Pehli Vaari Peeti A

Pehli Vaari Peeti A

Babbu Maan

Альбом: Pehli Vaari Peeti A
Длительность: 4:26
Год: 2023
Скачать MP3

Текст песни

ਕੰਨਾਂ ਵਿਚ ਮੁੰਦਰਾਂ ਤੇ ਗੱਲ ਚ ਤਵਿਤੀ ਐ
ਕੰਨਾਂ ਵਿਚ ਮੁੰਦਰਾਂ ਤੇ ਗੱਲ ਚ ਤਵਿਤੀ ਐ
ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਕੰਨਾਂ ਵਿਚ ਮੁੰਦਰਾਂ ਤੇ ਗੱਲ ਚ ਤਵਿਤੀ ਐ
ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਨੀਂ ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ

ਪਾਗਲਾਂ ਦੇ ਵਰਗੀ ਹੋ ਗਈ ਦਸ਼ਾ ਨੀਂ
ਪਾਗਲਾਂ ਦੇ ਵਰਗੀ ਹੋ ਗਈ ਦਸ਼ਾ ਨੀਂ
ਇਕ ਤੇਰੀ ਲੋਰ ਉੱਤੋਂ ਦਾਰੂ ਦਾ ਨਸ਼ਾ ਨੀਂ
ਇਕ ਤੇਰੀ ਲੋਰ ਉੱਤੋਂ ਦਾਰੂ ਦਾ ਨਸ਼ਾ ਨੀਂ
ਪਹਿਲਾ ਪਹਿਲਾ ਪਿਆਰ ਪ੍ਰੀਤੋ ਪਹਿਲੀ ਪ੍ਰੀਤਿ ਐ
ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਕੰਨਾਂ ਵਿਚ ਮੁੰਦਰਾਂ ਤੇ ਗੱਲ ਚ ਤਵਿਤੀ ਐ
ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਨੀਂ ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ

ਇਕ ਧੰਨਵਾਦ ਤੇਰੀ ਖਾਸ ਸਹੇਲੀ ਦਾ
ਜਿਹਨੇ phone ਲੱਭਿਆ ਐ ਮੇਰੇ ਪੱਕੇ ਵੈਲੀ ਦਾ
ਇਕ ਧੰਨਵਾਦ ਤੇਰੀ ਖਾਸ ਸਹੇਲੀ ਦਾ
ਜਿਹਨੇ phone ਲੱਭਿਆ ਐ ਮੇਰੇ ਪੱਕੇ ਵੈਲੀ ਦਾ
ਕਸਲੀ ਮਰਜ਼ ਐ ਤੂੰ ਪਹਿਲ ਕਿੱਤੀ ਐ
ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਕੰਨਾਂ ਵਿਚ ਮੁੰਦਰਾਂ ਤੇ ਗੱਲ ਚ ਤਵਿਤੀ ਐ
ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਨੀਂ ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ

ਹੁਣ ਗਾਇਆ ਕਰੂੰਗਾ ਸ਼ਰਾਬ ਦੇ ਮੈਂ ਗਾਣੇ
ਹੁਣ ਗਾਇਆ ਕਰੂੰਗਾ ਸ਼ਰਾਬ ਦੇ ਮੈਂ ਗਾਣੇ
ਹੁਣ ਨਾ ਕਿਹੋ ਬਾਈ ਸਾਡੇ ਪੱਟ ਤੇ ਨੱਆਣੇ
ਹੁਣ ਨਾ ਕਿਹੋ ਬਾਈ ਸਾਡੇ ਪੱਟ ਤੇ ਨੱਆਣੇ
ਕੀ ਦੱਸਾਂ ਮੇਰੇ ਉੱਤੇ ਕੀ ਕੀ ਬੀਤੀ ਐ
ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਕੰਨਾਂ ਵਿਚ ਮੁੰਦਰਾਂ ਤੇ ਗੱਲ ਚ ਤਵਿਤੀ ਐ
ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ
ਨੀਂ ਅੱਜ ਤੇਰਾ ਨਾ ਲੈ ਕੇ ਪਹਿਲੀ ਵਾਰੀ ਪੀਤੀ ਐ