Tattoo
Arjan Dhillon
3:26ਹਾਏ ਆਕੜ ਨਾ ਰਹਿਜੇ ਪਛਤਾਵਾ ਬਣਕੇ ਕਦੇ ਗੱਲ ਹੱਸ ਕੇ ਵੀ ਕਰਿਆ ਕਰੋ ਹਾਏ ਆਸ਼ਕਾਂ ਦੀ ਹਾ ਲੱਗੇ ਫੇਰ ਨਾ ਦੁਆ ਲੱਗੇ ਨਾ ਹੀ ਦਵਾ ਲੱਗੇ, ਡਰਇਆ ਕਰੋ ਆਕੜ ਨਾ ਰਹਿਜੇ ਪਛਤਾਵਾ ਬਣਕੇ ਕਦੇ ਗੱਲ ਹੱਸ ਕੇ ਵੀ ਕਰਿਆ ਕਰੋ ਹੋ ਲੰਘੇ ਪਾਣੀਆਂ ਤੌ ਕਦੇ ਪਿੱਛੇ ਮੁੜੀਆਂ ਨੀ ਜਾਣਾ ਹਾਏ ਅੱਜ ਟੁੱਟ ਗਏ ਫੇਰ ਜੁੜੀਆਂ ਨੀ ਜਾਣਾ ਤੇਰੇ ਬੁੱਲਾਂ ਉੱਤੇ ਰਹਿਣ ਤਕਰਾਰ ਦੀਆਂ ਗੱਲਾਂ ਹਾਏ ਕਰ ਲਾ ਜੇ ਹੁੰਦੀਆਂ ਨੇ ਪਿਆਰ ਦੀਆਂ ਗੱਲਾਂ ਹਾਏ ਸਦਾ ਨਾ ਇਹ ਰਹਿਣ, ਗੋਰਾ ਰੰਗ ਤਿੱਖੇ ਨੈਣ ਹਾਏ ਸਾਡਾ ਇਹੋ ਕਹਿਣ ਕੋਲੇ ਖੜਇਆ ਕਰੋ ਆਕੜ ਨਾ ਰਹਿਜੇ ਪਛਤਾਵਾ ਬਣਕੇ ਕਦੇ ਗੱਲ ਹੱਸ ਕੇ ਵੀ ਕਰਿਆ ਕਰੋ ਆਕੜ ਨਾ ਰਹਿਜੇ ਪਛਤਾਵਾ ਬਣਕੇ ਕਦੇ ਗੱਲ ਹੱਸ ਕੇ ਵੀ ਕਰਿਆ ਕਰੋ ਤੈਨੂੰ ਮਿਲ ਗੇਏ ਆ ਸੌਖੇ ਤਾਂਹੀ ਨਿੱਤ ਬੈਠੇ ਹਾਂ ਟੁੱਟ ਹੋ ਅਸੀ ਸੁਪਨਾ ਜਿੰਨਾ ਲਈ ਦੇਖੀ ਓਹਨਾ ਕੋਲੋਂ ਪੁੱਛ ਕੇ ਓਹਦੇ ਵਰਗਾ ਨਾ ਲੱਭੇ ਕਹਿਣ ਗਈਆਂ ਨਜ਼ਰਾਂ ਦੂਰ ਜਦੋ ਹੋਏ ਓਦੋ ਪੈਣ ਗਈਆਂ ਕਦਰਾਂ ਨਾ ਹੰਜੂਆਂ ਚ ਢੋਲ ਦਿੱਤੇ ਰਾਹਾਂ ਵਿੱਚ ਰੋਲ ਕੀ-ਕੀ ਦੱਸਾਂ ਬੋਲੋ ਅੱਖਾਂ ਪੜ੍ਹਿਆਂ ਕਰੋ ਆਕੜ ਨਾ ਰਹਿਜੇ ਪਛਤਾਵਾ ਬਣਕੇ ਕਦੇ ਗੱਲ ਹੱਸ ਕੇ ਵੀ ਕਰਿਆ ਕਰੋ ਹੋ ਕਦੋ ਯਾਰੀ ਸਾਡੀ ਟੁੱਟਣੀ ਉਡੀਕਾਂ ਰਹਿੰਦਾ ਕਰਦਾ ਹੋ ਦੋਹਾਂ ਨੂੰ ਜਮਨਾ ਸਾਨੂੰ ਪਹਿਲਾਂ ਹੀ ਨੀ ਜਰਦਾ ਹੋ ਲੱਖ ਵਾਰੀ ਲੜੀਏ ਮਾਣੀਏ ਲੱਖ ਵਾਰੀ ਐਈਂ ਕੱਢ ਲਾਗੇ ਜ਼ਿੰਦਗੀ ਏ ਸਾਰੀ ਹਾਏ ਸਾਡਾ ਕਾਹਦਾ ਏ ਜਿਉਣ ਇਹੋ ਦੁੱਖ ਤੜਫਾਉਣ ਤੇਰੇ ਬਿਨਾ ਕੌਣ ਏਨਾ ਲੜਿਆ ਕਰੋ ਆਕੜ ਨਾ ਰਹਿਜੇ ਪਛਤਾਵਾ ਬਣਕੇ ਕਦੇ ਗੱਲ ਹੱਸ ਕੇ ਵੀ ਕਰਿਆ ਕਰੋ ਆਕੜ ਨਾ ਰਹਿਜੇ ਪਛਤਾਵਾ ਬਣਕੇ ਕਦੇ ਗੱਲ ਹੱਸ ਕੇ ਵੀ ਕਰਿਆ ਕਰੋ