The Bleassings Of Baapu
Gagan Kokri
3:13ਹੋ ਖਿਚ ਲੇ ਤੂ ਲੱਤਾ ਤਕਦੀਰੇ ਮੇਰਿਆ ਮੈਂ ਇੰਨੀ ਛੇਤੀ ਤੇਰੇ ਅੱਗੇ ਢੇਰੀ ਧੌਣੀ ਨਹੀ ਰਜ ਕੇ ਰੋਵਾਲੇ ਚਾਹੇ ਕਿੰਨਾ ਤੜਫਾ ਲੇ ਮੈਂ ਵੀ ਟੋਲਦਾ ਰਹੁੰਗਾ ਪੀਠ ਲੋਆਣੀ ਨਹੀ ਅੱਜ ਡੁਬਿਆ ਚ ਨਾ ਮੇਰਾ ਔਂਦਾ ਏ ਆਪੇ ਅਗਲੀ ਸਵੇਰੇ ਚੜ੍ਹ ਜਾਊਗਾ ਹੋ ਠੋਕਰਾਂ ਹੀ ਨੇ ਕੋਈ ਜਹਿਰਤਾ ਨਹੀ ਜਿਹੜਾ ਖਾ ਕੇ ਤਕਦੀਰੇ ਮਰ ਜਾਊਗਾ ਠੋਕਰਾਂ ਹੀ ਨੇ ਕੋਈ ਜਹਿਰਤਾ ਨਹੀ ਜਿਹੜਾ ਖਾ ਕੇ ਤਕਦੀਰੇ ਮਰ ਜਾਊਗਾ ਹੋ ਅਕੇਆ ਨੇ ਮਿਹਨਤਾ ਤੋ ਥੱਕਿਆ ਨਾ ਕਦੇ ਸੌਦਾ ਕੀਤਾ ਨਾ ਮੈਂ ਆਪਣੇ ਜਮੀਰ ਨਾਲ ਪੱਥਰਾਂ ਦਾ ਸਿਨਾ ਪਾੜ ਉੱਗ ਜੌ ਗਾ ਆਪੇ ਮੈਨੂੰ ਲਡ਼ਨਾ ਔਂਦਾ ਏ ਤਕਦੀਰ ਨਾਲ ਅੱਜ ਲਗਦੇ ਨਾ ਕਿੱਤੇ ਭਾਵੇ ਪੈਰ ਨੇ ਹੋਲੀ ਹੋਲੀ ਆਪੇ ਪੈਰੀ ਖੜ੍ਹ ਜਾਊਗਾ ਹੋ ਠੋਕਰਾਂ ਹੀ ਨੇ ਕੋਈ ਜਹਿਰਤਾ ਨਹੀ ਜਿਹੜਾ ਖਾ ਕੇ ਤਕਦੀਰੇ ਮਰ ਜਾਊਗਾ ਠੋਕਰਾਂ ਹੀ ਨੇ ਕੋਈ ਜਹਿਰਤਾ ਨਹੀ ਜਿਹੜਾ ਖਾ ਕੇ ਤਕਦੀਰੇ ਮਰ ਜਾਊਗਾ ਹੋ ਜਿਹੜਾ ਦਿਲੋ strong ਉਨੇ ਕੋਣ ਕਰੇ wrong ਕੱਡੇ ਛੱਲਾ ਨਾਲ ਫੇਰ ਨੀ ਯੋ ਗਿਰਦਾ ਅਸੀ ਓ ਨੀ ਓ ਜਿਹਦੇ ਕਾਕਾ ਕਰਦੇ ਵਪਾਰ ਮੈਂ ਮਿਹਨਤੀ ਪੁਜਾਰੀ ਬੜੇ ਚਿਰ ਦਾ ਕੱਡੇ ਰਖਿਯਾ ਨਾ ਨਿੱਤਾ ਨੀ ਮਾੜੀਆ ਪੌਡੀ ਮੰਜ਼ਿਲਂ ਦੀ ਦੇਖੀ ਚੜ੍ਹ ਜਾਊਗਾ ਹੋ ਠੋਕਰਾਂ ਹੀ ਨੇ ਕੋਈ ਜਹਿਰਤਾ ਨਹੀ ਜਿਹੜਾ ਖਾ ਕੇ ਤਕਦੀਰੇ ਮਰ ਜਾਊਗਾ ਠੋਕਰਾਂ ਹੀ ਨੇ ਕੋਈ ਜਹਿਰਤਾ ਨਹੀ ਜਿਹੜਾ ਖਾ ਕੇ ਤਕਦੀਰੇ ਮਰ ਜਾਊਗਾ ਠੋਕਰਾਂ ਹੀ ਨੇ ਮਰ ਜਾਊਗਾ ਠੋਕਰਾਂ ਹੀ ਨੇ ਕੋਈ ਜਹਿਰਤਾ ਨਹੀ ਜਿਹੜਾ ਖਾ ਕੇ ਤਕਦੀਰੇ ਮਰ ਜਾਊਗਾ ਜਿੰਨੇ ਦੁੱਖ ਨੂੰ ਹੜਾਇਆ ਉੰਨੇ ਮੰਜਿਲ ਨੂੰ ਪਾਇਆ ਰਾਹ ਤਰੱਕੀਆਂ ਦਾ ਹੋਲੀ ਹੋਲੀ ਲੰਬਦਾ ਜਿਹਨੂੰ ਕਹਿੰਦੇ ਨੇ ਬੇਕਾਰ ਉਣੁ ਕਹਿੰਦੇ ਨੇ star ਕਾਸ਼ Bal Sathiala ਕਿਥੇ ਦੱਬਦਾ ਅੱਜ ਨੇਰਿਆ ਭਾਵੇ ਹੈ ਮੈਂ ਡੁਬਿਆ ਹੋ ਕੱਲ ਸੂਰਜ ਦੇ ਵਾਂਗੂ ਚੜ੍ਹ ਜਾਊਗਾ ਠੋਕਰਾਂ ਹੀ ਨੇ ਕੋਈ ਜਹਿਰਤਾ ਨਹੀ ਜਿਹੜਾ ਖਾ ਕੇ ਤਕਦੀਰੇ ਮਰ ਜਾਊਗਾ ਠੋਕਰਾਂ ਹੀ ਨੇ ਕੋਈ ਜਹਿਰਤਾ ਨਹੀ ਜਿਹੜਾ ਖਾ ਕੇ ਤਕਦੀਰੇ ਮਰ ਜਾਊਗਾ ਜੱਸੀ ਓਏ ਠੋਕਰਾਂ ਹੀ ਨੇ ਕੋਈ ਜਹਿਰਤਾ ਨਹੀ ਜਿਹੜਾ ਖਾ ਕੇ ਤਕਦੀਰੇ ਮਰ ਜਾਊਗਾ ਠੋਕਰਾਂ ਹੀ ਨੇ ਕੋਈ ਜਹਿਰਤਾ ਨਹੀ ਜਿਹੜਾ ਖਾ ਕੇ ਤਕਦੀਰੇ ਮਰ ਜਾਊਗਾ