Yaad Aaye

Yaad Aaye

Bohemia

Альбом: Rap Star Reloaded
Длительность: 3:22
Год: 2024
Скачать MP3

Текст песни

ਮੈਨੂੰ ਯਾਦ ਆਏ, ਮੈਨੂੰ ਯਾਦ ਆਏ
ਜਿਵੇਂ ਮੇਰੀ ਉਂਗਲੀਆਂ 'ਚ
ਅਜੇ ਵੀ ਤੇਰੀ ਖੁਸ਼ਬੂ
ਅਜੇ ਵੀ ਗੱਲਾਂ ਤੇਰੇ ਨਾਲ
ਕਰੇ ਮੇਰੀ ਰੂਹ
ਮੇਰੇ ਨਾਲ ਕਿੰਨੀ ਸੋਹਣੀ ਲੱਗਦੀ ਸੀ
ਮੈਥੋਂ ਦੂਰ ਹੋਕੇ ਹੋਰ ਸੋਹਣੀ ਲੱਗੇ ਤੂ
ਜਿਵੇਂ ਅਜੇ ਵੀ ਤੂੰ ਨਾਲ ਮੇਰੇ
ਲੱਬਾ ਅਜੇ ਵੀ ਮੈ ਬਿਸਤਰੇ 'ਚ ਬਾਲ ਤੇਰੇ
ਜਦੋਂ ਸਬਹ ਸਬਹ ਉਠ ਕੇ ਨੀ ਤੇਰੇ ਵੱਲ ਮੁੜ ਕੇ
ਮੈਂ ਚੁਮਨ ਲੱਗਾ ਗੱਲ ਤੇਰੇ ਓਹਦੋ ਮੈਨੂੰ ਯਾਦ ਆਏ
ਤੂ ਹੁਣ ਨਹੀਂ ਨਾਲ ਮੇਰੇ ਦਿਨ ਯਾਦ ਆਨ ਬਿਤਾਏ ਤੇਰੇ ਨਾਲ ਜਿਹੜੇ
ਸਪਨੇਆ 'ਚ ਹੋਂਦਾ ਨਹੀਂ ਜੋ ਤੇਰੇ ਮੇਰੇ ਨਾਲ ਹੋਇਆ
ਮੈਂ ਓਹਦੇ ਬਾਅਦ ਦਾ ਨਹੀਂ ਸੋਇਆ
ਮੈਨੂੰ ਯਾਦ ਆਏ ਤੂ ਹੁਣ ਨਹੀਂ ਨਾਲ ਮੇਰੇ
ਦਿਨ ਯਾਦ ਆਨ ਬਿਤਾਏ ਤੇਰੇ ਨਾਲ ਜਿਹੜੇ
ਸਪਨੇਆ 'ਚ ਹੋਂਦਾ ਨਹੀਂ ਜੋ
ਤੇਰੇ ਮੇਰੇ ਨਾਲ ਹੋਇਆ
ਮੈਂ ਓਹਦੇ ਬਾਅਦ ਦਾ ਨਹੀਂ ਸੋਇਆ
ਤੇਰੇ ਨਾਲ ਬਹਿਣਾ
ਗੱਲਾਂ ਤੇਨੂੰ ਦਿਲ ਦੀਆਂ ਕਹਿਣਾ
ਤੂਨੇ ਮੇਰੇ ਵੱਲ ਤੱਕਣਾ ਹੈ ਹੈਰਾਨ ਹੋਕੇ ਪੁੱਛਦੇ ਹੀ ਰਹਿਣਾ
ਕੀ ਰਾਜੇ ਤੇਰਾ ਦਿਲ ਗਰਮ
ਪਰ ਰਾਜੇ ਤੇਰੇ ਬੋਲ ਨਰਮ
ਮੈਂ ਕਿਹਾ ਮੈਨੂੰ ਕਿਸੇ ਦੇ ਥੱਲੇ ਲੱਗਣਾ ਪੈਂਦਾ ਨਹੀਂ
ਵੇ ਮੇਰੇ ਤੇ ਉਤੇ ਵੱਲ ਦੇ ਇਹਨਾ ਕਰਮ
ਮੈਨੂੰ ਮੇਰੀ ਜਿੰਦ ਲੱਗੇ ਜੁਰਮ back  ਆਏ ਸ਼ਰਮ
ਜਦੋਂ show ਦੇ ਬਾਅਦ
ਮੇਰਾ ਲੋਕ ਪਿੱਛਾ ਕਰਨ
ਮੈਨੂੰ bodyguards ਕਹਿੰਦੇ run run
ਕਿਸੇ ਦੀ ਨਾ ਸੁਣਾਂ ਤੇਰੀ ਯਾਦਾਂ ਵਿੱਚ ਹੋਕੇ ਮਗਨ
ਤੇਰੀ ਗੱਲਾਂ ਤੋਂ ਕੌਣ ਰਜੇ ਮਿਸ਼ ਕਾਲ ਹੁਣ ਕਿਸੇ ਦਾ ਵੀ ਫੋਨ ਵਜੇ
ਜਿਵੇਂ ਪਿਸਟਲ ਤੇਰੀ ਅੱਖੀਆਂ ਦਾ ਜ਼ੋਰ
ਇਕ ਵਾਰੀ ਡੁਬਿਆ ਜੋ ਤੇਰੀ
ਅੱਖੀਆਂ 'ਚ ਉਸਨੂੰ ਕੌਣ ਕੱਢੇ
ਨਾਲੇ ਕਿਵੇਂ ਲੋਕਾਂ ਦੀ ਅੱਖੀਆਂ ਤੋਂ ਤੇਨੂੰ ਛੁਪਾਵਾ
ਲੋਕ ਸਾਡੇ ਪਿੱਛੇ camera phone ਕੱਢੇ
ਪਰ ਮੈਨੂੰ ਤੇਰੀ ਅੱਖੀਆਂ ਤੋਂ ਕੌਣ ਕੱਢੇ
ਸਾਰੇ fan ਮੇਰੇ ਪਿੱਛੇ ਰਾਜਾ song ਕੱਢੇ
ਪਰ ਤੈਨੂੰ ਕੱਡ ਕੇ ਲੈ ਜਾਵਾਂ
ਕਿਤੇ ਸਾਰੇ ਹੁਣ ਜਾਣਦੇ ਨੇ
ਮੇਰੇ ਸਾਰੇ ਅੱਡੇ
ਸਮੁੰਦਰੋ ਵੀ ਡੁੰਗੇ
ਤੇ ਪਹੜਾ ਤੋਂ ਵੀ ਉੱਚੇ
ਜਿਹੜੇ ਯਾਦਾਂ ਦੇ ਲਗਾਏ
ਸਾਰੀ ਰਾਤ ਮੈ ਦਿਲ 'ਚ ਦੈਰ
ਹੁੰਦੇ ਸਵੇਰ ਮੈਨੂੰ
ਓਹਦੋਂ ਮੈਨੂੰ ਯਾਦ ਆਈ
ਤੂ ਹੁਣ ਨਹੀਂ ਨਾਲ ਮੇਰੇ
ਦਿਨ ਯਾਦ ਆਨ ਬਿਤਾਏ ਤੇਰੇ ਨਾਲ ਜਿਹੜੇ
ਸਪਨੇਆ 'ਚ ਹੋਂਦਾ ਨਹੀਂ ਜੋ ਤੇਰੇ ਮੇਰੇ ਨਾਲ ਹੋਇਆ
ਮੈਂ ਓਹਦੇ ਬਾਅਦ ਦਾ ਨਹੀਂ ਸੋਇਆ
ਮੈਨੂੰ ਯਾਦ ਆਏ
ਤੂ ਹੁਣ ਨਹੀਂ ਨਾਲ ਮੇਰੇ
ਦਿਨ ਯਾਦ ਆਨ ਬਿਤਾਏ ਤੇਰੇ ਨਾਲ ਜਿਹੜੇ
ਸਪਨੇਆ 'ਚ ਹੋਂਦਾ ਨਹੀਂ ਜੋ
ਤੇਰੇ ਮੇਰੇ ਨਾਲ ਹੋਇਆ
ਮੈਂ ਓਹਦੇ ਬਾਅਦ ਦਾ ਨਹੀਂ ਸੋਇਆ
ਹੁਣ ਮੈਨੂੰ ਯਾਦ ਆਏ
ਤੂ ਹੁਣ ਨਹੀਂ ਨਾਲ ਮੇਰੇ
ਦਿਨ ਯਾਦ ਆਨ ਬਿਤਾਏ ਤੇਰੇ ਨਾਲ ਜਿਹੜੇ
ਸਪਨੇਆ 'ਚ ਹੋਂਦਾ ਨਹੀਂ ਜੋ
ਤੇਰੇ ਮੇਰੇ ਨਾਲ ਹੋਇਆ
ਮੈਂ ਓਹਦੇ ਬਾਅਦ ਦਾ ਨਹੀਂ ਸੋਇਆ
ਮੈਨੂੰ ਯਾਦ ਆਏ
ਤੂ ਹੁਣ ਨਹੀਂ ਨਾਲ ਮੇਰੇ
ਦਿਨ ਯਾਦ ਆਨ ਬਿਤਾਏ ਤੇਰੇ ਨਾਲ ਜਿਹੜੇ
ਸਪਨੇਆ 'ਚ ਹੋਂਦਾ ਨਹੀਂ ਜੋ
ਤੇਰੇ ਮੇਰੇ ਨਾਲ ਹੋਇਆ
ਮੈਂ ਓਹਦੇ ਬਾਅਦ ਦਾ ਨਹੀਂ ਸੋਇਆ
ਮੈਨੂੰ ਯਾਦ ਆਏ, ਮੈਨੂੰ ਯਾਦ ਆਏ
ਮੈਨੂੰ ਯਾਦ ਆਏ, ਮੈਨੂੰ ਯਾਦ ਆਏ
ਮੈਨੂੰ ਯਾਦ ਆਏ, ਮੈਨੂੰ ਯਾਦ ਆਏ
ਮੈਨੂੰ ਯਾਦ ਆਏ, ਮੈਨੂੰ ਯਾਦ ਆਏ, ਮੈਨੂੰ ਯਾਦ ਆਏ