Mohabbat
Arjan Dhillon & Arsh Heer
3:45ਹੋ ਤੂੰ ਵੀ ਸੋਚ ਕੇ ਦੱਸ ਮੈਨੂੰ ਵੇ ਦੂਰੀਆਂ ਕਦ ਤੱਕ ਠੱਗਣ ਗਈਆਂ ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ (ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ) ਹੋ ਕਿੰਨੀ ਵਾਰੀ ਮਿਲਣਾ ਪੈਣਾ ਏ ਗੱਲੀ-ਬਾਤੀ ਖੁੱਲਣ ਲਈ ਕਿੰਨੀ ਵਾਰੀ ਮਿਲਣਾ ਪੈਣਾ ਏ ਇੱਕ ਦੂਜੇ ਤੇ ਢੁੱਲਣ ਲਈ ਅਸੀ ਅਨਦਾਜੇ ਲਾਉਣੇ ਆਂ ਕਦੋ ਖੇੜਾ ਸੋਚਾਂ ਛੱਡਣ ਗਈਆਂ ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ (ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ) (ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ) Hmm ਹੋਰ ਦੱਸੋ, ਤੁਸੀ ਦੱਸੋ ਕਦੋ ਤੱਕ ਕਹਿੰਦੇ ਰਹਿਣਾ ਏ ਹਾਏ ਕਿੰਨੀਆਂ coffee"ਆ ਪੀਣੀਆਂ ਨੇ ਤੇ ਨੀਵੀਂ ਪਾ ਪਾ ਬਹਿਣਾ ਏ ਹੋ ਸੋਚ-ਸੋਚ message ਕਰਨੇ ਕਦ ਤੱਕ chat"ਆਂ ਦਿਨ ਕੱਢਣ ਗਈਆਂ ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ (ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ) ਹਾਏ ਇਹਦਾ ਭੇਤ ਕਿਸੇ ਨੇ ਨੀ ਪਾਇਆ ਜਿਹੜੀ ਗੱਲ ਇਸ਼ਕ ਦੀ ਤੋਰੀ ਏ ਕੀਤੇ ਇੱਕੋ ਮਿਲਣੀ ਕਾਫੀ ਏ ਕੀਤੇ ਸਾਰੀ ਉਮਰ ਵੀ ਥੋੜੀ ਏ ਜੋ ਜਿਦੇ ਲਿਖੀ ਲਿਖੀਆਂ ਏ ਰੂਹਾਂ ਨੂੰ ਰੂਹਾਂ ਲੱਭਣ ਗਈਆਂ ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ (ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ!)