94 Flow

94 Flow

Big Boi Deep & Byg Byrd

Альбом: 94 Flow
Длительность: 2:37
Год: 2022
Скачать MP3

Текст песни

Byg Byrd on the beat
ਨਾ ਨਾ ਨਾ
ਓਹ ਸਾਡੀ ਹੁੰਦੀ ਹੈ ਪਛਾਣ , ਜਿਥੇ ਜਾਕੇ ਖੜ ਦੇ
ਨਾਰਾਂ ਪਿੱਛੇ ਨਾਹਿਯੋ , ਯਾਰਾਂ ਪਿੱਛੇ ਲੜ ਦੇ
ਦਗੇਬਾਜ਼ੀ ਨਾਲੋਂ ਵੱਡੀ ਚੀਜ਼ ਕੌਈ ਨਾ
ਓਹ Back ਚਕੇ ਨੀਂ Step, ਇਕ ਵਾਰੀ ਧਰ ਕੇ
ਦੂਰ ਦਾਰੂ ਤੋਂ ਹਾ , ਇਸ਼ਕ ਯਾ ਅਫੀਮ ਨਾਲ ਨੀਂ
ਸਿਰ ਚੱਕ ’ਕੇ ਤੁਰੀ ਦਾ , ਬਿਲੋ Team ਨਾਲ ਨੀਂ
ਦੇਖ ਸ਼ੌਰਤਾਂ ਨੂ ਕਦੇ , ਸਿੱਤੀਆਂ ਨੀਂ ਲਾਰਾ
ਨਹੀਂ ਕੀਤਾ ਕਦੇ , ਕਰੀਬ ਨਾਲ ਨੀਂ
ਓਹ ਪੈਰ ਪੈਰ ਉਤੇ ਬੈਠੇ ਸੱਪ ਗੋਰੀਏ
ਹੱਥ ਸੀਰੀਆਂ ਨੂ ਪਾ ਲਾਈਏ ਨੱਪ ਗੋਰਿਆਂ
ਸਾਡੀਆਂ ਅਖਾਡਿਆਂ ਨੂ ਚ ਲਾਉਂਦੇ ਨੇ ਸਕੀਮਾਂ
Team ਆਂ ਬਾਦਲਕੇ ਕਹਿੰਦੇ ਅੱਸੀ ਅੱਤ ਗੋਰੀਏ
ਓਹ ਇਹ ਸਾਲ ਗਾਣੇ ਤਾੜ ਤਾੜ ਚਪੇੜਾਂ ਵਾਂਗੂ
ਨਾ ਨਾ ਵੱਜੇ ਤੇ ਮੇਰਾ ਨਾ ਵੀ ਜਰਸੀ ਵਾਲਾ ਨਾ ਮੰਨੀ ਤੂੰ
ਓਹ ਯਾਰ ਮਰ ਨੀਂ ਕਰੀ ਤੇ ਅੱਖ ਮਾੜੀ ਰਖੀ ਨੀਂ
ਲੱਗ ਹੋਰਾਂ ਪਿੱਛੇ ਕਦੇ ਅੱਤ ਬਾਹਲੀ ਰਖੀ ਨੀਂ
ਜਿੰਨੇ ਕੁ ਪਾਣੀ ਚ ਓਹਨਾ ਰੱਖੀਦਾ Stand
3-5 ਜੇੜਾ ਕਰੂ ਬਾਹ ਪੌਂਦੇ ਪੱਕੀ ਨੀਂ
ਓਹ Game Name Fame ਦਿੱਤਾ ਸਬ ਰੱਬ ਦਾ
ਓਹ ਮੇਰਾ ਦਾਦੇ ਜਿਯਾ ਸੌਖਾ ਜੱਟ ਨਾਹਿਯੋ ਦੱਬਦਾ
