Jaan Tay Bani
Balraj
3:45ਜ਼ਿੰਦਗੀ ਏ ਤੇਰੀ ਹੋਈ ਤੈਨੂ ਫਿਕਰ ਨੀ ਮੇਰਾ ਕੋਈ ਜਿੰਦਗੀ ਏ ਤੇਰੀ ਹੋਈ ਤੈਨੂ ਫਿਕਰ ਨੀ ਮੇਰਾ ਕੋਈ ਵੇ ਕਦੇ ਆਪਣੇ ਆਪ ਹੀ ਬੁਝਲੇ ਹਰ ਦੁੱਖ ਕਿਹਾ ਜਾਏ ਨਾ ਤੈਨੂ ਪਤਾ ਕਿਉਂ ਨੀ ਲੱਗਦਾ ਕੀ ਤੇਰੈ ਬਿਨ ਰਿਹਾ ਜਾਏ ਨਾ ਤੈਨੂ ਪਤਾ ਕਿਉਂ ਨੀ ਲੱਗਦਾ ਕੀ ਤੇਰੈ ਬਿਨ ਰਿਹਾ ਜਾਏ ਨਾ ਰਿਹਾ ਜਾਏ ਨਾ ਹੁਣ ਨੀਂਦ ਨਾ ਆਉਂਦੀ ਰਾਤਾਂ ਨੂੰ ਜੇ ਤੇਰੈ ਬਾਰੇ ਸੋਚਾਂ ਨਾ ਗੱਲ ਹੱਦ ਤੋਂ ਜ਼ਿਆਦਾ ਵੱਧ ਜੁ ਜੇ ਅੱਡਿਆਂ ਰੋਕਾ ਨਾ ਹੁਣ ਨੀਂਦ ਨਾ ਆਉਂਦੀ ਰਾਤਾਂ ਨੂੰ ਜੇ ਤੇਰੈ ਬਾਰੇ ਸੋਚਾਂ ਨਾ ਗੱਲ ਹੱਦ ਤੋਂ ਜ਼ਿਆਦਾ ਵੱਡ ਜੁ ਜੇ ਅੱਡਿਆਂ ਰੋਕਾ ਨਾ ਤੇਰਾ ਦੁੱਰ ਦੁੱਰ ਮੇਰੇ ਤੋਂ ਰਹਿਣਾ ਸੇਹਾ ਜਾਏ ਨਾ ਤੈਨੂ ਪਤਾ ਕਿਉਂ ਨੀ ਲੱਗਦਾ ਕੀ ਤੇਰੈ ਬਿਨ ਰਿਹਾ ਜਾਏ ਨਾ ਤੈਨੂ ਪਤਾ ਕਿਉਂ ਨੀ ਲੱਗਦਾ ਕੀ ਤੇਰੈ ਬਿਨ ਰਿਹਾ ਜਾਏ ਨਾ ਰਿਹਾ ਜਾਏ ਨਾ ਖ਼ਬਰ ਨੀ ਮੈਨੂੰ ਕੋਈ ਹੁਣ ਤਾਂ ਦੁਨੀਆਦਾਰੀ ਦੀ ਇਸ਼ਕ ਤੇਰੈ ਨੇ ਮਾੜੀ ਪਾਈ ਆ ਮੱਤ ਕੁਵਾਰੀ ਦੀ ਖ਼ਬਰ ਨੀ ਮੈਨੂੰ ਕੋਈ ਹੁਣ ਤਾਂ ਦੁਨੀਆਦਾਰੀ ਦੀ ਇਸ਼ਕ ਤੇਰੈ ਨੇ ਮਾਰੀ ਪਾਈ ਆ ਮੱਤ ਕੁਵਾਰੀ ਦੀ ਸਾਹਾਂ ਦੀ ਸੋਂਹ ਤੇਰੈ ਬਿਨ ਸਾਹ ਲਿਆ ਜਾਏ ਨਾ ਤੈਨੂ ਪਤਾ ਕਿਉਂ ਨੀ ਲੱਗਦਾ ਕੀ ਤੇਰੈ ਬਿਨ ਰਿਹਾ ਜਾਏ ਨਾ ਤੈਨੂ ਪਤਾ ਕਿਉਂ ਨੀ ਲੱਗਦਾ ਕੀ ਤੇਰੈ ਬਿਨ ਰਿਹਾ ਜਾਏ ਨਾ ਰਿਹਾ ਜਾਏ ਨਾ ਮੁਟਿਆਰ ਮੁੱਕਣ ਤੇ ਆਈ ਕੀ ਬੇਦਰਦੀ ਤੇਰੀ ਆ ਵੇ Singhjeet ਚੈਨਕੋਈਆਂ ਬਾਕੀ ਮਰਜ਼ੀ ਤੇਰੀ ਆ ਮੁਟਿਆਰ ਮੁੱਕਣ ਤੇ ਆਈ ਕੀ ਬੇਦਰਦੀ ਤੇਰੀ ਆ ਵੇ Singhjeet ਚੈਨਕੋਈਆਂ ਬਾਕੀ ਮਰਜ਼ੀ ਤੇਰੀ ਆ ਕਿਉਂ ਤੇਰੈ ਤੱਕ ਮੇਰੇ ਦਿਲ ਦਾ ਕੋਈ ਸੁਨੇਹਾ ਜਾਏ ਨਾ ਤੈਨੂ ਪਤਾ ਕਿਉਂ ਨੀ ਲੱਗਦਾ ਕੀ ਤੇਰੈ ਬਿਨ ਰਿਹਾ ਜਾਏ ਨਾ ਤੈਨੂ ਪਤਾ ਕਿਉਂ ਨੀ ਲੱਗਦਾ ਕੀ ਤੇਰੈ ਬਿਨ ਰਿਹਾ ਜਾਏ ਨਾ ਰਿਹਾ ਜਾਏ ਨਾ