Pistol
Diljit Dosanjh & Amrit Maan
2:31Show Mxrci on it! ਓ ਖ਼ਬਰ’ਆ ਚ ਯਾਰ ਹੁਣੀ ਛਾਏ ਹੋਏ ਆ ਧੌਣੋ ਫੜ ਵੈਰੀ ਮੈਂ ਮਨਾਏ ਹੋਏ ਆ ਹੋਰ ਜੱਟ ਬਾਰੇ ਕੁੜੇ ਕੀ ਪੁੱਛਦੀ ਗੁੰਗਿਆਂ ਤੋਂ ਗੀਤ ਮੈਂ ਗਵਾਏ ਹੋਏ ਆ ਸੁੱਤਾ ਸ਼ੇਰ ਫਿਰੇ ਜਾਨ ਜਾਨ ਛੇੜ’ਦੀ ਕਾਸਤੋਂ ਕੁੜੇ ਚੰਡੀਗੜ੍ਹ ਥੀ ਜੱਟਾ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ ਚੰਡੀਗੜ੍ਹ ਥੀ ਜੱਟਾ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ ਓ ਗੱਬਰੂ ਦੇ ਪਿੱਛੇ ਏ ਤੂੰ ਬੜੇ ਦੇਰ ਦੀ ਕਾਸਤੋਂ ਕੁੜੇ ਚੰਡੀਗੜ੍ਹ ਥੀ ਜੱਟਾ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ ਹੋ ਧਾਵੇ ਧਾਵੇ ਧਾਵੇ ਧਾਵੇ ਧਾਵੇ ਧਾਵੇ ਧਾਵੇ ਧਾਵੇ ਧਾਵੇ ਨੀ ਗੇੜੀ ਰੂਟ ਜਾਮ ਹੋ ਗਿਆ ਨੀ ਗੇੜੀ ਰੂਟ ਜਾਮ ਹੋ ਗਿਆ ਨੀ ਤੇਰੀ ਥਾਰ ਸ਼ੂਕਦੀ ਜਾਵੇ ਨੀ ਗੇੜੀ ਰੂਟ ਜਾਮ ਹੋ ਗਿਆ ਥਾਰ ਸ਼ੂਕਦੀ ਜਾਵੇ ਓ ਚਕਮੇ ਸਟੇਟਸ ਜਿਹ ਪਾਉਣੀ ਏ ਬਿਲੋ ਕਿਹਨੂੰ ਮਾਣ-ਮਾਣ ਆਖ ਕੇ ਬੁਲਾਉਣੀ ਏ ਬਿਲੋ ਓ ਮੋਮ ਡੈਡ ਕੋਲੋ ਕੁੜੇ ਓਹਲਾ ਰਖ ਕੇ ਓ ਸਿਧੀ Cîroc ਮੁੰਹ ਨੂੰ ਲਾਉਣੀ ਏ ਬਿਲੋ ਓ ਤੇਰੇ ਬਾਰੇ ਗੱਬਰੂ ਨੂੰ ਪਤਾ ਲੱਗਿਆ ਏ ਨੀ ਬੰਦੇ ਖਾਸ ਤੋਂ ਕੁੜੇ ਚੰਡੀਗੜ੍ਹ ਥੀ ਜੱਟਾ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ ਚੰਡੀਗੜ੍ਹ ਥੀ ਜੱਟਾ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ ਓ ਗੱਬਰੂ ਦੇ ਪਿੱਛੇ ਏ ਤੂੰ ਬੜੇ ਦੇਰ ਦੀ ਕਾਸਤੋਂ ਕੁੜੇ ਚੰਡੀਗੜ੍ਹ ਥੀ ਜੱਟਾ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ ਵੀਕੈਂਡ ਤੇ ਮਗਾਉਣੀ ਏ ਤੂੰ ਉਬਰ ਬਿਲੋ ਗਰਮੀ ਚ ਹੋਵੇ ਵੈਨਕੂਵਰ ਬਿਲੋ ਜੱਟੀਏ ਨੀ ਤੇਰੇ ਆਫ਼ਵਾਈਟ ਜੱਚ ਦਏ ਮਿੱਤਰ’ਆ ਤੇ ਜੱਚਦਾ ਏ ਲੂਗਰ ਬਿਲੋ ਓ ਮਿੱਤਰ’ਆ ਨੇ ਤਾਜ਼ਾ ਤਾਜ਼ਾ ਮੌਤ ਦੇਖੀ ਏ ਨੀ ਬੜੇ ਪਾਸ ਤੋਂ ਕੁੜੇ ਚੰਡੀਗੜ੍ਹ ਥੀ ਜੱਟਾ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ ਚੰਡੀਗੜ੍ਹ ਥੀ ਜੱਟਾ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ ਓ ਗੱਬਰੂ ਦੇ ਪਿੱਛੇ ਏ ਤੂੰ ਬੜੇ ਦੇਰ ਦੀ ਕਾਸਤੋਂ ਕੁੜੇ ਚੰਡੀਗੜ੍ਹ ਥੀ ਜੱਟਾ ਦੀ ਕਾਰ ਫਿਰੇ ਘੇਰਦੀ ਕਾਸਤੋਂ ਕੁੜੇ (ਚੰਡੀਗੜ੍ਹ ਥੀ ਜੱਟਾ ਦੀ ਕਾਰ ਕਾਸਤੋਂ ਕੁੜੇ)