Muchh
Diljit Dosanjh
3:26ਤੇਰਾ ਇਸ਼ਕ ਤਿਲਾਸਮੀ ਜਾਦੂ ਦਿਲ ਮੇਰਾ ਕੱਢ ਕੇ ਲੈ ਗਿਆ ਤੇਰਾ ਇਸ਼ਕ ਤਿਲਾਸਮੀ ਜਾਦੂ ਦਿਲ ਮੇਰਾ ਕੱਢ ਕੇ ਲੈ ਗਿਆ ਤੇਰਾ ਇਸ਼ਕ ਤਿਲਾਸਮੀ ਜਾਦੂ ਦਿਲ ਮੇਰਾ ਕੱਢ ਕੇ ਲੈ ਗਿਆ ਮੇਰਾ ਸਾਹ ਉੱਤੇ ਦਾ ਉੱਤੇ ਥੱਲੇ ਦਾ ਥੱਲੇ ਰਹਿ ਗਿਆ ਕੱਢ ਕੇ ਲੈ ਗਿਆ,ਕੱਢ ਕੇ ਲੈ ਗਿਆ ਕੱਢ ਕੇ ਲੈ ਗਿਆ ਦਿਲ ਤੇਰਾ ਇਸ਼ਕ ਤਿਲਾਸਮੀ ਜਾਦੂ ਦਿਲ ਮੇਰਾ ਕੱਢ ਕੇ ਲੈ ਗਿਆ ਮੇਰਾ ਸਾਹ ਉੱਤੇ ਦਾ ਉੱਤੇ ਥੱਲੇ ਦਾ ਥੱਲੇ ਰਹਿ ਗਿਆ ਜਾਦੂ ਕਰਦੀ ਜਾਦੂ ਕਰਦੀ ਅੱਖ ਤੇਰੀ ਜੱਦੁ ਕਰਦੀ ਮੈ ਵੀ ਸੋਹਣਿਆਂ ਨਾਂਅ ਤੇਰਾ ਲੈਕੇ ਪਲ ਪਲ ਪਲ ਹੋਕੇ ਭਰਦੀ ਹੋਏ ਦਿਲ ਤੇ ਮੇਰਾ ਨਾਮ ਲਿਖ ਜਾ ਰਾਂਝਾ ਰਾਂਝਾ ਕਰਦੀ ਆ ਜਾ ਇਸ਼ਕ ਨੇ ਕੀਤਾ ਵਕ਼ਤ ਗੁਲਾਬੀ ਬਿਨ ਪੀਤੇ ਮੈ ਹੋਇਆ ਸ਼ਰਾਬੀ ਭੁੱਖ ਪਿਆਸ ਨਾ ਲੱਗਦੀ ਮੈਨੂੰ ਆਹ ਕਿ ਪੰਗਾ ਪੈ ਗਿਆ ਮੇਰਾ ਸਾਹ ਉੱਤੇ ਦਾ ਉੱਤੇ ਥੱਲੇ ਦਾ ਥੱਲੇ ਰਹਿ ਗਿਆ ਕੱਢ ਕੇ ਲੈ ਗਿਆ,ਕੱਢ ਕੇ ਲੈ ਗਿਆ ਕੱਢ ਕੇ ਲੈ ਗਿਆ ਦਿਲ ਤੇਰਾ ਇਸ਼ਕ ਤਿਲਾਸਮੀ ਜਾਦੂ ਦਿਲ ਮੇਰਾ ਕੱਢ ਕੇ ਲੈ ਗਿਆ ਮੇਰਾ ਸਾਹ ਉੱਤੇ ਦਾ ਉੱਤੇ ਥੱਲੇ ਦਾ ਥੱਲੇ ਰਹਿ ਗਿਆ ਹੋ ਤੇਰੇ ਨਖਰੇ ਦਿਲ ਤੇ ਝੱਲੇ ਦੁਨੀਆਂ ਛੁਟ ਗਈ ਰਹਿ ਗਏ ਕਲੇ ਰਾਂਝੇ ਵਾਂਗੋਂ ਜੋਗੀ ਬਣਕੇ ਲੈ ਫ਼ਕੀਰੀ ਪਾ ਲਈ ਪੱਲੇ ਆਹ ਫ਼ਕੀਰੀ ਸਬ ਤੋਂ ਚੰਗੀ ਸਬ ਤੋਂ ਚੰਗੀ ਰੱਬ ਤੋਂ ਮੰਗੀ ਇਸ਼ਕ ਤੇਰੇ ਨੇ ਸੂਫ਼ੀ ਕੀਤਾ ਮੈ ਤੇਰੇ ਰੰਗਾ ਚ ਰੰਗੀ ਓਏ ਤੇਰੇ ਇਸ਼ਕ ਵਿੱਚ ਕਿ ਕਿ ਹੋਇਆ ਹਾਏ ਮੈ ਕਿ ਕਿ ਸਹਿ ਗਿਆ ਮੇਰਾ ਸਾਹ ਉੱਤੇ ਦਾ ਉੱਤੇ ਥੱਲੇ ਦਾ ਥੱਲੇ ਰਹਿ ਗਿਆ ਕੱਢ ਕੇ ਲੈ ਗਿਆ,ਕੱਢ ਕੇ ਲੈ ਗਿਆ ਕੱਢ ਕੇ ਲੈ ਗਿਆ ਦਿਲ ਤੇਰਾ ਇਸ਼ਕ ਤਿਲਾਸਮੀ ਜਾਦੂ ਦਿਲ ਮੇਰਾ ਕੱਢ ਕੇ ਲੈ ਗਿਆ ਮੇਰਾ ਸਾਹ ਉੱਤੇ ਦਾ ਉੱਤੇ ਥੱਲੇ ਦਾ ਥੱਲੇ ਰਹਿ ਗਿਆ