Zindabaad Yaarian
Ammy Virk
3:21ਮੇਰੀ ਨਵੀਂ ਸਹੇਲੀ, ਨਵਾ ਹੀ drama ਲੈ ਲੋ ਓ ਕਹਿੰਦੀ ਵੇਚ ਕੇ Bullet, ਤੁਸੀਂ Yamaha ਲੈ ਲੋ ਮੇਰੀ ਨਵੀਂ ਸਹੇਲੀ, ਨਵਾ ਹੀ drama ਲੈ ਲੋ ਓ ਕਹਿੰਦੀ ਵੇਚ ਕੇ Bullet, ਤੁਸੀਂ Yamaha ਲੈ ਲੋ ਓ ਕਹਿੰਦੀ I DON'T LIKE ਏਹ ਦੌੜੀ ਵਾਲੀ bike ਓ ਕਹਿੰਦੀ I DON'T LIKE ਏਹ ਦੌੜੀ ਵਾਲੀ bike ਏਹ ਕੇਹੋ ਜਿਹੀ ਗੱਲ ਮੂੰਹੋਂ ਕੱਢਤੀ Bullet ਕੋਲ ਰੱਖ ਲਿਆ ਸੀ, ਅਸੀਂ ਛਮਕਛੱਲੋ ਹੀ ਯਾਰੋ ਛੱਡਤੀ Bullet ਕੋਲ ਰੱਖ ਲਿਆ ਸੀ, ਅਸੀਂ ਛਮਕਛੱਲੋ ਹੀ ਯਾਰੋ ਛੱਡਤੀ ਖੂੰਡਿਆ ਸੀ ਮੂੰਛਾਂ ਉੱਤੇ, ਨੱਦੀ ਕਰਦੀ comment ਜੀ ਓ ਹਜੇ ਜਚਦਾ ਨੀ ਤੁਹਾਡੇ, ਤੁਸੀਂ ਰੱਖ ਲੋ French ਜੀ ਖੂੰਡਿਆ ਸੀ ਮੂੰਛਾਂ ਉੱਤੇ, ਨੱਦੀ ਕਰਦੀ comment ਜੀ ਓ ਹਜੇ ਜਚਦਾ ਨੀ ਤੁਹਾਡੇ, ਤੁਸੀਂ ਰੱਖ ਲੋ French ਜੀ ਮੈਂ ਗੱਲ ਦਿੱਤੀ ਵਿਚੇ ਟੋਕ, ਏਹ ਨੇ ਲਾਲੀਆਂ ਦੇ ਸ਼ੌਂਕ ਓਹੋ ਜੱਟ ਖੜਾ ਜਿੰਨੇ ਮੂੰਛ ਵੱਢਤੀ ਖੂੰਡੀ ਮੂੰਛ ਰੱਖੀ ਯਾਰਾਂ ਨੇ, ਅਸੀਂ ਛਮਕਛੱਲੋ ਹੀ ਯਾਰੋ ਛੱਡਤੀ ਖੂੰਡੀ ਮੂੰਛ ਰੱਖੀ ਯਾਰਾਂ ਨੇ, ਅਸੀਂ ਛਮਕਛੱਲੋ ਹੀ ਯਾਰੋ ਛੱਡਤੀ ਸਤਿ ਸ਼੍ਰੀ ਆਕਾਲ ਸਾਡੀ Hello ਨਾਲ ਮੋੜਦੀ ਓ ਕੁੜਤਾ ਪਜਾਮਾ ਲੱਗੇ ਤੂੰ Desi By God ਜੀ ਸਤਿ ਸ਼੍ਰੀ ਆਕਾਲ ਸਾਡੀ Hello ਨਾਲ ਮੋੜਦੀ ਓ ਕੁੜਤਾ ਪਜਾਮਾ ਲੱਗੇ ਤੂੰ Desi By God ਜੀ ਓ ਰੱਖੋ Tommy-ਸੋਮੀ ਪਾ ਕੇ ਜਦੋਂ Gift ਲੈ ਆ ਕੇ ਯਾਰੋ ਏਹੀ ਗੱਲ ਉਸਦੀ ਤਾਂ ਹੱਦ ਸੀ Desi look ਰੱਖੀ ਯਾਰਾਂ ਨੇ, ਅਸੀਂ ਛਮਕਛੱਲੋ ਹੀ ਯਾਰੋ ਛੱਡਤੀ Desi look ਰੱਖੀ ਯਾਰਾਂ ਨੇ, ਅਸੀਂ ਛਮਕਛੱਲੋ ਹੀ ਯਾਰੋ ਛੱਡਤੀ ਮਿੱਟੀ ਤੇਰੇ ਪਿੰਡ ਉੱਡੇ, ਹੁੰਦਾ ਨਹੀਂਓ ਖੜ ਵੇ ਕਹਿੰਦੀ ਵੇਚ ਕੇ ਜ਼ਮੀਨ ਲਾਲੀ ਕੋਠੀ ਲੈਲਾ Chandigarh ਵੇ ਧੂਰ ਮਿੱਟੀ ਤੇਰੇ ਪਿੰਡ ਉੱਡੇ, ਹੁੰਦਾ ਨਹੀਂਓ ਖੜ ਵੇ ਵੇਚ ਕੇ ਜ਼ਮੀਨ ਲਾਲੀ ਕੋਠੀ ਲੈਲਾ Chandigarh ਵੇ ਓ ਮੈਨੂੰ ਜਾਣ ਤੋਂ ਪਿਆਰਾ ਮੇਰੇ ਪਿੰਡ ਦਾ ਛੁਬਾਰਾ ਤੇਨੂੰ ਪਿਆਰ ਕੀਤਾ, ਓਹੋ ਗੱਲ add ਸੀ ਓਹ ਪਿੰਡ ਅਸੀਂ ਰਹੀ ਜਾਣੇ ਆਹ, ਅਸੀਂ ਛਮਕਛੱਲੋ ਹੀ ਯਾਰੋ ਛੱਡਤੀ Bullet ਕੋਲ ਰੱਖ ਲਿਆ ਸੀ, ਅਸੀਂ ਛਮਕਛੱਲੋ ਹੀ ਯਾਰੋ ਛੱਡਤੀ ਖੂੰਡੀ ਮੂੰਛ ਰੱਖੀ ਯਾਰਾਂ ਨੇ, ਅਸੀਂ ਛਮਕਛੱਲੋ ਹੀ ਯਾਰੋ ਛੱਡਤੀ Desi look ਰੱਖੀ ਯਾਰਾਂ ਨੇ, ਅਸੀਂ ਛਮਕਛੱਲੋ ਹੀ ਯਾਰੋ ਛੱਡਤੀ ਓਹ ਪਿੰਡ ਅਸੀਂ ਰਹੀ ਜਾਣੇ ਆਹ, ਅਸੀਂ ਛਮਕਛੱਲੋ ਹੀ ਯਾਰੋ ਛੱਡਤੀ