ਮਾਰਿਆਂ ਤੋਂ ਬਾਦ ਸਾਨੂ ਪਤਾ ਨੀਂ
ਰਕਾਨੇ ਹੱਥ ਜਿਓੰਦੇ ਨੀਂ ਪੱਲੇ ਬੰਦਾ ਨਾਹਿਯੋ ਲਾਬਦਾ
ਇਸ਼ਕ ਕਿੱਤਾ ਤੇ ਕਿੱਤਾ ਸ਼ਰੇਆਮ ਨੀਂ
ਖਾਸ ਰਾਖੀ ਗੱਲ ਕਦੇ ਕਿੱਤੀ ਆਮ ਨੀਂ
Power ਨਾ ਨਸ਼ਾ ਕਦੇ ਛੱਡਿਆਂ ਨੀਂ Sir
ਦੀਪ Jersey ਦਾ ਬਿਲੋ ਜੱਟ ਦਾ ਐ ਨਾਮ ਨੀਂ
ਅੱਜ ਤਕ ਕਦੇ ਕਿੱਸੇ ਦਾ ਮਾੜਾ ਨੀ ਮੰਗਿਆ
ਪਰ ਜਦੋਂ ਪਤਾ ਲੱਗ ਜਾਏ ਨਾ ਸਾਡਾ ਕੌਈ
ਮਾੜਾ ਮੰਗਣ ਦਿਆਂ ਤੇ ਚੀਕਾਂ ਕੜਾਈ ਦੀਆਂ ਚੀਕਾਂ
ਓਹ ਓਹ ਓਹ ,
ਪੈਸੇ ਦੀ ਏ Game Fame ਚਾਸੇ ਕਰਦੇ
ਕੌਈ ਸਕਾ ਨਾਹਿਯੋ ਦੁਨੀਆਂ ਚ ਕਿੱਸੇ ਦਾ
ਸਾਮਣੇ Smile ਪਿੱਛੇ Hate ਕਰਦੇ ਓਹ
ਖੁਸ਼ ਹੁੰਦੇ ਨਾਹਿਯੋ ਦੇਖ Success ਕਿੱਸੇ ਦਾ
ਓਹ ਦੁਨੀਆਂ ਦੇ ਨਾਲ ਨਾਲ ਚੱਲਾ ਹਿਰੀਏ
ਪਹਿਲਾ ਤੁਰਦੇ ਸੀ ਨਾਲ ਹੁਣ ਕਾਲਾ ਹਿਰੀਏ
ਡਰ ਖੌਫ ਦਿਲੋਂ ਦੇਖ ਸਾਰੇ ਕਡ ਤੇ
ਮੇਰਾ ਮੌਤ ਨਾਲ ਇਸ਼ਕ ਅਵਾਲਾ ਹਿਰੀਏ
Legend ਆਂ ਦੀ ਲੀਜ ਵਿੱਚੋ ਬਹਾਰਾਂ ਬਾਲੀਏ
ਰਾਖੀ ਦਿਲ ਵਿਚ ਕਿੱਸੇ ਲਈ ਨਾ ਖ਼ਾਰ ਬਾਲੀਏ
ਪਿਆਰ ਨਾ ਬੁਲਾਏ ਲਈਏ ਸਿਰ ਚੜ ਨੀਂ
ਓਹ ਤੱਤਾ ਬੋਲਦਾ ਤੇ B__D ਪਾੜ ਬਾਲੀਏ
ਹਾਹਾਹਾ

ਉਸ ਬੰਦੇ ਨੂੰ ਸਿਖੌਣ ਦੀ ਵਾਰੀ ਆ
ਇਤਰ ਹੱਸਣਾ ਹੁੰਦਾ ਵਾ
ਇਸਤਰਾਂ ਹੱਸਣਾ ਹੁੰਦਾ ਵਾ
ਇਸਤਰਾਂ ਹੱਸਣਾ ਸਿਖਾਵਾਂ ਗੇ
ਇਸਤਰਾਂ ਹੱਸਿਆ ਕਾਰੁ ਗਾ
ਜਦੋ ਦਾ ਮੇਨੂ ਛੱਡਿਆ ਮੇਨੂ ਲੱਗਦਾ ਚਲੇ ਗਯਾ ਡਿਪਰੈਸ਼ਨ ਚ