸੌਨਾ bath
ਪੂਰੇ club ਦਾ

Let’s get it party
ਗੱਲ ਸੁਣ ਲੈ shawty
ਪਾਰਾ ਹੈ ਬੜ ਰਹਾ
ਚਲ ਕੱਪੜੇ ਉਤਾਰੇਂ

Sneaker’ਆਂ ਨਾਲ ਖੈਂਦੀ
ਉਹਦੀ ਹੀਲ ਫਿਰਦੀ
ਖਾਦੀ ਪੀਤੀ ਚ ਬਣਾਉਂਦੀ
ਓਹੋ ਰੀਲ ਫਿਰਦੀ

Sneaker’ਆਂ ਨਾਲ ਖੈਂਦੀ
ਉਹਦੀ ਹੀਲ ਫਿਰਦੀ
ਖਾਦੀ ਪੀਤੀ ਚ ਬਣਾਉਂਦੀ
ਓਹੋ ਰੀਲ ਫਿਰਦੀ
ਜ਼ੁਲਫਾਂ ਦੇ ਨਾਗ
ਮੇਰੀ ਹਿੱਕ ਨਾਲ ਖੈ ਗਏ
ਦਿਲ ਗੱਬਰੂ ਦਾ ਕਰਦੀ
Steal ਫਿਰਦੀ
ਕਹਿੰਦੀ DJ ਆ ਬਜਾ ਦੇ
ਨਚੂੰਗੀ ਸਾਰੀ ਰਾਤ
ਪੂਰੇ club ਦਾ
ਪੂਰੇ club ਦਾ ਬਣਾਤਾ
ਕੁੜੀਏ ਤੂੰ ਸੌਨਾ bath
ਪੂਰੇ club ਦਾ

Let’s get it party
ਗੱਲ ਸੁਣ ਲੈ shawty
ਪਾਰਾ ਹੈ ਬੜ ਰਹਾ
ਚਲ ਕੱਪੜੇ ਉਤਾਰੇਂ

Capsule ਖਾ ਕੇ ਫ਼ਜ਼ੂਲ
ਬਾਤੇਂ ਕਰਦੀ ਹੈ ਨਮਕੂਲ
ਇੱਤੀ ਬਦਤਮੀਜ਼ ਲੜਕੀ ਹੈ
ਕੌਣ ਸੇ ਗਈ ਥੀ ਤੂੰ school
ਇਸਕੇ ਨਸ਼ੇ ਉਤਾਰੋ
ਫਿਰ ਨਜ਼ਰ ਉਤਾਰੋ
Uber ਕਰਕੇ ਇਸਕੋ ਘਰ
ਛੋੜ ਆਓ ਤੁਮ ਯਾਰੋ
Tube dress ਫਸਾ ਲੀ
YSL ਇਸਕਾ ਹੈ ਜ਼ਾਲੀ
Fo shefo ਨਾ ਬੋਲੇ
ਸੀਧੀ ਦੇਤੀ ਗੰਦੀ ਗਾਲੀ
ਆਧੀ ਇਹ ਰਾਤ ਹੈ ਕਾਲੀ
ਰੇਡ ਭੀ ਪੜਨੇ ਵਾਲੀ
ਦਾਰੂ ਕਿ ਸਾਰੀ ਬੋਤਲੇ
ਪੇਟੀਆਂ ਕਰ ਦੋ ਖ਼ਾਲੀ
ਦਿਨ ਨਾ ਰਾਤ
ਯਹਾਂ ਨਾ ਚਲੇ ਜਜ਼ਬਾਤ
ਅਬ ਜੋ ਭੀ ਇਸਕੋ ਰੋਕੇਗਾ
ਦਿਖਾਏਗੀ ਔਕਾਤ

Let’s get it party
ਗੱਲ ਸੁਣ ਲੈ shawty
ਪਾਰਾ ਹੈ ਬੜ ਰਹਾ
ਚਲ ਕੱਪੜੇ ਉਤਾਰੇਂ

Yeah ਆਹ

Let’s get it party
ਕਹਿੰਦੀ Yo Yo Honey Singh
ਗੱਲ ਸੁਣ ਲੈ shawty
Honey 3.0
ਪਾਰਾ ਹੈ ਬੜ ਰਹਾ
You ready baby
ਚਲ ਕੱਪੜੇ ਉਤਾਰੇਂ