Tha Karke

Tha Karke

Arjan Dhillon

Альбом: Jalwa
Длительность: 3:06
Год: 2022
Скачать MP3

Текст песни

ਉਹ ਤੇਰੇ ਤੋ ਡਰ ਦੇ ਬਹੁਤ ਲੋਕੀ ਅੱਖ ਦੇ ਮੌਤ
ਉਹ ਤੇਰੇ ਤੋ ਡਰ ਦੇ ਬਹੁਤ ਲੋਕੀ ਅੱਖ ਦੇ ਮੌਤ
ਹੌਲਾ ਕਰ ਨੀ ਫੂਲਾਂ ਤੂੰ ਨੀ ਸਵਾ ਕਰਕੇ
ਕਰ ਨੀ ਫੂਲਾਂ ਤੂੰ ਨੀ ਸਵਾ ਕਰਕੇ
ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ
ਨੀ ਵੱਜ ਗੱਬਰੂ ਦੀ ਹਿੱਕ  ਵਿਚ ਠਾ ਕਰਕੇ ਨੀ
ਨੀ ਵੱਜ ਗੱਬਰੂ ਦੀ ਹਿੱਕ  ਵਿਚ ਠਾ ਕਰਕੇ ਨੀ

ਉਹ ਡਰ ਕਰਮਾਂ ਨੇ ਪਾਇਆ ਜਨਾਬ ਦੇਖੀਏ
ਚਲ ਨਰਕ ਸਵਰਗ ਦਾ ਸਵਾਦ ਦੇਖੀਏ
ਉਹ ਡਰ ਕਰਮਾਂ ਨੇ ਪਾਇਆ ਜਨਾਬ ਦੇਖੀਏ
ਚਲ ਨਰਕ ਸਵਰਗ ਦਾ ਸਵਾਦ ਦੇਖੀਏ
ਉਹ ਮਿੱਤਰਾ ਨੁੰ ਡਰ ਬਿੱਲੋ ਇਹੋ ਗੱਲ ਦਾ
ਇਥੇ ਵਰਗੋ ਭੀ ਨਾ ਹੋਵੇ ਓਥੇ ਪੈਸੇ ਚਲ ਦਾ
Inder ਦੀਆਂ ਪਰੀਆਂ ਭੀ ਡੀਕ ਦੀਆਂ ਖੜੀਆਂ
Inder ਦੀਆਂ ਪਰੀਆਂ ਭੀ ਡੀਕ ਦੀਆਂ ਖੜੀਆਂ
ਓਹਦਾ ਜੱਟਾ ਕੋਲੋਂ ਰੱਖ ਦੀ ਜੁਦਾ ਕਰਕੇ
ਜੱਟਾ ਕੋਲੋਂ ਰੱਖ ਦੀ ਜੁਦਾ ਕਰਕੇ
ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ
ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ
ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ

ਹਾਏ ਜੋਬਨ ਜਵਾਨੀ ਉੱਤੇ ਜ਼ੋਰ ਦਿਸ ਦਾ
ਨੀ ਪਰ ਤੇਰੇ ਦਿਲ ਵਿਚ ਚੋਰ ਦਿਸ ਦਾ
ਹਾਏ ਜੋਬਨ ਜਵਾਨੀ ਉੱਤੇ ਜ਼ੋਰ ਦਿਸ ਦਾ
ਨੀ ਪਰ ਤੇਰੇ ਦਿਲ ਵਿਚ ਚੋਰ ਦਿਸ ਦਾ
ਹਾਏ ਓਹਨਾ ਨੁੰ ਲੀਯੇ ਜੀਂਦੀ ਜੱਗ ਵੱਚ ਥੋੜ ਹੁੰਦੀ ਐ
ਹਾਏ ਓਹਨਾ ਨੁੰ ਲੀਯੇ ਜੀਂਦੀ ਜੱਗ ਵੱਚ ਥੋੜ ਹੁੰਦੀ ਐ
ਉਹ ਯਾ ਮੱਥਾ ਟੈਕ ਯਾ ਤਾ ਨਾਲ ਹੀ ਲੈ ਜਾਂਦੇ
ਉਹ ਯਾ ਮੱਥਾ ਟੈਕ ਯਾ ਤਾ ਨਾਲ ਹੀ ਲੈ ਜਾਂਦੇ
ਵੇ ਕੋਲ ਦੀ ਨਾ ਲੱਗ ਹਵਾ ਜੀ ਕਰਕੇ
ਵੇ ਕੋਲ ਦੀ ਨਾ ਲੱਗ ਹਵਾ ਜੀ ਕਰਕੇ
ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ
ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ
ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ
ਉਹ ਨਿਤ ਤੈਨੂੰ ਹੱਥਾਂ ਤੇ ਨੱਚੀਏ ਵੈਰਨੇ
ਤੇਰੇ ਗੇੜੇ ਅੱਖਾਂ ਚ ਅੱਖਾਂ ਪਾਈਏ ਵੈਰਨੇ
ਉਹ ਨਿਤ ਤੈਨੂੰ ਹੱਥਾਂ ਤੇ ਨੱਚੀਏ ਵੈਰਨੇ
ਤੇਰੇ ਗੇੜੇ ਅੱਖਾਂ ਚ ਅੱਖਾਂ ਪਾਈਏ ਵੈਰਨੇ
ਉਹ ਜ਼ਿੰਦਗੀ ਫਰੇਬ ਮਰਨਾ ਐ ਸੱਚ ਨੀ
ਮਰਨੇ ਨੇ ਤੋਂ ਜਿਓਣਾ ਕੱਖ ਨੀ
ਉਹ ਗੱਲ ਕਰਨੀ ਤੂੰ ਟੈੱਲੀ ਤੇਰਾ
Arjun ਵੈਲੀ ਤੇਰ
ਉਹ ਗੱਲ ਕਰਨੀ ਤੂੰ ਟੈੱਲੀ ਤੇਰਾ
Arjun ਵੈਲੀ ਤੇਰ
ਹਾਏ ਪੈਰ ਪਿਛੇ ਧਰ ਹਾਂ ਕਰਕੇ
ਪੈਰ ਪਿਛੇ ਧਰ ਹਾਂ ਕਰਕੇ
ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ
ਨੀ ਵੱਜ ਗੱਬਰੂ ਦੀ ਹਿੱਕ ਵਿਚ ਠਾ ਕਰਕੇ ਨੀ
ਨੀ ਵੱਜ ਗੱਬਰੂ ਦੀ ਹਿੱਕ ਭੀ ਵਿਚ ਠਾ ਕਰਕੇ ਨੀ