Pent Straight

Pent Straight

Gurnam Bhullar

Альбом: Majestic Lane
Длительность: 3:33
Год: 2022
Скачать MP3

Текст песни

Desi Crew Desi Crew Desi Crew!

Pink ਸੂਟ ਵਿਚ ਜਮਾ ਲਗਦੀ ਆਏ ਰੋਜ਼ ਨੀ
ਆਜਾ ਪਾਰਸ਼ਾਵੇਈਂ ਵਾਂਗੂ ਜੱਟ ਦੇ ਕ੍ਲੋਜ਼ ਨੀ
ਓ ਬਿੱਲੋ ਤੇਰੇ ਔਣ ਨਾਲ ਰੋਮੈਂਟਿਕ ਹੋ ਜਾਣਗੇ
ਹੱਲੇ ਤਕ ਮਿੱਤਰਾਂ ਦੀ ਚੱਕਮੇਇਨ ਆ ਪੋਜ਼ ਨੀ
ਤੇਰੇ ਪਿਛੇ ਹੌਲੀ ਹੌਲੀ ਹਾਰ੍ਲੀ ਨੂ ਟੋਰ’ਡਾਏ
ਲੋੜਰ ਚ ਜੋ ਟੂੜਦਾ ਸ੍ਨੇਕ ਆ ਜੱਟੀਏ
ਜੱਟ ਨਾਲ ਪੇਂਟ Straight ਆ ਜੱਟੀਏ
ਅਸਲੇ ਜੀ ਅੱਖ ਦੀ ਨੀ Shape ਆ ਜੱਟੀਏ
ਮੈਂ ਬਿਨਾ ਮੇਚੇ ਝਾਂਜਰਾਂ ਲੇਯਾਯਾ ਤੇਰੇ ਵਾਸ੍ਤੇ
ਤਾ ਵੀ ਤੇਰੇ ਪੂਰੀ ਆ ਨੀ ਮੇਚ ਆ ਜੱਟੀਏ
ਜੱਟ ਨਾਲ ਪੇਂਟ Straight ਆ ਜੱਟੀਏ
ਅਸਲੇ ਜੀ ਅੱਖ ਦੀ ਨੀ Shape ਆ ਜੱਟੀਏ

ਚੋਕੋਲਾਟਯ ਕੂਦੀ ਆ ਤੂ ਮਾਝੇ ਵਾਲ ਦੀ
ਬਠਿੰਡੇ ਆਲਾ ਜੱਟ ਵੀ ਖਜ਼ੂਰ ਨਾਲ ਦਾ
ਭੈਡਾ ਤੇਰੇ ਰੂਪ ਦਾ ਨੀ ਨਸ਼ਾ ਜੱਟ ਨੂ
ਦੂਜੀ ਵਾਰੀ ਕੱਦੀ ਦੇ ਸੁਰੂਰ ਨਾਲ ਦਾ
ਦਿਲ ਤੇ ਦਿਮਾਗ ਉੱਤੇ ਛਪੀ ਪਯੀ ਆਏ ਜੱਟ ਦੇ
ਲਾਟ ਵਰਗੀ ਤੂ ਨਾਲ ਜਚੀ ਪਯੀ ਆਏ ਜੱਟ ਦੇ
ਲਾਡ ਨਾਲ ਰਖੂ ਟੇਣੂ ਲਾਡੋ ਰਾਨੀਏ
ਤੇਰਾ ਫ਼ੀਮ ਵਾਲੀ ਡੱਬੀ ਜਿੰਨਾ ਵੇਟ ਆ ਜੱਟੀਏ
ਜੱਟ ਨਾਲ ਪੇਂਟ Straight ਆ ਜੱਟੀਏ
ਅਸਲੇ ਜੀ ਅੱਖ ਦੀ ਨੀ Shape ਆ ਜੱਟੀਏ
ਮੈਂ ਬਿਨਾ ਮੇਚੇ ਝਾਂਜਰਾਂ ਲੇਯਾਯਾ ਤੇਰੇ ਵਾਸ੍ਤੇ
ਤਾ ਵੀ ਤੇਰੇ ਪੂਰੀ ਆ ਨੀ ਮੇਚ ਆ ਜੱਟੀਏ
ਜੱਟ ਨਾਲ ਪੇਂਟ Straight ਆ ਜੱਟੀਏ
ਅਸਲੇ ਜੀ ਅੱਖ ਦੀ ਨੀ Shape ਆ ਜੱਟੀਏ

