Smooth (From "Badnaam") (Original Motion Picture Soundtrack)

Smooth (From "Badnaam") (Original Motion Picture Soundtrack)

Arjan Dhillon

Длительность: 3:01
Год: 2025
Скачать MP3

Текст песни

Mxrci

ਹੋ ਗੱਡੀ ਉੱਤੇ ਮੈਟ
ਯਾਰ ਟਾਈਟ ਡਬਲ ਐਸ਼
ਹੋ ਗੱਡੀ ਉੱਤੇ ਮੈਟ
ਯਾਰ ਟਾਈਟ ਡਬਲ ਐਸ਼

ਹੋ ਲੈ ਗਿਆ ਜੋ ਲੈ ਗਿਆ
ਜੋ ਬੈਹ ਗਿਆ ਜੋ ਬੈਹ ਗਿਆ
ਚੜ੍ਹਦੀ ਜਵਾਨੀਆਂ ਨਜ਼ਾਰੇ ਲੈਣ ਨੂੰ
ਲੈ ਗਿਆ ਜੋ ਲੈ ਗਿਆ
ਜੋ ਰਹਿ ਗਿਆ ਜੋ ਰਹਿ ਗਿਆ
ਚੜ੍ਹਦੀ ਜਵਾਨੀਆਂ ਨਜ਼ਾਰੇ ਲੈਣ ਨੂੰ
ਲੈ ਗਿਆ ਜੋ ਲੈ ਗਿਆ
ਜੋ ਰਹਿ ਗਿਆ ਜੋ ਰਹਿ ਗਿਆ
ਲੈ ਗਿਆ ਜੋ ਲੈ ਗਿਆ ਜੋ ਰਹਿ ਗਿਆ ਜੋ ਰਹਿ ਗਿਆ

ਹੋ ਫੁੱਲ ਰਹਿਣ ਟੰਕੀਆਂ ਤੇ ਡੱਬੀਆਂ ਤੇ ਖਾਤੇ
ਬਾਈ ਹੋਰਾਂ ਨਾਲ ਬੈਹਣਾ
ਹਰ ਕੋਈ ਆਖੇ

ਲਾਲ ਪਰੀ ਲਹਿਰਾਂ ਮਾਰੇ
ਜਦੋਂ ਡੱਟ ਖੁੱਲੇ
ਹਾਏ ਸਾਡੇ ਨਾਲ ਬਿਤਾਏ
ਤੈਨੂੰ ਦਿਨ ਕਿੱਥੇ ਭੁੱਲਣੇ

ਰਹਿ ਨਾ ਡਰੰਗ ਰੂਮਾਂ ਵਿੱਚ ਟੰਗੀਆਂ
ਦੱਸਣ ਬਰਾਂਡ ਹਿੱਕਾਂ ਵਿੱਚੋਂ ਲੰਘੀਆਂ
ਹੋਵੇ ਅਸਲਾ ਵੀ ਸੁਰਰ ਜਦੋਂ ਜਾਨ ਹੱਥ ਜੁੜ
ਅਸਲਾ ਵੀ ਸੁਰਰ ਜਦੋਂ ਜਾਨ ਹੱਥ ਜੁੜ
ਹਾਏ ਮਿੱਤਰਾ ਦੇ ਪਿੱਛੇ ਵੈਰ
ਪੈ ਗਿਆ ਤੇ ਪੈ ਗਿਆ

ਚੜ੍ਹਦੀ ਜਵਾਨੀਆਂ ਨਜ਼ਾਰੇ ਲੈਣ ਨੂੰ
ਲੈ ਗਿਆ ਜੋ ਲੈ ਗਿਆ
ਜੋ ਰਹਿ ਗਿਆ ਜੋ ਰਹਿ ਗਿਆ
ਚੜ੍ਹਦੀ ਜਵਾਨੀਆਂ ਨਜ਼ਾਰੇ ਲੈਣ ਨੂੰ
ਲੈ ਗਿਆ ਜੋ ਲੈ ਗਿਆ ਜੋ ਰਹਿ ਗਿਆ ਜੋ ਰਹਿ ਗਿਆ
ਲੈ ਗਿਆ ਜੋ ਲੈ ਗਿਆ ਜੋ ਰਹਿ ਗਿਆ ਜੋ ਰਹਿ ਗਿਆ

ਹੋ ਸੋਹਣੇ ਕਹਿਣ ਲੱਗੇ ਖਿੱਚ ਦੋ ਪਹਾੜਾਂ ਨੂੰ
ਹੋ ਤੇਰੇ ਬਿਨਾ ਦੁਨੀਆ ਤੇ ਹੋਰ ਕੀ ਆਏ ਯਾਰਾਂ ਨੂੰ
ਹੋ ਪੂਰੀ ਰੱਖੋ ਹੋਵੇ ਜਹਿਰੀ ਹੁੱਸਨਾਂ ਦੀ ਮੰਗ
ਹਾਏ ਤਾਰੀਫ਼ਾਂ ਕੇ ਨੀ ਉਹਨਾਂ ਕਦੇ ਹੋਵੇ ਹੱਥ ਤੰਗ

