Addicted
Navaan Sandhu & Manni Sandhu
2:46ਜਿਹੜੇ ਡਾਂਗ ਉਤੇ ਜੜੇ ਆ ਤੂੰ ਕੋਕੇ ਵੀ ਮਸ਼ਹੂਰ ਜਿਹੜੇ ਨਾਰਾ ਨਾਲ ਕਰਦਾ ਏ ਧੋਖੇ ਵੀ ਮਸ਼ਹੂਰ ਜਿਹੜੀ ਫੋਨ ਉਤੇ ਕਰਦਾ ਏ ok ਵੀ ਮਸ਼ਹੂਰ ਨਾਲੇ ਪੋਪੀ ਦੇ ਪਲਾਟ ਚੀਰ ਚੀਰ ਰੱਖਦਾ ਮੇਰੇ ਸ਼ਹਿਰ ਚ ਤੂੰ ਬੜਾ ਬਦਨਾਮ ਮੁੰਡਿਆਂ ਉਂਜ ਗੱਡੀਆ ਦੇ ਨੰਬਰ ਸ਼ਰੀਫ ਰੱਖਦਾ ਸ਼ਹਿਰ ਚ ਤੂੰ ਬੜਾ ਬਦਨਾਮ ਮੁੰਡਿਆਂ ਉਂਜ ਗੱਡੀਆ ਦੇ ਨੰਬਰ ਸ਼ਰੀਫ ਰੱਖਦਾ 13 ਦੁਨੀ 26 ਆ ਤੂੰ 26ਰਹਿਣ ਦੇ ਮੇਰੀ ਤੇਰੇ ਨਾਲ ਜੇ ਲਗੀ ਆ ਤੂੰ ਲਗੀ ਰਹਿਣ ਦੇ ਲੋੜ ਵੱਧ ਪੁੱਛਣਾ ਸਵਾਲ ਸੋਹਣੀਏ ਆਪੇ ਲੱਗ ਜੂਗਾ ਪਤਾ ਰਹਿ ਕੇ ਨਾਲ ਸੋਹਣੀਏ ਜਿਹੜੇ ਭਰਦੇ ਨੇ ਕੰਨ ਤੇਰੇ ਕਰੁ ਡੱਕਰੇ ਐਵੇ ਵੇਹਲੇ ਸ਼ਾਲਾਰੂਆ ਨੇ ਥਾਵਾ ਘੇਰਿਆਂ ਯਾਂ ਤੇ ਆਸਮਾਨ ਵਿਚ ਬਾਜ਼ ਉਡਦੇ ਯਾਂ ਤੇ ਉਡਦੀਆਂ ਬਿਲੋ ਅਫ਼ਵਾਵਾਂ ਮੇਰੀਆ ਯਾਂ ਤੇ ਆਸਮਾਨ ਵਿਚ ਬਾਜ਼ ਉਡਦੇ ਯਾਂ ਤੇ ਉਡਦੀਆਂ ਬਿਲੋ ਅਫ਼ਵਾਵਾਂ ਮੇਰੀਆ ਘਰੋਂ ਨਿਕਲੀ ਨਾ ਬਾਹਰ ਭਰੀ ਡੱਬ ਤੋਂ ਬਿਨਾ ਨਾਲੇ ਉਡਦਾ ਨਹੀਂ ਧੁਆਂ ਕਦੇ ਅੱਗ ਤੋਂ ਬਿਨਾ ਮੈਨੂੰ ਬਹੁਤਾ ਤਾ ਨੀ ਪਤਾ ਨਾਲੇ ਜਿੱਦਣ ਦੀ ਤੇਰੇ ਦਿਨ ਕੱਢਿਆ ਤੂੰ ਕੇਹੜਾ ਪੰਗੇ ਜੱਬ ਤੋਂ ਬਿਨਾ ਫੈਸਲੇ ਤੂੰ ਕਰੇ ਜਿਵੇਂ ਟੌਮੀ ਸ਼ੈਲਬੀ ਨਾਲੇ ਹੱਥਾਂ ਵਿਚ ਵਿਸਕੀ ਜਿਹੀ neat