Aphrodite

Aphrodite

Arjan Dhillon

Альбом: A For Arjan 2
Длительность: 2:29
Год: 2025
Скачать MP3

Текст песни

ਹੋ ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ
ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ

ਭਰ ਲਾ ਗੁਲਾਬ ਚ ਪਰਾਂਦਿਆਂ ਦੇ ਵਾਂਗੂ
12 ਸਾਲ ਕੱਟ ਲੂ ਮੈਂ ਰਾਂਝਿਆਂ ਦੇ ਵਾਂਗੂ
ਮੰਨ ਜੂਗਾ ਕੈਦੋਂ ਓਹ ਮਨਾਉਣ ਵਾਲੀ ਬਣੇ
ਕੁੱਟ ਕੇ ਓਹ ਚੂਰੀਆਂ ਖੁਆਉਣ ਵਾਲੀ ਬਣੇ

ਸਿਆਲਾਂ ਦੀ ਸਲੇਟੀ ਆਂਗੂ ਸਾਨੂੰ ਫੱਬਦੀ
ਬਾਹਲੀ ਸੋਹਣੀ ਲੱਗਦੀ
ਬਾਹਲੀ ਸੋਹਣੀ ਲੱਗਦੀ

ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ
ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ

(ਹੋ ਘੜੀ ਮੁੜੀ ਘੜੀ ਮੁੜੀ)
(ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ)
(ਹਾਏ ਬਾਹਲੀ ਸੋਹਣੀ ਲੱਗਦੀ)

ਹੋ ਮੁੰਦਰੀ ਜਿਹਾ ਲੱਕ ਓਹਦਾ ਛੱਲਾ ਸਾਥੋਂ ਮੰਗੇ
ਸੇਹਲੀਆਂ ਦੀ ਸੂਲੀ ਉੱਤੇ ਸਾਹ ਸਾਡੇ ਟੰਗੇ
ਚੰਨ ਵਰਗੀ ਨੂੰ ਦੇਖ ਪਾਣੀ ਪਾਣੀ ਹੋ ਗਈ ਪੁਨਿਆ
ਹਾਏ ਰੰਗ ਓਹਦਾ ਦੁੱਧ ਚ ਸਿੰਧੂਰ ਜੀਵੇਂ ਗੁਨੀਆ

ਓਹ ਲਾਲ ਸੂਟ ਪਾ ਕੇ ਲੱਗੇ ਲਾਟ ਅੱਗ ਦੀ
ਬਾਹਲੀ ਸੋਹਣੀ ਲੱਗਦੀ
ਬਾਹਲੀ ਸੋਹਣੀ ਲੱਗਦੀ

ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ
ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ

ਓਹ ਕੋਈ ਵੱਟ ਥੱਲੋਂ ਬੋਤਲ ਪੁਰਾਣੀ ਜੀਵੇਂ ਕੱਢੀ
ਗਿੱਧੇ ਵਿਚ ਪਾਉਂਦੀ ਜਦੋਂ ਕਦੇ double ਅੱਡੀ
ਜੱਗੇ ਜਾਗੋ ਵਾਂਗੂ ਮੂਹਰੇ ਕੋਈ ਆ ਕੇ ਦਿਖਾਵੇ
ਓਹਦੇ ਬੋਲੀਆਂ ਬਰੋਬਰ ਕੋਈ ਪਾ ਕੇ ਦਿਖਾਵੇ

ਕੁੜੀਆਂ ਦੀ ਲੀਡਰ ਓਹ ਜਾਣ ਸਭ ਦੀ
ਬਾਹਲੀ ਸੋਹਣੀ ਲੱਗਦੀ
ਬਾਹਲੀ ਸੋਹਣੀ ਲੱਗਦੀ

ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ
ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ

ਪਹਿਲਾਂ ਸਾਡੀ ਰੱਬ ਨੇ ਕੋਈ ਗੱਲ ਨਹੀਂਓ ਮੋੜੀ
ਜੀਵੇਂ ਕੋਕੇ ਨਾਲ ਕੋਲੀ ਓਹ ਬਣਾਂ ਦੇ ਸਾਡੀ ਜੋੜੀ
ਹਾਏ ਜਿਥੇ ਸਭ ਨੂੰ ਹੀ ਬਾਹਲੀ ਗੱਲ ਓੜ੍ਹ ਦੀ
ਮਿੱਤਰਾਂ ਦੀ ਮਹਿਬੂਬ ਨੂ ਆ ਭਦੌੜ ਦੀ

ਕਰ ਲਓ ਨੋਟ ਅਖੀ ਗੱਲ ਅੱਜ ਦੀ
ਬਾਹਲੀ ਸੋਹਣੀ ਲੱਗਦੀ
ਬਾਹਲੀ ਸੋਹਣੀ ਲੱਗਦੀ

ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ
ਘੜੀ ਮੁੜੀ ਘੜੀ ਮੁੜੀ
ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ
ਹਾਏ ਬਾਹਲੀ ਸੋਹਣੀ ਲੱਗਦੀ

(ਘੜੀ ਮੁੜੀ ਘੜੀ ਮੁੜੀ)
(ਇੱਕ ਕੁੜੀ ਇੱਕ ਕੁੜੀ ਦਿਲ ਠੱਗਦੀ)
(ਹਾਏ ਬਾਹਲੀ ਸੋਹਣੀ ਲੱਗਦੀ)