Unbreakable

Unbreakable

Tarna, Big Boi Deep & Byg Byrd

Альбом: Unbreakable
Длительность: 2:42
Год: 2021
Скачать MP3

Текст песни

ਹੋ  ਵਕ਼ਤ  ਆਹੱਬਾ  ਤੋਂ  ਡਰਿਆ  ਨੀ  ਮੈਂ
ਹਕ  ਖੋ  ਕੇ  ਲਏ  ਧੋਖਾ  ਕਰਿਆ  ਨੀ  ਮੈਂ
ਹੁੰਦੀ  ਵੈਰੀਆਂ  ਦੀ  ਡਾਰ  ਕੀ
ਕੀ  ਤੇ  ਜਹਾਜ  ਤੇ  ਕੀ  ਤੇ  ਕਾਰ  ਕੀ
ਵੇਖ  ਖੁਸ਼ੀਆਂ  ਨੂੰ  ਕਦੇ  ਸੜਿਯਾ  ਨੀ  ਮੈਂ
ਜਾਗਦੀਆਂ  ਅੱਖਾਂ  ਚੋ  ਨੀ  ਜੱਟ  ਭੁਲਣਾ
ਖਾ  ਕੇ  ਗੋਲੀ  ਆਫ਼ਤ  ਨੂੰ  ਸੋਨਾ  ਪਊਗਾ
ਆਹ  ਜਨਮ  ਚ  ਲੱਭਣਾ  ਨੀ  ਤੋੜ  ਜੱਟ  ਦਾ
ਕਈ  ਵਾਰੀ  ਫੇਰ  ਤੈਨੂੰ  ਆਉਣਾ  ਪਊਗਾ
ਆਹ  ਜਨਮ  ਚ  ਲੱਭਣਾ  ਨੀ  ਤੋੜ  ਜੱਟ  ਦਾ
ਕਈ  ਵਾਰੀ  ਫੇਰ  ਤੈਨੂੰ  ਆਉਣਾ  ਪਊਗਾ

ਓ  ਉਮਰ  ਸੀ  ਨਿੱਕੀ  ਵੱਡੇ  ਕਾਂਡ  ਹੋ  ਗਏ
ਸਾਡੇ  ਬੋਲ  ਸਮੇ  ਦੀ  ਡਿਮਾਂਡ  ਹੋ  ਗਏ
ਤਾਰਿਆਂ  ਨੇ  ਪੂਨਛੋ  ਫੜ  ਕਦੋ  ਕੁਤੀਆਂ
ਸਾਡੇ  ਹੱਥੋਂ  ਕਈਆਂ  ਦੇ  ਰਿਮਾਂਡ  ਹੋ  ਗਏ
ਟੁੱਟ  ਟੁੱਟ  ਸਾਥੋਂ  ਕਿਥੋਂ  ਬਚ  ਭਜੋਗੇ
ਸੱਪ  ਬਣਿਆ  ਗਲਾਵੇ  ਤੈਨੂੰ  ਪਾਉਣਾ  ਪਊਗਾ
ਆਹ  ਜਨਮ  ਚ  ਲੱਭਣਾ  ਨੀ  ਤੋੜ  ਜੱਟ  ਦਾ
ਕਈ  ਵਾਰੀ  ਫੇਰ  ਤੈਨੂੰ  ਆਉਣਾ  ਪਊਗਾ
ਆਹ  ਜਨਮ  ਚ  ਲੱਭਣਾ  ਨੀ  ਤੋੜ  ਜੱਟ  ਦਾ
ਕਈ  ਵਾਰੀ  ਫੇਰ  ਤੈਨੂੰ  ਆਉਣਾ  ਪਊਗਾ
ਹੋ  ਰੱਬ  ਦੇ  ਆ  ਸਿਰੇ  ਗੱਡੀ  ਫਿਰਾ  ਮੈਂ  ਦਬੱਲੀ
ਗਿਣਤੀ  ਵੀ  ਊਨਾ  ਦੀ  ਮੈਂ  ਫੇਰ  ਕਰ  ਦੂ
ਗਾਣਾ  ਓਦੋ  ਕਰਾਂ  ਜਦੋ  ਮੈਨੂੰ  ਹੁੰਦੀ  ਐ  ਤਸੱਲੀ
ਲਿਖੂੰ  ਗੱਲਾਂ  ਠੋਕ  ਠੋਕ  ਭਾਵੇ  ਦੇਰ  ਕਰ  ਦੂ
ਹਿੱਕਾਂ  ਵਿਚ  ਜ਼ੋਰ  ਕਿੰਨਾ  ਪਤਾ  ਲਗ  ਜਾਊ
ਜਦੋ  ਨਾਲ  ਦੇ  ਅਖਾੜੇ  ਵਿਚ  ਗਾਉਣਾ  ਪਊਗਾ
ਆਹ  ਜਨਮ  ਚ  ਲੱਭਣਾ  ਨੀ  ਤੋੜ  ਜੱਟ  ਦਾ
ਕਈ  ਵਾਰੀ  ਫੇਰ  ਤੈਨੂੰ  ਆਉਣਾ  ਪਊਗਾ
ਆਹ  ਜਨਮ  ਚ  ਲੱਭਣਾ  ਨੀ  ਤੋੜ  ਜੱਟ  ਦਾ
ਕਈ  ਵਾਰੀ  ਫੇਰ  ਤੈਨੂੰ  ਆਉਣਾ  ਪਊਗਾ