ਰੱਖਦਾ ਮੇਰੇ ਸ਼ਹਿਰ ਚ ਤੂੰ ਬੜਾ ਬਦਨਾਮ ਮੁੰਡਿਆਂ ਉਂਜ ਗੱਡੀਆ ਦੇ ਨੰਬਰ ਸ਼ਰੀਫ ਰੱਖਦਾ ਮੇਰੇ ਸ਼ਹਿਰ ਚ ਤੂੰ ਬੜਾ ਬਦਨਾਮ ਮੁੰਡਿਆਂ ਉਂਜ ਗੱਡੀਆ ਦੇ ਨੰਬਰ ਸ਼ਰੀਫ ਰੱਖਦਾ ਘੜੀਆਂ ਤੇ ਡੋਲਾਂ champign ਨੀ ਮੇਰੇ ਨਾਲ ਜਿਹੜੇ ਬੰਦੇ ਸਾਰੇ ਗੀਨ ਨੀ ਆਓ ਚਾਲੀਆਂ ਚੋ ਚੁਣੇ ਜੱਟ ਦਿੱਲੀ ਆਲੀ ਰਾਣੀ ਅੱਖ ਬਿਲੀ ਉਤੇ ਬੜੇ ਨੇ blame ਨੀ ਹਾਂ ਰੂਟ ਮੇਰੀ ਜਿੰਦਗੀ ਦੇ ਤੇੜੇ ਦੱਸ ਦੇ ਜਿਵੇਂ ਜੰਗਲ ਪਨਾਵਾਂ ਦੇਣੇ ਰਾਵਾ ਮੇਰੀਆ ਯਾਂ ਤੇ ਆਸਮਾਨ ਵਿਚ ਬਾਜ਼ ਉਡਦੇ ਯਾਂ ਤੇ ਉਡਦੀਆਂ ਬਿਲੋ ਅਫ਼ਵਾਵਾਂ ਮੇਰੀਆ ਯਾਂ ਤੇ ਆਸਮਾਨ ਵਿਚ ਬਾਜ਼ ਉਡਦੇ ਯਾਂ ਤੇ ਉਡਦੀਆਂ ਬਿਲੋ ਅਫ਼ਵਾਵਾਂ ਮੇਰੀਆ ਮੇਰੇ ਪਿੱਛੇ ਪਲਾਜ਼ੇ ਚ ਲੜਾਈ ਬੜੀ ਆ ਦੇਖ ਜੱਟੀ ਦੀ Toronto ਚ ਚੜਾਈ ਬੜੀ ਆ ਮੇਰੀ ਗੱਡੀ ਨੇ ਵੀ ਸ਼ਹਿਰ ਅੱਗ ਲਾਈ ਬੜੀ ਆ ਜੇ ਤੂੰ ਗਾਣਿਆਂ ਚ Chinna ਦੱਬੀ heat ਰੱਖਦਾ ਮੇਰੇ ਸ਼ਹਿਰ ਚ ਤੂੰ ਬੜਾ ਬਦਨਾਮ ਮੁੰਡਿਆਂ ਉਂਜ ਗੱਡੀਆ ਦੇ ਨੰਬਰ ਸ਼ਰੀਫ ਰੱਖਦਾ ਮੇਰੇ ਸ਼ਹਿਰ ਚ ਤੂੰ ਬੜਾ ਬਦਨਾਮ ਮੁੰਡਿਆਂ ਉਂਜ ਗੱਡੀਆ ਦੇ ਨੰਬਰ ਸ਼ਰੀਫ ਰੱਖਦਾ ਯਾਂ ਤੇ ਆਸਮਾਨ ਵਿਚ ਬਾਜ਼ ਉਡਦੇ ਯਾਂ ਤੇ ਉਡਦੀਆਂ ਬਿਲੋ ਅਫ਼ਵਾਵਾਂ ਮੇਰੀਆ ਯਾਂ ਤੇ ਆਸਮਾਨ ਵਿਚ ਬਾਜ਼ ਉਡਦੇ ਯਾਂ ਤੇ ਉਡਦੀਆਂ ਬਿਲੋ ਅਫ਼ਵਾਵਾਂ ਮੇਰੀਆ