Maava'N

Maava'N

Arjan Dhillon

Альбом: Chobar
Длительность: 4:05
Год: 2024
Скачать MP3

Текст песни

Mxrci

ਉਹ ਭਰ ਲੈਂਦੀਆਂ ਅੱਖਾਂ ਨੂੰ
ਗੱਲ ਕਰਕੇ phone ਜਦੋਂ ਧਰਦੀਆਂ ਹੁੰਦੀਆਂ

ਬਾਕੀ ਸਾਰੇ miss ਕਰਦੇ ਆ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਬਾਕੀ ਸਾਰੇ miss ਕਰਦੇ ਆ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
(ਬਾਕੀ ਸਾਰੇ miss ਕਰਦੇ ਆ)
(ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)
(ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)

ਓ, "ਐਡਾ ਕਿਹੜਾ DC ਲੱਗਣਾ, ਮਾੜਾ-ਮੋਟਾ ਪੜ੍ਹ ਲਿਆ ਕਰ ਤੂੰ"
ਸੁਪਨੇ ਸੌਣ ਨਹੀਂ ਦਿੰਦੇ, ਉਹ ਆਖੇ, "ਨੀਂਦ ਵੀ ਪੂਰੀ ਕਰ ਲਿਆ ਕਰ ਤੂੰ"
ਹੋ, "ਖਾਇਆ-ਪੀਆ ਕਰ, ਕੀ ਮਸਲਾ ਆਹਾ low percent fat'ਆਂ ਦਾ"
ਹੋ, ਉਹਨੂੰ ਕੀ ਪਤਾ ਏ ਸਾਡੇ ਗੱਡੇ ਆਹਾ 6 pack'ਆਂ ਦਾ

ਹੋ, ਦਿਨ-ਸੁੱਧ ਉੱਤੇ ਗ਼ੈਰ-ਹਾਜ਼ਰੀ ਤੱਕ ਕੇ ਹੌਂਕੇ ਭਰਦੀਆਂ ਹੁੰਦੀਆਂ

ਹਾਏ, ਬਾਕੀ ਸਾਰੇ miss ਕਰਦੇ ਆ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਬਾਕੀ ਸਾਰੇ miss ਕਰਦੇ ਆ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
(ਹਾਏ, ਬਾਕੀ ਸਾਰੇ miss ਕਰਦੇ ਆ)
(ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)
(ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)
(ਬਾਕੀ ਸਾਰੇ miss ਕਰਦੇ ਆ)
(ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)
(ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)

ਹੋ, "ਅਗਲੇ ਸਾਲ ਤੱਕ ਰੱਖ ਦਿਆਂਗੇ ਵਿਆਹ ਤੇਰਾ, ਹੁਣ "ਨਾ" ਨਾ ਆਖੀਂ"
ਹੋ, ਕੀ ਦੱਸਾਂ ਮੈਂ ਕਰਾਉਣਾ ਜੀਹਦੇ ਨਾ', ਉਹਨੇ ਤਾਂ ਹਜੇ "ਹਾਂ" ਨਹੀਂ ਆਖੀ
Cross check ਨਹੀਂ ਕਰਿਆ ਕਦੇ ਵੀ ਸਾਡੇ ਲਾਏ ਬਹਾਨੇ ਦਾ
ਓ, "ਬਾਹਲ਼ਾ late ਨਾ ਹੋਇਆ ਕਰ, ਤੈਨੂੰ ਨਹੀਂ ਪਤਾ ਜ਼ਮਾਨੇ ਦਾ"

ਹਾਏ, ਆਵਦੇ ਨੂੰ ਨਾ ਮਾੜਾ ਆਖਣ
100-100 ਗੱਲਾਂ ਜਰਦੀਆਂ ਹੁੰਦੀਆਂ

ਬਾਕੀ ਸਾਰੇ miss ਕਰਦੇ ਆ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਬਾਕੀ ਸਾਰੇ miss ਕਰਦੇ ਆ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
(ਬਾਕੀ ਸਾਰੇ miss ਕਰਦੇ ਆ)
(ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)
(ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)

ਹੋ, ਆਵਦਾ ਦੁੱਖ ਨਾ ਦੱਸਣ ਤੇ ਸਾਨੂੰ ਝੱਲਣ ਨਾ ਬੁਖਾਰ ਵੀ ਚੜ੍ਹਿਆ
ਕਿੱਥੇ ਦੇਣ ਦਿਆਂਗੇ ਸਾਡੇ ਲਈ ਹੁਣ ਤੱਕ ਜੋ-ਜੋ ਵੀ ਕਰਿਆ
ਹੋ, ਧੁੱਪ ਸਮੇਂ ਦੀ ਬੇ-ਰਹਿਮ ਹੈ, ਹਰ ਜ਼ਿੰਦਗੀ ਵਿੱਚ ਛਾਂ ਚਾਹੀਦੀ
ਘਰ ਦੀ ਬਰਕਤ ਲਈ, Arjan'aa, ਹਰ ਵਿਹੜੇ ਵਿੱਚ ਮਾਂ ਚਾਹੀਦੀ

ਹੋ, ਮਾਲਕ ਮਿਹਰ ਰੱਖੇ ਬੱਚਿਆਂ 'ਤੇ
ਪਾਠ ਏਸੇ ਲਈ ਕਰਦੀਆਂ ਹੁੰਦੀਆਂ

ਬਾਕੀ ਸਾਰੇ miss ਕਰਦੇ ਆ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਬਾਕੀ ਸਾਰੇ miss ਕਰਦੇ ਆ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ
(ਬਾਕੀ ਸਾਰੇ miss ਕਰਦੇ ਆ)
(ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)
(ਫ਼ਿਕਰ ਤਾਂ ਮਾਂਵਾਂ ਹੀ ਕਰਦੀਆਂ ਹੁੰਦੀਆਂ)