Khaab
Akhil
3:22ਤੂ ਰੁਖ ਜਿਹੀ ਜਾਪ੍ਦੀ ਮੈਂ ਟਾਹਣੀ ਵਾਂਗੂ ਨਾਲ ਰਿਹਾ ਤੂ ਸੁਖ ਜਿਹੀ ਜਾਪ੍ਦੀ ਕਿ ਆਪਣਾ ਮੈਂ ਹਾਲ ਕਹਾਂ ਅਖਾਂ ਚ ਤੂ ਇਕ ਮੇਰੀ ਲਖਾਂ ਚ ਨਾ ਰਖ ਮੈਨੂ ਕੱਖਾਂ ਚ ਆਜਾ ਤੂ ਮੇਰੀ ਗਲੀ ਰੱਬ ਤੈਨੂ ਮੰਨੇਯਾ ਏ ਤੇਰੇ ਲਯੀ ਪਾਕ ਮੈਂ ਹਾਂ ਤੇਰੇ ਲਯੀ ਹਨ ਜਯੁਣਦਾ ਤੇਰੇ ਲਯੀ ਖਾਕ ਮੈਂ ਹਾਂ ਤੂ ਰੁਖ ਜਿਹੀ ਜਾਪ੍ਦੀ ਮੈਂ ਟਹਿਣੀ ਵਾਂਗੂ ਨਾਲ ਰਿਹਾ ਤੂ ਸੁਖ ਜਿਹੀ ਜਾਪ੍ਦੀ ਕਿ ਆਪਣਾ ਮੈਂ ਹਾਲ ਕਹਾਂ ਮਿਲੀ ਨਾ ਜੇ ਤੂ ਮੈਨੂ ਤਾ ਮੈਂ ਮਾਰ ਜਾਣਾ ਏ ਜੀਤਦੇ ਹੋਏ ਵੀ ਸਬ ਕੁਝ ਮੈਂ ਤਾਂ ਹਰ ਜਾਣਾ ਏ ਕਿ ਦੱਸਣ ਤੈਨੂ ਮੈਂ ਕਿੰਨਾ ਮੈਂ ਚਾਹੁੰਦਾ ਹਾਂ ਤੇਰੇ ਲਯੀ, ਬਸ ਤੇਰੇ ਲਾਯੀ ਤੇਰੇ ਲਯੀ ਜਯੁਣਦਾ ਹਾਂ ਤੂ ਹੋਵੇ ਨਾ ਖਫਾ ਮੈਥੋਂ ਖੁਸ਼ ਰਖਣ ਤੈਨੂ ਪ੍ਯਾਰ ਕਰਾਂ ਖੁਸ਼ ਰਖਣ ਤੈਨੂ ਪ੍ਯਾਰ ਕਰਾਂ ਹਰ ਗੱਲ ਵਿਚ ਹਾ ਹੋਵੇ ਨਾ ਤੈਨੂ ਇਨਕਾਰ ਕਰਾਂ ਤੂ ਰੁਖ ਜਿਹੀ ਜਾਪ੍ਦੀ ਮੈਂ ਟਹਿਣੀ ਵਾਂਗੂ ਨਾਲ ਰਿਹਾ ਤੂ ਸੁਖ ਜਿਹੀ ਜਾਪ੍ਦੀ ਕਿ ਆਪਣਾ ਮੈਂ ਹਾਲ ਕਹਾਂ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਤੇਰੇ ਨਾ ਦੁਨਿਯਾ ਮੇਰੀ ਤੂ ਹੀ ਮੇਰਾ ਰਬ ਏ ਤੇਰੇ ਨਾ ਸਾਂਹ ਚਲਦੇ ਨੇ ਤੂ ਹੀ ਮੇਰਾ ਸਬ ਏ ਤੇਰੇ ਬਗੈਰ ਤਾਂ ਯਾਰਾ ਮਿੱਟੀ ਹੀ ਹੋਵਾਂ ਮੈਂ ਮਰ ਜਾਵਾ ਓਸੇ ਥਾ ਤੇ ਜੇ ਤੈਨੂ ਖੋਵਾ ਮੈਂ ਦਿਲ ਕੱਦ ਮੇਰਾ ਵੇਖ ਲਾ ਓਹਦੇ ਉਤੇ ਤੇਰਾ ਨਾਮ ਹੀ ਆ ਤੇਰੇ ਨਾਲ ਵਜੂਦ ਮੇਰਾ ਇੰਜ੍ਜ ਮੈਂ ਤਾਂ ਆਮ ਹੀ ਹਾਂ ਤੂ ਰੁਖ ਜਿਹੀ ਜਾਪ੍ਦੀ ਮੈਂ ਟਹਿਣੀ ਵਾਂਗੂ ਨਾਲ ਰਿਹਾ ਤੂ ਸੁਖ ਜਿਹੀ ਜਾਪ੍ਦੀ ਕਿ ਆਪਣਾ ਮੈਂ ਹਾਲ ਕਹਾਂ