ਘਰ ਦਿਲਾਂ ਉੱਤੇ ਹੋਵੇ ਨਾਮ ਬੁੱਲ੍ਹਾਂ ਉੱਤੇ ਨੱਚੇ
ਅੱਖ ਨਸ਼ਿਆਂ ਜੇ ਕਿਹੜਾ ਜੇਡੀ ਅੱਖ ਰੱਖੇ
ਹੋ ਸ਼ਕੀਨੀ ਦਾ ਏ ਮੁੱਲ ਦੱਸ ਦੇਖ ਜਾਨ ਡੁੱਲ
ਸ਼ਕੀਨੀ ਦਾ ਏ ਮੁੱਲ ਦੱਸ ਦੇਖ ਜਾਨ ਡੁੱਲ

ਇੱਕ ਨਾਲ ਪਿਆਰ ਹੋਵੇ
ਪੈ ਗਿਆ ਤੇ ਪੈ ਗਿਆ

ਚੜ੍ਹਦੀ ਜਵਾਨੀਆਂ ਨਜ਼ਾਰੇ ਲੈਣ ਨੂੰ
ਲੈ ਗਿਆ ਜੋ ਲੈ ਗਿਆ
ਜੋ ਰਹਿ ਗਿਆ ਜੋ ਰਹਿ ਗਿਆ
ਚੜ੍ਹਦੀ ਜਵਾਨੀਆਂ ਨਜ਼ਾਰੇ ਲੈਣ ਨੂੰ
ਲੈ ਗਿਆ ਜੋ ਲੈ ਗਿਆ ਜੋ ਰਹਿ ਗਿਆ ਜੋ ਰਹਿ ਗਿਆ

ਨਿੱਤ ਨਾਇਓ ਜੰਮਣਾ ਨਿੱਤ ਨਿਓ ਮਰਨਾ ਹਾਏ ਕਰ ਕਏ ਛਾਡਿ ਦਾ ਹੁੰਦਾ ਜੋ ਵੀ ਹੁੰਦਾ ਕਰਨਾ
ਓ ਜਸ਼ਨ ਮਨੋਦੇ ਰਹੋ ਜਦ ਤੱਕ ਸਾਹ ਹੱਸ ਕੇ ਜਾਵਾਗੇ ਜਿਥੇ ਨੀਂਦ   ਗਏ ਆ
ਜੋ ਵੀ ਚਲੂ ਯਾਦਾ ਚ ਡੁੰਗ ਰਿਹਾ ਕਰੁ ਸੱਜਣਾ ਨੂੰ ਮਿਲਦੇ ਮਲੰਗ ਰਿਹਾ ਕਰੁ
ਹਾਏ ਨਿੱਤ ਨਵੇਂ ਰੰਗ ਇਹ ਜ਼ਿੰਦਗੀ ਏ ਜੰਗ ਨਿੱਤ ਨਵੇਂ ਰੰਗ ਇਹ ਜ਼ਿੰਦਗੀ ਏ ਜੰਗ
ਸਹਿ ਗਯਾ ਜੋ  ਸਹਿ ਗਯਾ ਖੇਹ ਗਯਾ ਜੋ  ਖੇਹ ਗਯਾ
ਚੜ੍ਹਦੀ ਜਵਾਨੀਆਂ ਨਜ਼ਾਰੇ ਲੈਣ ਨੂੰ
ਲੈ ਗਿਆ ਜੋ ਲੈ ਗਿਆ ਜੋ ਰਹਿ ਗਿਆ ਜੋ ਰਹਿ ਗਿਆ
ਚੜ੍ਹਦੀ ਜਵਾਨੀਆਂ ਨਜ਼ਾਰੇ ਲੈਣ ਨੂੰ
ਲੈ ਗਿਆ ਜੋ ਲੈ ਗਿਆ
ਜੋ ਰਹਿ ਗਿਆ ਜੋ ਰਹਿ ਗਿਆ
ਲੈ ਗਿਆ ਜੋ ਲੈ ਗਿਆ ਜੋ ਰਹਿ ਗਿਆ ਜੋ ਰਹਿ ਗਿਆ
ਲੈ ਗਿਆ ਜੋ ਲੈ ਗਿਆ ਜੋ ਰਹਿ ਗਿਆ ਜੋ ਰਹਿ ਗਿਆ