Zigana

Zigana

Arjan Dhillon

Альбом: Patandar
Длительность: 1:45
Год: 2024
Скачать MP3

Текст песни

MXRCI

License ਤੇ ਚੜਾਇਆ ਨੀ ਏ ਡਰ ਕਿਤੋ ਆਇਆ ਨੀ
ਖੜੇ ਪੇਰ ਜੱਟਿਏ 17 ਲੱਖ ਲਾਇਆ ਨੀ
ਹੋ ਗੱਲ ਆਰ ਪਾਰ ਬਿੱਲੋ ਡੱਬ ਦਾ ਸਿੰਗਾਰ
ਕਿਹੜਾ ਮੂਹਰੇ ਅੜੇ ਕੇਰਾ ਗੱਲ ਦੱਸ ਤੂੰ
ਹਾਏ ਦਬਨ ਨੀ ਦਿੰਦਾ ਨੀ ਜਗਾਨਾ ਜੱਟ ਨੂੰ
ਹਾਏ ਦਬਨ ਨੀ ਦਿੰਦਾ ਨੀ ਜਗਾਨਾ ਜੱਟ ਨੂੰ
ਹਾਏ ਦਬਨ ਨੀ ਦਿੰਦਾ ਨੀ ਜਗਾਨਾ ਜੱਟ ਨੂੰ

ਜਿਵੇ ਅੱਲੜਾ ਨੂੰ ਕੋਕਾ ਦਿੰਦਾ ਵੇਰੀਆ ਨੂੰ ਹੋਕਾ
ਏ ਮਰਦਾ ਦਾ ਗਹਿਣਾ ਵਿੱਚ ਵੱਜੋ ਜਿਹਨੇ ਖਹਿਨਾ
ਵਿੱਚ ਪੈਦੀਆ 17 ਕਹਿੜਾ ਮਾਰੇ ਲਲਕਾਰਾ
ਨਿੱਕਲਾ ਵੱਜੋ ਲਸ਼ਕਾਰਾ ਅੱਖ ਨੂੰ
ਹਾਏ ਦਬਨ ਨੀ ਦਿੰਦਾ ਨੀ ਜਗਾਨਾ ਜੱਟ ਨੂੰ
ਹਾਏ ਦਬਨ ਨੀ ਦਿੰਦਾ ਨੀ ਜਗਾਨਾ ਜੱਟ ਨੂੰ
ਹਾਏ ਦਬਨ ਨੀ ਦਿੰਦਾ ਨੀ ਜਗਾਨਾ ਜੱਟ ਨੂੰ

ਹੋ ਸੰਦ ਸੈਮੀ ਆਟੋ ਫੇਰ ਝੁਕਣਾ ਵੀ ਕਾਹਤੋ
ਬਿੱਲੋ ਹੁੰਦੀ ਤਾੜ ਤਾੜ ਕਿਲੇ ਦੀ ਆ ਮਾਰ
ਹੋ ਜਦੋ ਖੁਸ਼ੀ ਕੋਈ ਆਈ ਉਦੋ ਹੁੰਦੇ ਆ ਹਵਾਈ
ਹਾਏ ਕਰਦਾ ਨੀ ਵਾਦਾ ਜੱਟ ਦਾ ਨੀ ਹੱਕ ਨੂੰ
ਹਾਏ ਦਬਨ ਨੀ ਦਿੰਦਾ ਨੀ ਜਗਾਨਾ ਜੱਟ ਨੂੰ
ਹਾਏ ਦਬਨ ਨੀ ਦਿੰਦਾ ਨੀ ਜਗਾਨਾ ਜੱਟ ਨੂੰ
ਹਾਏ ਦਬਨ ਨੀ ਦਿੰਦਾ ਨੀ ਜਗਾਨਾ ਜੱਟ ਨੂੰ

ਹੋ ਵੇਰ ਪਾਉਣੇ ਸੋਖੇ ਤੇ ਨਿਭਾਉਣੇ ਹੁੰਦੇ ਅੋਖੇ ਨੀ
ਚਲੋਣੇ ਹੁੰਦੇ ਸੋਖੇ ਭਗਤੋਣੇ ਹੁੰਦੇ ਅੋਖੇ
ਹੁੰਦਾ ਭਰ ਦਿੰਦਾ ਖੋਫ ਕਰੀਏ ਨਾ ਸ਼ੋਅ ਅੋਫ
ਹਾਏ ਅਰਜਨਾ ਕੰਮ ਵਿੱਚ ਰੱਖੋ ਹੱਥ ਨੂੰ
ਹਾਏ ਦਬਨ ਨੀ ਦਿੰਦਾ ਨੀ ਜਗਾਨਾ ਜੱਟ ਨੂੰ
ਹਾਏ ਦਬਨ ਨੀ ਦਿੰਦਾ ਨੀ ਜਗਾਨਾ ਜੱਟ ਨੂੰ
ਹਾਏ ਦਬਨ ਨੀ ਦਿੰਦਾ ਨੀ ਜਗਾਨਾ ਜੱਟ ਨੂੰ