Gunday Returns ( Thode Pind Mundeya Da Kaal Pe Jau )
Dilpreet Dhillon
4:08ਹੋ Desi Crew , Desi Crew , Desi Crew , Desi Crew , Desi Crew ਕਾਲੀ ਘੋਡੀ ਦੇ ਪਵਤੀਆਂ ਮੈਂ ਝਾਂਜਰਾਂ ਤੈਨੂੰ ਚੇਤੇ ਕਰ ਠਰਦੀਆਂ ਆਂਦਰਾਂ ਕਾਲੀ ਘੋਡੀ ਦੇ ਪਵਤੀਆਂ ਮੈਂ ਝਾਂਜਰਾਂ ਤੈਨੂੰ ਚੇਤੇ ਕਰ ਠਰਦੀਆਂ ਆਂਦਰਾਂ ਐਵੇਂ ਹੋਰ ਨਇਓ ਦਿਲ ਤੜਪਾਈ ਦਾ ਜਿੰਨ੍ਹੇ ਕੱਟਣੇ ਸੀ ਦਿਨ ਆਪਾ ਕਟ ਲਾਏ ਕੱਟਣੇ ਸੀ ਦਿਨ ਆਪਾ ਕਟ ਲਾਏ ਗਲ ਭਾਭੀ ਨਾਲ ਭਾਭੀ ਨਾਲ ਭਾਭੀ ਨਾਲ ਗਲ ਭਾਭੀ ਨਾਲ ਰੱਖੀ ਬਿੱਲੋ ਖੋਲ ਕੇ ਨੂੰਹ ਬੇਬੇ ਦੀ ਬਨੌਣਾ ਤੈਨੂੰ ਜੱਟ ਨੇ ਗਲ ਭਾਭੀ ਨਾਲ ਰਾਖੀ ਬਿੱਲੋ ਖੋਲ ਕੇ ਨੂੰਹ ਬੇਬੇ ਦੀ ਬਨੌਣਾ ਤੈਨੂੰ ਜੱਟ ਨੇ ਕੱਲ ਬੇਬੇ ਤੋਂ ਖੁਲਾਯਾ ਮੈਂ ਸੰਦੂਕ ਨੀ ਕੱਢੀ ਲਾਲ ਫੁਲਕਾਰੀ ਤੇਰੇ ਵਾਸਤੇ ਇਕ ਦਿਲ ਵਾਲੀ ਮੁੰਦਰੀ ਬਣਾਈ ਆ ਪੌਣੀ ਹੱਥ ਵਿੱਚ ਤੇਰੇ ਮੌਕੇ ਖਾਸ ਤੇ ਕੱਲ ਬੇਬੇ ਤੋਂ ਖੁਲਾਯਾ ਮੈਂ ਸੰਦੂਕ ਨੀ ਕੱਢੀ ਲਾਲ ਫੁਲਕਾਰੀ ਤੇਰੇ ਵਾਸਤੇ ਇਕ ਦਿਲ ਵਾਲੀ ਮੁੰਦਰੀ ਬਣਾਈ ਆ ਪੌਣੀ ਹੱਥ ਵਿੱਚ ਤੇਰੇ ਮੌਕੇ ਖਾਸ ਤੇ ਹੁਣ ਸੋਹਣੀਏ ਮੁਹੱਬਤਾਂ ਪਗੌਣੀ ਆਂ ਜਿੰਨੇ ਖੱਟ ਨੇ ਸੀ ਵੇਲ-ਪੁਣੇ ਖੱਟ ਲਾਏ ਗਲ ਭਾਭੀ ਨਾਲ ਭਾਭੀ ਨਾਲ ਭਾਭੀ ਨਾਲ ਗਲ ਭਾਭੀ ਨਾਲ ਰੱਖੀ ਬਿੱਲੋ ਖੋਲ ਕੇ ਨੂੰਹ ਬੇਬੇ ਦੀ ਬਣੌਣਾ ਤੈਨੂੰ ਜੱਟ ਨੇ ਗਲ ਭਾਭੀ ਨਾਲ ਰਾਖੀ ਬਿੱਲੋ ਖੋਲ ਕੇ ਨੁਹ ਬੇਬੇ ਦੀ ਬਨੌਣਾ ਤੈਨੂੰ ਜੱਟ ਨੇ ਅੱਖ ਤੇਰੀ ਬਿੱਲੀ ਬਿੱਲੀ ਬਿੱਲੋ ਰਾਣੀਏ ਹੁਣ ਜੱਟਾਂ ਦੇ ਮੁੰਡੇ ਦੇ ਨਾਲ ਲੱੜ ਗਈ ਮੈਂ ਵੀ ਡਿਗ੍ਰੀ ਲੈ ਲਾਇ ਆ ਖੇਤੀਬਾੜੀ ਦੀ ਤੂੰ ਵੀ ਸੁਣਿਆ ਏ ਨਰਸਿੰਗ ਕਰ ਗਈ ਅੱਖ ਤੇਰੀ ਬਿੱਲੀ ਬਿੱਲੀ ਬਿੱਲੋ ਰਾਣੀਏ ਹੁਣ ਢਿੱਲੋਂਆਂ ਦੇ ਮੁੰਡੇ ਦੇ ਨਾਲ ਲੱੜ ਗਈ ਮੈਂ ਵੀ ਡਿਗ੍ਰੀ ਲੈ ਲਾਇ ਆ ਖੇਤੀਬਾੜੀ ਦੀ ਤੂੰ ਵੀ ਸੁਣਿਆ ਏ ਨਰਸਿੰਗ ਕਰ ਗਈ ਹੁਣ ਕਰੀ ਤੂੰ ਟਕੋਰਾਂ ਪੱਟ ਹੋਣੀਏ ਸਾਡੀ ਪਿਆਰ ਵਾਲੀ ਲੱਗੀ ਡੂਂਗੀ ਸੱਟ ਤੇ ਗਲ ਭਾਭੀ ਨਾਲ ਭਾਭੀ ਨਾਲ ਭਾਭੀ ਨਾਲ ਗਲ ਭਾਭੀ ਨਾਲ ਰੱਖੀ ਬਿੱਲੋ ਖੋਲ ਕੇ ਨੂੰਹ ਬੇਬੇ ਦੀ ਬਨੌਣਾ ਤੈਨੂੰ ਜੱਟ ਨੇ ਗਲ ਭਾਭੀ ਨਾਲ ਰੱਖੀ ਬਿੱਲੋ ਖੋਲ ਕੇ ਨੂੰਹ ਬੇਬੇ ਦੀ ਬਨੌਣਾ ਤੈਨੂੰ ਜੱਟ ਨੇ ਜੇ ਕੋਈ ਅੜਦਾ ਹੋਇਆ ਤਾਂ ਬਿੱਲੋ ਦੱਸ ਦੇਇ ਪਾ ਦੁ ਵੈਰੀਆਂ ਦੇ ਗੱਲਾ ਵਿਚ ਵੰਗਣੇ ਹੋ ਪਰ ਦੇਖੀ ਕੀਤੇ ਖ਼ਵਾਬ ਨਾ ਏ ਟੁੱਟਜੇ ਆਪਾ ਖੇਡਣੇ ਪਰਾਤ ਵਿੱਚ ਕੰਗਣੇ ਜੇ ਕੋਈ ਅੜਦਾ ਹੋਇਆ ਤਾਂ ਬਿੱਲੋ ਦੱਸ ਦੇਇ ਪਾ ਦੁ ਵੈਰੀਆਂ ਦੇ ਗੱਲਾ ਵਿਚ ਵੰਗਣੇ ਹੋ ਪਰ ਦੇਖੀ ਕੀਤੇ ਖ਼ਵਾਬ ਨਾ ਏ ਟੁੱਟਜੇ ਆਪਾ ਖੇਡਣੇ ਪਰਾਤ ਵਿੱਚ ਕੰਗਣੇ ਰਾਏਕੋਟੀ ਵਿੱਚ ਹੈਪੀ ਨੇ ਵੀ ਛੱਤਤਾ ਇਕ ਸੋਹਣੀਏ ਚੌਬਾਰਾ ਤੀਜੀ ਛੱਤਤੈ ਗਲ ਭਾਭੀ ਨਾਲ ਭਾਭੀ ਨਾਲ ਭਾਭੀ ਨਾਲ ਗਲ ਭਾਭੀ ਨਾਲ ਰੱਖੀ ਬਿੱਲੋ ਖੋਲ ਕੇ ਨੂੰਹ ਬੇਬੇ ਦੀ ਬਨੌਣਾ ਤੈਨੂੰ ਜੱਟ ਨੇ ਗਲ ਭਾਭੀ ਨਾਲੇ ਰੱਖੀ ਬਿੱਲੋ ਖੋਲ ਕੇ ਨੂੰਹ ਬੇਬੇ ਦੀ ਬਨੌਣਾ ਤੈਨੂੰ ਜੱਟ ਨੇ