ਹੈ  ਬਾਈ  ਆ  ਗਿਆ  ਚਰਸੀ  ਵਾਲਿਆਂ..

ਹੋ  ਮੁਕਾਬਲੇ  ਨਾ  ਹੁੰਦੇ  ਝੋਟਿਆਂ  ਦੇ  ਝੁੰਡ  ਤੇ
ਤਿੱਤਰਾਂ  ਤੋਂ  ਵੀ  ਹੁੰਦੀ  ਬਾਜ  ਦੀ  ਰੀਸ  ਨਈ
ਅਰਦੇ  ਸੀ  ਜਿਹੜੇ  ਸਾਥੋਂ  ਖਾ  ਕੇ  ਖਾਰਾਂ  ਨੀ
ਘੱਲੇ  ਨਰਕਾਂ  ਨੂੰ  ਸਾਲੇ  ਬਿਨਾ  ਲਈ  ਫੀਸ  ਨੀ
ਗੱਲਾਬਾਤਾਂ  ਨਾਲ  ਕਿਥੋਂ  ਸਿੱਖਦੀ  ਕਤੀੜ
ਕੱਢ  ਹਿੱਕਾਂ  ਵਿੱਚੋ  fire ਸਮਜਾਉਣਾ  ਪਊਗਾ
ਆਹ  ਜਨਮ  ਚ  ਲੱਭਣਾ  ਨੀ  ਤੋੜ  ਜੱਟ  ਦਾ
ਕਈ  ਵਾਰੀ  ਫੇਰ  ਤੈਨੂੰ  ਆਉਣਾ  ਪਊਗਾ
ਆਹ  ਜਨਮ  ਚ  ਲੱਭਣਾ  ਨੀ  ਤੋੜ  ਜੱਟ  ਦਾ
ਕਈ  ਵਾਰੀ  ਫੇਰ  ਤੈਨੂੰ  ਆਉਣਾ  ਪਊਗਾ
ਆਹ  ਜਨਮ  ਚ  ਲੱਭਣਾ  ਨੀ  ਤੋੜ  ਜੱਟ  ਦਾ
ਕਈ  ਵਾਰੀ  ਫੇਰ  ਤੈਨੂੰ  ਆਉਣਾ  ਪਊਗਾ
ਆਹ  ਜਨਮ  ਚ  ਲੱਭਣਾ  ਨੀ  ਤੋੜ  ਜੱਟ  ਦਾ
ਕਈ  ਵਾਰੀ  ਫੇਰ  ਤੈਨੂੰ  ਆਉਣਾ  ਪਊਗਾ Byg Byrd