Jaan Tay Bani
Balraj
3:45ਆਦਤਾਂ ਆਪਣੀਆਂ ਤੋਂ ਜੇ ਬਾਜ਼ ਨਾ ਆਇਆ ਤੂੰ ਦੁੱਖ ਦੇ ਦੇ ਮੈਨੂੰ ਜੇ ਹੋਰ ਸਟਾਇਆ ਤੂੰ ਨਾ ਲਿਖ ਕੇ ਵੇ ਤੇਰਾ ਸੋਂਹ ਰਬ ਦੀ ਮਰ ਜੰਗੀ ਕਿੰਨਾ ਪਿਆਰ ਤੈਨੂ ਕਾਰੇ ਆ ਮੈਂ ਸਾਬਿਤ ਕਰ ਜੂਗੀ ਆਦਤਾਂ ਆਪਣੀਆਂ ਤੋਂ ਜੇ ਬਾਜ਼ ਨਾ ਆਇਆ ਤੂੰ ਦੁੱਖ ਦੇ ਦੇ ਮੈਨੂੰ ਜੇ ਹੋਰ ਸਟਾਇਆ ਤੂੰ ਅਜ਼ਮਾ ਕੇ ਵੇਖ ਲਈਂ ਜੇ ਪੂਰੀ ਨਾ ਉੱਤਰਾਂ ਜੋ ਮਰਜ਼ੀ ਕਰ ਲਾਨਵੀ ਵਾਅਦਿਓ ਜੇ ਮੁਕਰਾਂ ਅਜ਼ਮਾ ਕੇ ਵੇਖ ਲਈਂ ਜੇ ਪੂਰੀ ਨਾ ਉੱਤਰਾਂ ਜੋ ਮਰਜ਼ੀ ਕਰ ਲਾਨਵੀ ਵਾਅਦਿਓ ਜੇ ਮੁਕਰਾਂ ਕਿੰਨਾ ਪਿਆਰ ਤੈਨੂ ਕਰਿਆ ਮੈਂ ਸਾਬਿਤ ਕਰ ਦੂਗੀ ਆਦਤਾਂ ਆਪਣੀਆਂ ਤੋਂ ਜੇ ਬਾਜ਼ ਨਾ ਆਇਆ ਤੂੰ ਦੁੱਖ ਦੇ ਦੇ ਮੈਨੂੰ ਜੇ ਹੋਰ ਸਤਾਇਆ ਤੂੰ ਤੈਨੂ ਪਾਗਲਪਨ ਲੱਗਦਾ ਏ ਚਾਹਤ ਹੈ ਮੇਰੀ ਹੁਨ ਸਾਂਹਨ ਤੋਂ ਵੱਧ ਕੇ ਮੈਨੂੰ ਲੋੜ ਹੈ ਵੇ ਤੇਰੀ ਤੈਨੂ ਪਾਗਲਪਨ ਲੱਗਦਾ ਏ ਚਾਹਤ ਹੈ ਮੇਰੀ ਹੁਨ ਸਾਂਹਨ ਤੋਂ ਵੱਧ ਕੇ ਮੈਨੂੰ ਲੋੜ ਹੈ ਵੇ ਤੇਰੀ ਮੈਂ ਸਾਰੀ ਦੁਨੀਆਂ ਅੱਗੇ ਹੱਥ ਤੇਰਾ ਫੜ ਜੰਗੀ ਆਦਤਾਂ ਆਪਣੀਆਂ ਤੋਂ ਜੇ ਬਾਜ਼ ਨਾ ਆਇਆ ਤੂੰ ਦੁੱਖ ਦੇ ਦੇ ਮੈਨੂੰ ਜੇ ਹੋਰ ਸਟਾਇਆ ਤੂੰ ਵੇ ਰਬ ਕਹਿੰਦੇ ਨੇ ਜਿਹਨੂੰ ਤੇਰੈ ਚੋਂ ਤੱਕੇ ਆ ਵੇ ਨੱਤ ’ਆ ਪਿੰਡ ਵਾਲੇ ਆ ਵੇ ਗੱਲ ਸੁਣ ਲੇ ਜੱਸਾਏ ’ਆ ਵੇ ਵੇ ਰਬ ਕਹਿੰਦੇ ਨੇ ਜਿਹਨੂੰ ਤੇਰੈ ਚੋਂ ਤੱਕੇ ਆ ਵੇ ਨੱਤ ਆ ਪਿੰਡ ਵਾਲੇ ਆ ਵੇ ਗੱਲ ਸੁਣ ਲੇ ਜੱਸਾਏ ’ਆ ਵੇ ਤੂੰ ਹੀ ਤਾਂ ਜਿੱਤ ਮੇਰੀ ਨਈ ਸਬ ਕੁਝ ਹਰਿ ਜੰਗੀ ਆਦਤਾਂ ਆਪਣੀਆਂ ਤੋਂ ਜੇ ਬਾਜ਼ ਨਾ ਆਇਆ ਤੂੰ ਦੁੱਖ ਦੇ ਦੇ ਮੈਨੂੰ ਜੇ ਹੋਰ ਸਟਾਇਆ ਤੂੰ