Algorithm
Babbu Maan
2:21ਜਿਹਦੀ ਕਿਹੜਾ ਚੈਂਬਰ ਚੋਂ ਨਿਕਲੇ ਜਿਹਦੀ ਕਿਹੜਾ ਚੈਂਬਰ ਚੋਂ ਨਿਕਲੇ ਕਮਲੀਆਂ ਕਿੱਥੇ ਮੁੜਦੀ ਏ ਜਿਹਦੀ ਕਿਹੜਾ ਚੈਂਬਰ ਚੋਂ ਨਿਕਲੇ ਕਮਲੀਆਂ ਕਿੱਥੇ ਮੁੜਦੀ ਏ ਜੱਟ ਦਿਲ ਦੇ ਕੋਲ ਦੀ ਲੰਘਦੀ ਓ ਜੱਟ ਦਿਲ ਦੇ ਕੋਲ ਦੀ ਲੰਘਦੀ ਹਿੱਕ ਫੇਰ ਕਿੱਥੇ ਜੁੱਡਦੀ ਏ ਜਿਹਦੀ ਕਿਹੜਾ ਚੈਂਬਰ ਚੋਂ ਨਿਕਲੇ ਕਮਲੀਆਂ ਕਿੱਥੇ ਮੁੜਦੀ ਏ ਪੈਂਦੀਆਂ ਚਾਰੇ ਪਾਸੇ ਲਹਿਰਾ ਪੈਂਥਰ ਵਾਂਗੂ ਵੱਲ ਵੱਲ ਘੇਰਾ ਪੈਂਦੀਆਂ ਚਾਰੇ ਪਾਸੇ ਲਹਿਰਾ ਪੈਂਥਰ ਵਾਂਗੂ ਵੱਲ ਵੱਲ ਘੇਰਾ ਪੈਂਦਾ ਪਿੱਠ ਦੇ ਵਿੱਚ ਡਾਡੂਕਾ ਪੈਂਦਾ ਪਿੱਠ ਦੇ ਵਿੱਚ ਡਾਡੂਕਾ ਲਾਸ਼ ਫੁੱਲ ਵਾਂਗੂ ਰੁੱਲਦੀ ਏ ਜੱਟ ਦਿਲ ਦੇ ਕੋਲ ਦੀ ਲੰਘਦੀ ਹਿੱਕ ਫੇਰ ਕਿੱਥੇ ਜੁੱਡਦੀ ਏ ਜਿਹਦੀ ਕਿਹੜਾ ਚੈਂਬਰ ਚੋਂ ਨਿਕਲੇ ਕਮਲੀਆਂ ਕਿੱਥੇ ਮੁੜਦੀ ਏ ਹੁੰਦੇ ਨੇ ਸਰਦਾਰ ਸਵੈਗਰ ਮੁਜਰੀਮ ਲਿੱਟਦੇ ਬਣ ਬਣ ਬੈਗਰ ਹੁੰਦੇ ਨੇ ਸਰਦਾਰ ਸਵੈਗਰ ਮੁਜਰੀਮ ਲਿੱਟਦੇ ਬਣ ਬਣ ਬੈਗਰ ਜੱਟ ਸਰਦਾਰ ਨਿਸ਼ਾਨਾ ਲਾਉਂਦਾ ਏ ਜੱਟ ਸਰਦਾਰ ਨਿਸ਼ਾਨਾ ਲਾਉਂਦਾ ਏ ਮੌਤ ਬੂਹੇ ਤੇ ਠੁੱਕਦੀ ਏ ਜੱਟ ਦਿਲ ਦੇ ਕੋਲ ਦੀ ਲੰਘਦੀ ਹਿੱਕ ਫੇਰ ਕਿੱਥੇ ਜੁੱਡਦੀ ਏ ਜਿਹਦੀ ਕਿਹੜਾ ਚੈਂਬਰ ਚੋਂ ਨਿਕਲੇ ਕਮਲੀਆਂ ਕਿੱਥੇ ਮੁੜਦੀ ਏ