Beedio Call

Beedio Call

Diljit Dosanjh

Альбом: Con.Fi.Den.Tial
Длительность: 3:34
Год: 2018
Скачать MP3

Текст песни

Snappy!
ਬਾਹਲੀ ਕਰਨੀ ਨਾ ਤੇਰੀ ਹੁੰਨ ਵੇਟ ਬਲੀਏ
ਕਾਮ ਯਾਰੀ ਵਾਲਾ ਦੇਣਾ ਏ ਲਪੇਟ ਬਲੀਏ
ਹਾਂ ਹਾਂ ਤੈਨੂ ਕਿਹਨਾ ਅਮਰਿਕੇ ਵਾਲ਼ੀਏ
ਬਾਹਲੀ ਕਰਨੀ ਨਾ ਤੇਰੀ ਹੁੰਨ ਵੇਟ ਬਲੀਏ
ਕਾਮ ਯਾਰੀ ਵਾਲਾ ਦੇਣਾ ਏ ਲਪੇਟ ਬਲੀਏ
ਨੀ ਤੂ ਗਾਯੀ ਅਮਰਿਕਾ ਨੂ
ਗੱਲ ਪਯੀ ਸੱਲ ਤੇ ਬਲੀਏ ਨੀ
ਸੱਡਾ ਪੁਛਹਦੀ ਇਹ
ਸੱਡਾ  ਪੁਛਹਦੀ ਇਹ  ਤੂ ਹੱਲ ਚਾਲ
ਹੁੰਨ ਬੀਡੀਓ ਕਾਲ ਤੇ ਬਲੀਏ ਨੀ
ਸੱਡਾ  ਪੁਛਹਦੀ ਇਹ
ਸੱਡਾ  ਪੁਛਹਦੀ ਇਹ  ਤੂ ਹੱਲ ਚਾਲ
ਹੁੰਨ ਬੀਡੀਓ ਕਾਲ ਤੇ ਬਲੀਏ ਨੀ
ਸੱਡਾ  ਪੁਛਹਦੀ ਇਹ

ਉੱਤੋਂ ਬੱਹਲੀ ਕਰਦੀ  ਏਹ
ਨਾ ਦਿਲ ਤੋਂ ਬਲੀਏ ਲਾਈਯਾਂ  ਨੀ
ਤਾਈ ਓ ਮਿੱਤਰਾਂ ਗੱਲਾਂ ਬਲੀਏ
ਗੇਰਾ ਨਾਲ ਚਲਾਈਆ  ਨੀ
ਉੱਤੋਂ ਬੱਹਲੀ ਕਰਦੀ ਏਹ
ਨਾ ਦਿਲ ਤੋਂ ਬਲੀਏ ਲਾਈਯਾਂ  ਨੀ
ਤਾਈ ਓ ਮਿੱਤਰਾਂ ਗੱਲਾਂ ਬਲੀਏ
ਗੇਰਾ ਨਾਲ ਚਲਾਈਆ  ਨੀ
ਜਹਾਜ ਤੇਰਾ ਰਨਵੇ ਉੱਤੇ ਚੜਨਾ  ਨੀ
ਹੁੰਨ ਰੇਵੀ ਹੰਜਰਾ ਨੇ ਖੱਡਣਾ ਨੀ
ਹੋ ਰਾਂਬੇ ਪਿੰਡ ਵਾਲੇ ਨਾ ਤੇਰੇ ਪਿੱਛੇ
ਹੋ ਰਾਂਬੇ ਪਿੰਡ ਵਾਲੇ ਨਾ ਤੇਰੇ ਪਿੱਛੇ
ਦਿਨ ਹੋਰ ਗਾਲ ਦੇ ਬਲੀਏ ਨੀ
ਸੱਡਾ  ਪੁਛਹਦੀ ਇਹ
ਸੱਡਾ  ਪੁਛਹਦੀ ਇਹ ਤੂ ਹਾਲ ਚਾਲ
ਹੁੰਨ ਬੀਡੀਓ ਕਾਲ ਤੇ ਬਲੀਏ ਨੀ
ਸੱਡਾ  ਪੁਛਹਦੀ ਇਹ
ਸੱਡਾ  ਪੁਛਹਦੀ ਇਹ ਤੂ ਹਾਲ ਚਾਲ
ਹੁੰਨ ਬੀਡੀਓ ਇਹ ਤੇ ਬਲੀਏ ਨੀ
ਸੱਡਾ  ਪੁਛਹਦੀ ਇਹ

ਫੇਸ time ਲਈ ਟਾਇਮ ਤੇਰੇ ਕੋਲ
ਮਿਲਣਾ ਕੀਤੇ ਬਲੀਏ ਨੀ
ਪ੍ਯਾਰ ਵਿਚ ਹੁਣ ਸੌਦੇਬਾਜ਼ੀ
ਸਾਂਭਲ ਸਾਂਭਲ ਕੇ ਚਲੀਏ ਨੀ
ਫੇਸ time ਲਈ ਟਾਇਮ ਤੇਰੇ ਕੋਲ
ਮਿਲਣਾ ਕੀਤੇ ਬਲੀਏ ਨੀ
ਪ੍ਯਾਰ ਵਿਚ ਹੁਣ ਸੌਦੇਬਾਜ਼ੀ
ਸਾਂਭਲ ਸਾਂਭਲ ਕੇ ਚਲੀਏ ਨੀ
ਜਾ ਹੁੰਨ ਮੇਸੇਜ ਤੇਰਾ ਪੜਨਾ ਨੀ
ਅੱਸੀ ਬਲੀਏ ਤੇਰੇ ਨਾਲ ਲਡ਼ਨਾ ਨੀ
ਜਾ ਤੂ ਟਾਲ ਜਾ ਸੱਦੇ ਹੱਥ ਜੁਡ਼ੇ ਨੇ
ਸਾਨੂ ਰਹੀ ਟਾਲਦੀ ਬਲੀਏ ਨ
ਸੱਡਾ  ਪੁਛਹਦੀ ਇਹ
ਸੱਡਾ  ਪੁਛਹਦੀ ਇਹ ਤੂ ਹਾਲ ਚਾਲ
ਹੁੰਨ ਬੀਡੀਓ ਕਾਲ ਤੇ ਬਲੀਏ ਨੀ
ਸੱਡਾ  ਪੁਛਹਦੀ ਇਹ
ਸੱਡਾ  ਪੁਛਹਦੀ ਆਏਂ ਤੂ ਹਾਲ ਚਾਲ
ਹੁੰਨ ਬੀਡੀਓ ਕਾਲ ਤੇ ਬਲੀਏ ਨੀ
ਸੱਡਾ ਪੁਛਹਦੀ ਇਹ ਚੱਲ ਵੱਡੀ ਆਈ ਟਰੰਪ ਦੀ