Velly

Velly

Nijjar

Альбом: Velly
Длительность: 3:03
Год: 2022
Скачать MP3

Текст песни

ਓ ਚੇਨ ਅਲੜਾ ਦਾ ਲੈਣੇ ਚੁਰਾ ਨੀ ਕੁੱਢੇ
ਜੱਟ ਵਿਵਿਅੱਸ ਵਿਚ ਹੈ ਖਰਾ ਹੈ ਕੁੜੇ
ਵਿਚ ਯਾਰੀ ਦੇ ਨੀ ਦੇਖਦੇ ਘਟਾ ਜਾ ਫਾਇਦਾ ਨੀ
ਦੱਸ ਡੱਕੀ ਫਾਇਰ ਹੂਸਨ ਕਾਇਦਾ ਨੀ
ਤੇਨੂੰ ਸਬਾ ਰਖੋ ਜੀਓ ਬੰਦੂਕ ਆ ਬੈਲੀ
ਓ ਐਵੇ ਬਿਨਾ ਗੱਲਾਂ ਜੱਟਾਂ ਨੂ ਆਖਦੇ ਵੇੱਲੀ
ਓ ਐਵੇ ਬਿਨਾ ਗੱਲਾਂ ਜੱਟਾਂ ਨੂ ਆਖਦੇ ਵੇੱਲੀ
ਓ ਐਵੇ ਬਿਨਾ ਗੱਲਾਂ ਜੱਟਾਂ ਨੂ ਆਖਦੇ ਵੇੱਲੀ
ਓ ਜੱਟ ਨੂ ਮਕੁਣ ਆਏ ਕਈ ਇਥੇ ਮੁੱਕ ਗਏ
ਪਤਾ ਲਗੇ ਨਾਂ ਬੇਗਾਨੇ ਪੁੱਤ ਕਦੋਂ ਟੁੱਕ ਗਏ
ਓ ਜੱਟ ਨੂ ਮਕੁਣ ਆਏ ਕਈ ਇਥੇ ਮੁੱਕ ਗਏ
ਪਤਾ ਲਗੇ ਨਾਂ ਬੇਗਾਨੇ ਪੁੱਤ ਕਦੋਂ ਟੁੱਕ ਗਏ
ਸਾਡੇ ਲਗਾ ਰਹਿੰਦਾ ਮੇਲਾ ਨਾ ਸਮਝੀ ਰੈਲੀ
ਓ ਐਵੇ ਬਿਨਾ ਗੱਲਾਂ ਜੱਟਾਂ ਨੂ ਆਖਦੇ ਵੇੱਲੀ
ਓ ਐਵੇ ਬਿਨਾ ਗੱਲਾਂ ਜੱਟਾਂ ਨੂ ਆਖਦੇ ਵੇੱਲੀ
ਓ ਐਵੇ ਬਿਨਾ ਗੱਲਾਂ ਜੱਟਾਂ ਨੂ ਆਖਦੇ ਵੇੱਲੀ

ਬਾਪੂ ਤੇ ਦੋਹੇ ਭਾਈ ਲੋਡ ਰਖਦੇ ਨੇ ਬੰਦੂਕਾਂ
ਸਾਡੇ ਹੁੰਦੇ ਫਾਇਰ ਸੋਨੀਆਂ ਵੈਰੀ ਮਾਰਦੇ ਕੋਕਾ
ਛੇੜ ਦਾ ਫੇਰਦਾ ਕਾਲ ਸੋਹਣਿਆ
ਬੁਰਾ ਹੋ ਗਏ ਫੇਰ ਹਾਲ ਸੋਹਣੀਆਂ
ਸ਼ੌਕ ਨਾਲ ਪੁਗਾਓਂਦੇ ਵੈਰ ਸਾਡੇ ਵੇ ਜੱਟਾ
ਸ਼ੌਕ ਨਾਲ ਪੁਗਾਓਂਦੇ ਵੈਰ ਸਾਡੇ ਵੇ ਜੱਟਾ
ਹੋਣੀ ਨਹੀਓ ਤੱਕਦੀ ਦੁਪਹਿਰ ਵਰਗੀ
ਵੇ ਕਾੰਟੋ ਸ਼ੇਡ ਦਾ ਬਿਜਲੀ ਦੀ ਤਾਰ ਵੇ ਜੱਟਾ
ਹੋਣੀ ਨਹੀਓ ਤੱਕਦੀ ਦੁਪਹਿਰ ਵਰਗੀ
ਵੇ ਕਾੰਟੋ ਸ਼ੇਡ ਦਾ ਬਿਜਲੀ ਦੀ ਤਾਰ ਵੇ ਜੱਟਾ
ਸ਼ੇਡ ਦਾ ਬਿਜਲੀ ਦੀ ਤਾਰ ਵੇ ਜੱਟਾ
32-38 ਕਿੱਥੇ ਬੋਰ ਰੱਖਿਆ 50 ਨੀ
ਬੋਲਨੇ ਤੂੰ ਪਹਿਲਾ ਬੰਦਾ ਚੂਸ ਲੈਂਦਾ ਸਾਹ ਨੀ
32-38 ਕਿੱਥੇ ਬੋਰ ਰੱਖਿਆ 50 ਨੀ
ਬੋਲਨੇ ਤੂੰ ਪਹਿਲਾ ਬੰਦਾ ਚੂਸ ਲੈਂਦਾ ਸਾਹ ਨੀ
ਸਾਥ ਨਿੱਜਰ ਦਾ ਛੱਡੂ ਕੁੜੇ ਕਰ ਲੈ tally
ਆਵੇ ਬਿਨਾ ਗੱਲਾਂ ਜੱਟਾਂ ਨੂ ਨਾ ਆਖਦੇ ਵੇੱਲੀ
ਆਵੇ ਬਿਨਾ ਗੱਲਾਂ ਜੱਟਾਂ ਨੂ ਨਾ ਆਖਦੇ ਵੇੱਲੀ
ਆਵੇ ਬਿਨਾ ਗੱਲਾਂ ਜੱਟਾਂ ਨੂ ਨਾ ਆਖਦੇ ਵੇੱਲੀ
ਦੀਪ ਜੰਦੂ ਨਿੱਜਰ
ਆਹ ਆ ਗਿਆ ਨੀ ਉਹੀ ਬਿੱਲੋ ਟਾਈਮ!