ਤੌਰ ਟੱਪਾ ਨਾਲ ਲੈਕੇ ਜੱਮ੍ਆ  ਕੁੜੇ
ਰੇਰ ਪਸੰਦ ਔਣ ਚੀਜ’ਆਂ ਗੋਰੀਏ
ਕਿਵੇਂ ਤੇਰਾ ਸਾਫ੍ਟ ਜਾ ਦਿਲ ਟੋਰ’ਦੂ
ਟੁੱਟਣ ਨੀ ਦਿੰਦਾ ਜੋ ਕਰੀਜ਼ੇ’ਆਂ ਗੋਰੀਏ
ਮਿੱਤਰਾਂ ਦੀ ਚਮਕਦੀ ਚਾਂਦੀ ਦੇਖ ਪਤਲੋ
ਤੂ ਜ਼ਿਹੇਰ ਬਣੀ ਫਿਰਦੀ, ਕਿ ਖਾਂਦੀ ਪਤਲੋ
ਗਬਰੂ ਦੀ ਮੁਕਚ ਤੇ ਆਏ ਬਿੱਲੋ ਤੇਰਾ ਨਖੜਾ
ਸੁਖ ਨਾਲ ਦੋਵੇ ਹਾਇ ਰੇਟ ਆ ਜੱਟੀਏ
ਜੱਟ ਨਾਲ ਪੇਂਟ Straight ਆ ਜੱਟੀਏ
ਅਸਲੇ ਜੀ ਅੱਖ ਦੀ ਨੀ Shape ਆ ਜੱਟੀਏ
ਮੈਂ ਬਿਨਾ ਮੇਚੇ ਝਾਂਜਰਾਂ ਲੇਯਾਯਾ ਤੇਰੇ ਵਾਸ੍ਤੇ
ਤਾ ਵੀ ਤੇਰੇ ਪੂਰੀ ਆ ਨੀ ਮੇਚ ਆ ਜੱਟੀਏ
ਜੱਟ ਨਾਲ ਪੇਂਟ Straight ਆ ਜੱਟੀਏ
ਅਸਲੇ ਜੀ ਅੱਖ ਦੀ ਨੀ Shape ਆ ਜੱਟੀਏ

ਮਿਠਾ ਤੇਰਾ ਹੱਸਾ ਜਿਵੇਂ ਖੰਡ ਦੀ ਡਾਲੀ
ਜਾਂ ਜਾਂ ਹੱਸਦੀ ਆਏ ਜਾਂ ਲਵੇਂਗੀ
ਮੁੱਲ ਪੈਜੂ ਮਯਾ ਦੇ ਲਾਡਲੇ ਦਾ ਮਿਥੀਏ
ਜਦੋਂ ਕਪਤਾਨ ਕਪਤਾਨ ਕਹੇਂਗੀ
ਜੇ ਕਿਹੰਦੀ ਆਏ ਸਿਯਾ ਚ ਘੁਮਾਡਣਗੇ ਗੇਮ ਨੂ
ਤੇਰੇ ਨਾਮ ਪਿਛੇ ਲਾ ਦੰਗੇ Surname ਨੂ
26’ਇਆਨ ਨੂ ਟਾੱਪ ਗੇਯਾ ਮਈ 24’ਇਆਨ ਨੂ ਤੂ ਨੀ
ਹਨ ਕਰ ਪਿਹਲਾ ਈ ਬੇਡ Late ਆ ਜੱਟੀਏ
ਜੱਟ ਨਾਲ ਪੇਂਟ Straight ਆ ਜੱਟੀਏ
ਅਸਲੇ ਜੀ ਅੱਖ ਦੀ ਨੀ Shape ਆ ਜੱਟੀਏ
ਮੈਂ ਬਿਨਾ ਮੇਚੇ ਝਾਂਜਰਾਂ ਲੇਯਾਯਾ ਤੇਰੇ ਵਾਸ੍ਤੇ
ਤਾ ਵੀ ਤੇਰੇ ਪੂਰੀ ਆ ਨੀ ਮੇਚ ਆ ਜੱਟੀਏ
ਜੱਟ ਨਾਲ ਪੇਂਟ Straight ਆ ਜੱਟੀਏ
ਅਸਲੇ ਜੀ ਅੱਖ ਦੀ ਨੀ Shape ਆ ਜੱਟੀਏ