Born To Shine
Diljit Dosanjh
3:34(ਇਕ ਤਾਂ ਮੈਨੂੰ ਨੀਂਦ ਨਈਂ ਆਉਂਦੀ) (ਯਾਦ ਸਤਾਉਂਦੀ) ਇਕ ਤਾਂ ਮੈਨੂੰ ਨੀਂਦ ਨਈਂ ਆਉਂਦੀ ਰਹਿੰਦੀ ਥੋਡੀ ਯਾਦ ਸਤਾਉਂਦੀ ਓ, ਇਕ ਤਾਂ ਮੈਨੂੰ ਨੀਂਦ ਨਈਂ ਆਉਂਦੀ ਰਹਿੰਦੀ ਥੋਡੀ ਯਾਦ ਸਤਾਉਂਦੀ ਔਖੇ ਦਿਲ ਗੁਜ਼ਾਰੇ ਕਰਦਾ I love you ਜੀ ਨੀ I love you ਜੀ ਮੈਂ ਪਸੰਦ ਥੋਨੂੰ ਕਰਦਾ I love you ਜੀ ਨੀ I love you ਜੀ ਔਖੇ ਦਿਲ ਗੁਜ਼ਾਰੇ ਕਰਦਾ ਮੈਂ ਪਸੰਦ ਥੋਨੂੰ ਕਰਦਾ I love you ਜੀ Love you ਜੀ Love you ਜੀ ਜਦੋਂ ਸ਼ਹਿਰ ਨੂੰ ਜਾਣੇ ਓਂ ਤੁਸੀਂ Red scooty ਲੈਕੇ ਜੀ (ਲੈਕੇ ਜੀ) ਮੇਰਾ ਵੀ ਦਿਲ ਕਰਦਾ ਜਾਵਾਂ ਮਗਰੇ ਥੋਡੇ ਬਹਿ ਕੇ ਜੀ ਪਰ ਤੇਰੇ ਪਾਪਾ ਤੋਂ ਦਿਲ ਡਰਦਾ I love you ਜੀ ਨੀ I love you ਜੀ ਮੈਂ ਪਸੰਦ ਥੋਨੂੰ ਕਰਦਾ I love you ਜੀ ਨੀ I love you ਜੀ ਪਰ ਤੇਰੇ ਪਾਪਾ ਤੋਂ ਦਿਲ ਡਰਦਾ ਮੈਂ ਪਸੰਦ ਥੋਨੂੰ ਕਰਦਾ I love you ਜੀ Love you ਜੀ (Love you ਜੀ) ਇਕ ਸਾਡੇ ਨਾ' selfie ਜਾਨੂੰ ਕਰਲੋ ਚਿਤ ਪਰਚਾਉਣ ਲਈ (ਪਰਚਾਉਣ ਲਈ) ਮੇਰਾ plan ਤਾਂ ਪੱਕਾ ਕੱਲ੍ਹ ਦਾ Movie ਥੋਨੂੰ ਦਿਖਾਉਣ ਲਈ ਸਾਡੇ purse 'ਤੇ ਕਾਹਦਾ ਪਰਦਾ? I love you ਜੀ ਨੀ I love you ਜੀ ਮੈਂ ਪਸੰਦ ਥੋਨੂੰ ਕਰਦਾ I love you ਜੀ ਨੀ I love you ਜੀ ਸਾਡੇ purse 'ਤੇ ਕਾਹਦਾ ਪਰਦਾ? ਮੈਂ ਪਸੰਦ ਥੋਨੂੰ ਕਰਦਾ I love you ਜੀ Love you ਜੀ Love you ਜੀ