Dildarian
Amrinder Gill
4:08ਉ,ਆਂ,ਆਂ,ਆਂ,ਆਂ ਤੇਰਾ Yeah Yeah check it out Wow ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ ਪਿਆਰਾ ਨਹੀ ਹੁੰਦਾ Yeah Wow yeah Yeah ਇਸ਼ਕ ਕਮਾਇਆ ਡਰ ਦੁਨੀਆ ਦਾ ਲਾਕੇ ਮੈਂ ਸਜਣਾ ਤੈਨੂੰ ਲੱਭਿਆ ਰੱਬ ਗਵਾਕੇ ਮੈਂ ਇਸ਼ਕ ਕਮਾਇਆ ਡਰ ਦੁਨੀਆ ਦਾ ਲਾਕੇ ਮੈਂ ਸਜਣਾ ਤੈਨੂੰ ਲੱਭਿਆ ਰੱਬ ਗਵਾਕੇ ਮੈਂ ਜਿਹੜੀ ਧਰਤੀ ਇਸ਼ਕ ਸਮੁੰਦਰਾ ਦੇ ਵਿਚ ਰਹਿੰਦੀ ਏ ਓਸੇ ਬੇੜੀ ਦਾ ਕਾਤੋਂ ਕਦੇ ਕੋਈ ਕਿੰਨਾਰਾ ਨੀ ਹੁੰਦਾ ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ yeah ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ ਉ,ਆਂ,ਆਂ,ਆਂ,ਆਂ Yeah ਉ,ਆਂ,ਆਂ,ਆਂ,ਆਂ Wow yeah Yeah wow ਤੂੰ ਕਿ ਜਾਣੇ ਅਸੀ ਤਾ ਦਿਲ ਤੇ ਲਾਈਆ ਨੇ ਤੇਰੇ ਕਰਕੇ ਨੀਂਦਾ ਅਸੀ ਗਵਾਈਆ ਨੇ ਤੂੰ ਕਿ ਜਾਣੇ ਅਸੀ ਤਾ ਦਿਲ ਤੇ ਲਾਈਆ ਨੇ ਤੇਰੇ ਕਰਕੇ ਨੀਂਦਾ ਅਸੀ ਗਵਾਈਆ ਨੇ ਚੇਤੇ ਕਰੀਏ ਤੈਨੂੰ ਰਾਤਾ ਨੂੰ ਵੀ ਉਠ ਉਠ ਕੇ ਭਰੂ ਗਵਾਹੀ ਸੁੱਤਾ ਇਕ ਵੀ ਤਾਰਾ ਨਈ ਹੁੰਦਾ ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ ਪਿਆਰਾ ਨਹੀ ਹੁੰਦਾ ਜਿਸ ਪਲ ਮੇਰੀ ਤੂੰ ਨਾ ਦਿਸੇ ਨਿਗਾਹਾਂ ਨੂੰ ਓਸੇ ਵੇਲੇ ਰੋਕ ਲਵੇ ਰੱਬ ਸਾਹਾਂ ਨੂੰ ਜਿਸ ਪਲ ਮੇਰੀ ਤੂੰ ਨਾ ਦਿਸੇ ਨਿਗਾਹਾਂ ਨੂੰ ਓਸੇ ਵੇਲੇ ਰੋਕ ਲਵੇ ਰੱਬ ਸਾਹਾਂ ਨੂੰ ਅੱਖੀਆ ਲਾਕੇ ਨਿੰਮਿਆ ਨਹੀ ਕਦੇ ਮੁੱਖ ਨੂੰ ਮੋੜੀ ਦਾ ਇੰਝ ਵਿਛਾੜਿਆ ਦਾ ਫਿਰ ਮੇਲ ਦੁਬਾਰਾ ਨੀ ਹੁੰਦਾ ਕਿ ਸਮਝਾਈਏ ਸਜਣਾ ਇਹਨਾ ਨੈਣ ਕਮਲਿਆ ਨੂੰ ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ ਜੱਗ ਜਾਣਦਾ ਯੇ ਜਿਸ ਨਾਲ ਦਿਲ ਤੋਂ ਲ੍ਗ ਜਾਂਦੀਆ ਨੇ ਉਸਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ ਪਿਆਰਾ ਨਹੀ ਹੁੰਦਾ